ਪੰਜਾਬ ਡੈਮੋਕਰੈਟਿਕ ਅਲਾਇੰਸ ਵੱਲੋਂ ਮੋਦੀ ਤੇ ਕੈਪਟਨ ਸਰਕਾਰਾਂ ਦੀਆਂ ਤਾਨਾਸ਼ਾਹ ਅਤੇ ਫੁੱਟ ਪਾਊ ਨੀਤੀਆਂ ਦੇ ਵਿਰੋਧ ਦਾ ਐਲਾਨ
ਅੰਮ੍ਰਿਤਸਰ ਦਿਹਾਤੀ ਪੁਲੀਸ ਵੱਲੋਂ ਪਾਕਿਸਤਾਨ ਤੋਂ ਸਮਰਥਨ ਹਾਸਲ ਨਸ਼ਾ ਤਸਕਰ ਗ੍ਰਿਫ਼ਤਾਰ, 7.5 ਕਿੱਲੋ ਹੈਰੋਇਨ ਬਰਾਮਦ
ਜਾਪਾਨ ਪੰਜਾਬ ਅੰਦਰ ਇਲੈਕਟ੍ਰੋਨਿਕਸ, ਆਈਟੀ ਅਤੇ ਫੂਡ ਸੈਕਟਰ ਵਿਚ ਨਿਵੇਸ਼ ਕਰਨ ਦਾ ਇੱਛੁਕ: ਹਰਸਿਮਰਤ ਬਾਦਲ
ਕੈਪਟਨ ਨੇ ਸੋਨੀਆਂ ਨੂੰ ਦੱਸਿਆ ਕਾਂਗਰਸ ਵੱਲੋਂ ਕੀਤੇ 161 ਵਾਅਦਿਆਂ ਵਿਚੋਂ ਸਰਕਾਰ ਨੇ 140 ਪੂਰੇ ਕਰ ਦਿੱਤੇ
ਪੰਜਾਬ ਦੇ ਰਾਜਪਾਲ ਬਦਨੌਰ ਫ਼ੋਰਟਿਸ ਹਸਪਤਾਲ ਪੁੱਜੇ, ਬ੍ਰਹਮ ਮਹਿੰਦਰਾ ਦੀ ਸਿਹਤ ਬਾਰੇ ਲਈ ਜਾਣਕਾਰੀ
ਕੈਪਟਨ ਅਤੇ ਮੰਤਰੀਆਂ ਵੱਲੋਂ ਗੁਰਦੁਆਰਾ ਬੇਰ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਮਰਿਆਦਾ ਭੁੱਲਣਾ ਵੱਡੀ ਬੇਅਦਬੀ: ਵਲਟੋਹਾ
ਕਰਤਾਰਪੁਰ ਲਾਂਘੇ ’ਤੇ ਸਰਵਿਸ ਚਾਰਜ ਨਾ ਲਾਉਣ ਲਈ ਪਾਕਿਸਤਾਨ ’ਤੇ ਦਬਾਅ ਬਣਾਇਆ ਜਾਵੇ: ਕੈਪਟਨ ਨੇ ਲਿਖ਼ਿਆ ਮੋਦੀ ਨੂੰ ਪੱਤਰ
ਕੈਪਟਨ ਅਕਾਲ ਤਖ਼ਤ ਦਾ ਆਦੇਸ਼ ਮੰਨਣ, ਸਾਂਝੇ ਸਮਾਗਮਾਂ ਦਾ ਮਤਲਬ ਕਾਂਗਰਸ ਦੀ ਅਗਵਾਈ ਵਾਲਾ ਸਰਕਾਰੀ ਸਮਾਗਮ ਨਹੀਂ: ਲੌਂਗੋਵਾਲ
ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਵਾਉਣ ਦਾ ਵਾਅਦਾ ਕਿਰਨ ਖ਼ੇਰ ਨੂੰ ਯਾਦ ਕਰਾਏਗਾ ਚੰਡੀਗੜ੍ਹ ਪੰਜਾਬੀ ਮੰਚ
ਲਾਭ ਵਾਲੇ ਅਹੁਦੇ ਸਵੀਕਾਰ ਕਰਨ ਵਾਲੇ 7 ਕਾਂਗਰਸੀ ਵਿਧਾਇਕਾਂ ਨੂੰ ਅਯੋਗ ਠਹਿਰਾਉੇ: ਅਕਾਲੀ-ਭਾਜਪਾ ਵਿਧਾਇਕਾਂ ਦੀ ਸਪੀਕਰ ਤੋਂ ਮੰਗ
ਹਰਸਿਮਰਤ ਬਾਦਲ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਲਈ ਕੈਪਟਨ ਮੁਆਫ਼ੀ ਮੰਗਣ: ਡਾ:ਚੀਮਾ
