ਵਿਧਾਇਕ ਕਿੱਕੀ ਢਿੱਲੋਂ ਵੱਲੋਂ ਹਲਕੇ ਦੇ 40 ਤੋਂ ਵੱਧ ਕਲੱਬਾਂ ਨੂੰ ਖੇਡ ਕਿੱਟਾਂ, 10 ਮਲਟੀ ਸਟੇਸ਼ਨ ਜਿੰਮ ਦੀ ਵੰਡ
ਤ੍ਰਿਪਤ ਬਾਜਵਾ ਵੱਲੋਂ ਕੇਂਦਰੀ ਮੰਤਰੀ ਨਾਲ ਮੁਲਾਕਾਤ, ਮੱਝਾਂ ਲਈ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕਰਨ ਲਈ ਵਿਸ਼ੇਸ਼ ਵਿੱਤੀ ਪੈਕੇਜ ਮੰਗਿਆ
‘ਇਕ ਹੋਵੇ ਕਮਲਾ ਤਾਂ ਸਮਝਾਵੇ ਵਿਹੜਾ, ਜੇ ਵਿਹੜਾ ਹੋਵੇ ਕਮਲਾ ਤਾਂ ਸਮਝਾਵੇ ਕਿਹੜਾ’ : ਭਾਜਪਾ ਦੇ ਨਵੇਂ ਬੁਲਾਰੇ ਕਾਹਲੋਂ ਦੇ ਬਿਆਨ ’ਤੇ ਭਖ਼ੀ ਸਿਆਸਤ
ਨਵੀਂ ਨਵੀਂ ‘ਵਫ਼ਾਦਾਰੀ’: ਅਕਾਲੀ ਦਲ ਛੱਡ ਕੇ ਭਾਜਪਾ ’ਚ ਆਏ ਹਰਿੰਦਰ ਸਿੰਘ ਕਾਹਲੋਂ ਦੀ ਕਿਸਾਨਾਂ ਨੂੰ ਸਿੱਧੀ ਚੁਣੌਤੀ, ਅਖ਼ੇ ‘ਮੋਦੀ ਦੀ ਜਗ੍ਹਾ ਮੈਂ ਹੁੰਦਾ ਤਾਂ….. ..’
ਛੱਡਦੀ ਅੜੀ ਨਾ ਅਜੇ ਸਰਕਾਰ ਮੀਆਂ, ਦੱਸਦੀ ਨਹੀਂ ਜਾਸੂਸੀ ਦਾ ਰਾਜ਼ ਮੀਆਂ
ਪਾਕਿਸਤਾਨ ਤੋਂ 40 ਕਿੱਲੋ ਹੈਰੋਇਨ ਦੀ ਸਮੱਗਲਿੰਗ ਦੇ ਮਾਮਲੇ ਨਾਲ ਸੰਬੰਧਤ ‘ਵੱਡੀ ਮੱਛੀ’ ਹਰਪ੍ਰੀਤ ਸਿੰਘ ਹੈਪੀ ਗ੍ਰਿਫ਼ਤਾਰ: ਡੀ.ਜੀ.ਪੀ. ਦਿਨਕਰ ਗੁਪਤਾ
ਆਲ ਇੰਡੀਆ ਸਿਵਲ ਸਰਵਿਸਿਜ਼ ਹਾਕੀ ਟੂਰਨਾਮੈਂਟ ਲਈ ਚੋਣ ਟਰਾਇਲ ਜਲੰਧਰ ਵਿਖੇ 15 ਸਤੰਬਰ ਨੂੰ
ਗੁਲਜ਼ਾਰ ਗਰੁੱਪ ’ਚ 7ਵੇਂ ਰੋਜ਼ਗਾਰ ਮੇਲੇ ਦੌਰਾਨ 1409 ਉਮੀਦਵਾਰਾਂ ਦੀ ਹੋਈ ਚੋਣ, ਵਿਧਾਇਕ ਗੁਰਕੀਰਤ ਕੋਟਲੀ ਨੇ ਕੀਤਾ ਉਦਘਾਟਨ
ਸੁਰੇਸ਼ ਕੁਮਾਰ ਨਾਲ ਮੀਟਿੰਗ ਨਾ ਹੋਣ ਤੇ ਭੜਕੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ, 14 ਸੰਤਬਰ ਨੂੰ ਮੰਗਾਂ ਨਾ ਮੰਨੀਆਂ ਤਾਂ ਉਲੀਕਣਗੇ ਤਿੱਖਾ ਸੰਘਰਸ਼
ਸੋਹਾਣਾ, ਪੰਜਾਬ ਵਿੱਚ ਔਰਤਾਂ ਦੀ ਭੁੱਖ ਹੜਤਾਲ ਦਾ 97 ਵਾਂ ਦਿਨ, ਜੈਪੁਰ ਵਿੱਚ 15 ਸਤੰਬਰ ਨੂੰ ਹੋਵੇਗੀ ਕਿਸਾਨ ਸੰਸਦ, ਮਿਸ਼ਨ ਯੂਪੀ ਪੂਰੇ ਜੋਸ਼ ਵਿੱਚ
ਮਾਮਲਾ ਕਰਜ਼ੇ ਦਾ ਇਸ਼ਤਿਹਾਰ ਦੇ ਕੇ 13 ਲੱਖ 60 ਹਜ਼ਾਰ ਦੀ ਠੱਗੀ ਦਾ: ਪੰਜਾਬ ਪੁਲਿਸ ਵੱਲੋਂ ਹਰਿਆਣਾ ਤੋਂ ਮਾਂ, ਧੀ ਸਣੇ 3 ਗ੍ਰਿਫ਼ਤਾਰ
ਚਿੱਠੀਆਂ ਲਿਖਣ ਦੀ ਡਰਾਮੇਬਾਜੀ ਛੱਡ ਸੱਤਾਧਾਰੀ ਧਿਰ ਦੇ ਜ਼ਿੰਮੇਵਾਰ ਆਗੂ ਵਾਲੀ ਭੂਮਿਕਾ ਨਿਭਾਉਣ ਨਵਜੋਤ ਸਿੱਧੂ: ਹਰਪਾਲ ਸਿੰਘ ਚੀਮਾ
ਮਜ਼ਦੂਰਾਂ ਦੇ ਰੋਹ ਅੱਗੇ ਝੁਕੀ ਸਰਕਾਰ; ਪੁੱਟੇ ਹੋਏ ਮੀਟਰ ਜੋੜਨ ’ਤੇ ਪਲਾਟਾਂ ਦੇ ਕਬਜ਼ੇ ਤੁਰੰਤ ਦੇਣ ਦੇ ਪੱਤਰ ਜਾਰੀ
ਫ਼ਸਲਾਂ ਦੇ ਨੁਕਸਾਨ ਲਈ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਵੇ ਕਾਂਗਰਸ ਸਰਕਾਰ: ਕੁਲਤਾਰ ਸਿੰਘ ਸੰਧਵਾ
ਪੰਜਾਬ ਵਿੱਚ ