ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ 10 ਮਾਰਚ ਤੋਂ ਸ਼ੁਰੂ ਹੋਵੇਗੀ ਦਾਖ਼ਲਿਆਂ ਦੀ ਮਹਾਂ-ਮੁਹਿੰਮ: ਹਰਜੋਤ ਸਿੰਘ ਬੈਂਸ
ਕੀ ਹੈ ਰਾਮ ਰਹੀਮ ਦੇ ਖਿਲਾਫ਼ ਜਲੰਧਰ ’ਚ ਦਰਜ ਹੋਇਆ ਕੇਸ? ਵੇਖ਼ੋ FIR ਦੀ ਕਾਪੀ!
ਸਾਡੇ ਭਰਮ ਵੱਖੋ-ਵੱਖ ਹੋ ਸਕਦੇ ਹਨ ਧਰਮ ਨਹੀਂ: ਨਾਮਧਾਰੀ ਮੁਖੀ ਸੰਤ ਉਦੇ ਸਿੰਘ – ਸਰਬ ਧਰਮ ਸੰਮੇਲਨ ‘ਇਨਸਾਨ ਨੂੰ ਇਨਸਾਨ ਬਣਨ’ ਦੇ ਸੁਨੇਹੇ ਨਾਲ ਸੰਪੰਨ
ਪੈਨਸ਼ਨ ਦੀਆਂ ਬੇਨਿਯਮੀਆਂ ਦਰੁਸਤ ਕਰਕੇ ਅਸਲ ਲਾਭਪਾਤਰੀਆਂ ਨੂੰ ਲਾਭ ਦਿੱਤਾ ਜਾਵੇਗਾ: ਡਾ. ਬਲਜੀਤ ਕੌਰ
ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਹੋਲੇ-ਮਹੱਲੇ ਮੌਕੇ ਅਨੰਦਪੁਰ ਸਾਹਿਬ ਵਿਖੇ ਵਿਰਸਾ ਸੰਭਾਲ ਗੱਤਕਾ ਮੁਕਾਬਲੇ
MRSPTU ਵੱਲੋਂ ਰਾਸ਼ਟਰੀ ਵਿਗਿਆਨ ਦਿਵਸ 2023 ਦਾ ਆਯੋਜਨ
ਭਾਜਪਾ ਪੰਜਾਬ ਵੱਲੋਂ ਪੰਜਾਬ ਸਰਕਾਰ ਖਿਲਾਫ਼ ਚੰਡੀਗੜ੍ਹ ਵਿਖ਼ੇ ਜ਼ਬਰਦਸਤ ਰੋਸ ਪ੍ਰਦਰਸ਼ਨ; ਜਲ ਤੋਪਾਂ ਤੇ ਲਾਠੀਚਾਰਜ ਤੋਂ ਬਾਅਦ ਕਈ ਨੇਤਾ ਹਿਰਾਸਤ ’ਚ ਲਏ
ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਅੰਮ੍ਰਿਤਸਰ ਪੁੱਜਣ ਉਤੇ ਕੀਤਾ ਸਵਾਗਤ
ਭਗਵੰਤ ਮਾਨ ਸਰਕਾਰ ਸੂਬੇ ਦੇ ਲੋਕਾਂ ਨੂੰ ਸਾਫ-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ: ਡਾ. ਇੰਦਰਬੀਰ ਸਿੰਘ ਨਿੱਜਰ
ਬਾਦਲ ਤੇ ਸੁਖ਼ਬੀਰ ਨੇ ਕੋਟਕਪੂਰਾ ਮਾਮਲੇ ਵਿੱਚ ਮੰਗੀ ਅਗਾਊਂ ਜ਼ਮਾਨਤ; ਫ਼ਰੀਦਕੋਟ ਅਦਾਲਤ ਵਿੱਚ ਲਾਈ ਅਰਜ਼ੀ
ਰਾਮ ਰਹੀਮ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਚਾਉਣ ਦੀ ਇਕ ਹੋਰ FIR ਦਰਜ, ‘ਸਤਿਸੰਗ’ ਦੌਰਾਨ ਕੀਤੇ ‘ਪ੍ਰਵਚਨਾਂ’ ’ਤੇ ਉੱਠਿਆ ਇਤਰਾਜ਼
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹਰਿਮੰਦਰ ਸਾਹਿਬ ਵਿਖ਼ੇ ਹੋਏ ਨਤਮਸਕ; ਐਡਵੋਕੇਟ ਧਾਮੀ ਨੇ ਬੰਦੀ ਸ਼ਿਘਾਂ ਦੀ ਰਿਹਾਈ ਅਤੇ ਹਰਿਆਣਾ ਕਮੇਟੀ ਸੰਬੰਧੀ ਸੌਂਪੇ ਮੰਗ ਪੱਤਰ