ਪ੍ਰਦੂਸ਼ਿਤ ਪਾਣੀ ਦੇ ਮੁੱਦੇ ’ਤੇ ‘ਆਪ’ ਅਤੇ ਸਮਾਜ ਸੇਵੀ ਸੰਗਠਨਾਂ ਦੇ ਵਫ਼ਦ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ
ਬਰਤਾਨੀਆ ਦੇ ਡਿਪਟੀ ਹਾਈ ਕਮਿਸ਼ਨਰ ਐਂਡਰਿਊ ਆਯਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ
ਕਸ਼ਮੀਰੀ ਵਿਦਿਆਰਥੀਆਂ ਦੀ ਮੱਦਦ ਲਈ ਸ਼੍ਰੋਮਣੀ ਕਮੇਟੀ ਵਚਨਬੱਧ: ਲੌਂਗੋਵਾਲ
ਵਿਧਾਇਕ ਗੁਰਕੀਰਤ ਕੋਟਲੀ ਵੱਲੋਂ ਕੇਂਦਰ ਨੂੰ ਪਾਕਿਸਤਾਨ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੂੰ ਰਾਜਸੀ ਪਨਾਹ ਦੇਣ ਦੀ ਅਪੀਲ
ਬੈਂਸ ’ਤੇ ਪਰਚਾ ਕਾਨੂੰਨ ਮੁਤਾਬਿਕ ਹੋਇਆ, ਮੁੱਖ ਮੰਤਰੀ ਨੇ ਸਾਬਿਤ ਕੀਤਾ ਕਾਨੂੰਨ ਸਭ ਲਈ ਬਰਾਬਰ: ਲੱਕੀ
‘ਮਿਸ਼ਨ ਇਨੋਵੇਟ ਪੰਜਾਬ’ ਤਹਿਤ ‘ਇਨੋਵੇਸ਼ਨ ਅਤੇ ਤਕਨਾਲੋਜੀ ਸੰਮੇਲਨ‘ 5 ਨਵੰਬਰ ਨੂੰ ਕਰਵਾਇਆ ਜਾਵੇਗਾ
ਜਲਿ੍ਹਆਂਵਾਲਾ ਬਾਗ ਸਾਕੇ ਲਈ ਰਸਮੀ ਮੁਆਫ਼ੀ ਮੰਗੇ ਬਰਤਾਨੀਆ: ਸੁਖ਼ਬੀਰ ਸਿੰਘ ਬਾਦਲ
ਲੋਹੀਆਂ ਤਕ ਚੱਲੇਗੀ ਸ਼ਤਾਬਦੀ – ਰੇਲਵੇ ਨੇ ਕੈਪਟਨ ਦੀ ਸੁਲਤਾਨਪੁਰ ਲੋਧੀ ਤਕ ਐਕਸਪ੍ਰੈਸ ਗੱਡੀ ਚਲਾਉਣ ਦੀ ਮੰਗ ਮੰਨੀ
ਸ਼ਿਵਿੰਦਰ ਉੱਪਲ ਨੇ ਪੀ.ਐਸ.ਆਈ.ਡੀ.ਸੀ. ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ, ਮੰਤਰੀ ਸੁੰਦਰ ਸ਼ਾਮ ਅਰੋੜਾ ਨਾਲ ਕੀਤੀ ਮੁਲਾਕਾਤ
‘ਵਿਰਸਾ ਵਿਹਾਰ’ ਨੂੰ ਵਿਰਾਸਤੀ ਅਜਾਇਬ ਘਰ ਵਜੋਂ ਵਿਕਸਤ ਕਰਨ ਦੇ ਯਤਨ ਕੀਤੇ ਜਾਣ: ਡੀ.ਸੀ. ਵਰਿੰਦਰ ਸ਼ਰਮਾ
ਸੋਢਲ ਮੇਲੇ ਦੌਰਾਨ ਸੁਰੱਖਿਆ ਲਈ ਹਾਈ ਫ੍ਰੀਕੁਐਂਸੀ ਜੈਮਰ ਲਗਾਇਆ, 1800 ਤੋਂ ਵੱਧ ਅਧਿਕਾਰੀ ਤੇ ਕਰਮਚਾਰੀ ਤਾਇਨਾਤ
ਡਾ: ਬਾਲ ਕ੍ਰਿਸ਼ਣ ਸ਼ਰਮਾ ਕੌਸ਼ਿਕ ਗੁਰੂ ਰਵੀਦਾਸ ਆਯੁਰਵੇਦ ਯੂਨੀਵਰਸਿਟੀ ਦੇ ਉਪਕੁਲਪਤੀ ਨਿਯੁਕਤ
ਜਲੰਧਰ ਬੈਡਮਿੰਟਨ ਐਸੋਸੀਏਸ਼ਨ ਦੀ ਅੰਤ੍ਰਿਮ ਕਮੇਟੀ ’ਚ 5 ਨਵੇਂ ਮੈਂਬਰ ਸ਼ਾਮਿਲ