ਕੌਮਾਂਤਰੀ ਮਹਿਲਾ ਦਿਵਸ ਮੌਕੇ ਸੇਵਾ ਕੇਂਦਰਾਂ ’ਤੇ ‘ਪਿੰਕ ਕਾਊਂਟਰ’ ਸਥਾਪਿਤ; DC ਡਾ: ਸੇਨੂੰ ਦੁੱਗਲ ਨੇ ਕਰਵਾਈ ਸ਼ੁਰੂਆਤ
ਫਾਜਿ਼ਲਕਾ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਦੌੜ ਦਾ ਆਯੋਜਨ
ਭੰਗੜਾ ਸਟਾਰ ਅਤੇ ਖ਼ਾਲਸਾ ਕਾਲਜ ਦੇ ਵਿਦਿਆਰਥੀ ਰਹੇ ਚੰਨ ਗਿੱਲ ਨੂੰ ਹੇਵਰਡ ਵਿਖ਼ੇ ਅੰਤਿਮ ਵਿਦਾਇਗੀ ਅਤੇ ਸ਼ਰਧਾਂਜਲੀਆਂ
IAS ਅਧਿਕਾਰੀ ਨੂੰ ਘੰਟਿਆਂ ਬੱਧੀ ਬੰਧਕ ਬਣਾ ਕੇ ਕੁੱਟਮਾਰ ਕਰਨ ਦੇ ਦੋਸ਼ ਹੇਠ 17 ਵਿਰੁੱਧ FIR; 3 ਗ੍ਰਿਫ਼ਤਾਰ
ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਨੇ ਕੌਮਾਂਤਰੀ ਔਰਤ ਦਿਵਸ ਸਮਰਪਿਤ ਕੀਤੀਆਂ ‘ਔਰਤ ਮੁਕਤੀ ਕਨਵੈਨਸ਼ਨਾਂ’
ਪ੍ਰੋ: ਅਜਾਇਬ ਸਿੰਘ ਟਿਵਾਣਾ ਨੂੰ ਦਿੱਤਾ ਜਾਵੇਗਾ ਸਾਥੀ ਹਰੀ ਸਿੰਘ ਤਰਕ ਯਾਦਗਾਰੀ ਸਲਾਨਾ ਸਨਮਾਨ
ਪੰਜਾਬ ਕੈਡਰ ਦੀ IPS ਅਧਿਕਾਰੀ ਕੰਵਰਦੀਪ ਕੌਰ ਨੇ SSP ਚੰਡੀਗੜ੍ਹ ਵਜੋਂ ਅਹੁਦਾ ਸੰਭਾਲਿਆ
ਜਲੰਧਰ ਜ਼ਿਮਨੀ ਚੋਣ 2023: ਕਾਂਗਰਸ ਪਾਰਟੀ ਨੇ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਤੇ ਕੋ-ਇੰਚਾਰਜ ਐਲਾਨੇ: ਮੁਕੰਮਲ ਸੂਚੀ
ਦਿਵਿਆਂਗਜਨ ਵੀ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ: ਚੇਤਨ ਸਿੰਘ ਜੌੜਾਮਾਜਰਾ
ਦੋਸ਼ੀਆਂ ਦੇ ਫ਼ੜੇ ਜਾਣ ਤਕ ਅੰਤਿਮ ਸਸਕਾਰ ਨਹੀਂ ਹੋਵੇਗਾ: ਆਨੰਦਪੁਰ ਸਾਹਿਬ ਵਿਖ਼ੇ ਹੋਲਾ ਮਹੱਲਾ ਦੌਰਾਨ ਕਤਲ ਕੀਤੇ NRI ਨੌਜਵਾਨ ਦੇ ਮਾਪਿਆਂ ਦਾ ‘ਐਲਾਨ’
ਵਿਜੀਲੈਂਸ ਨੇ ਭਰਤ ਇੰਦਰ ਸਿੰਘ ਚਾਹਲ ਨੂੰ ਕੀਤਾ ਤਲਬ; ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਹੈ ਮਾਮਲਾ
ਲਾਸ ਏਂਜਲਸ ਤੋਂ ਬੋਸਟਨ ਜਾ ਰਹੇ ਜਹਾਜ਼ ਵਿੱਚ ਹੰਗਾਮਾ, ਮੁਸਾਫ਼ਰ ਵੱਲੋਂ ‘ਐਮਰਜੈਂਸੀ ਡੋਰ’ ਖੋਲ੍ਹਣ ਦੀ ਕੋਸ਼ਿਸ਼; ਅਮਲੇ ਦੇ ਮੈਂਬਰ ’ਤੇ ਕੀਤਾ ਹਮਲਾ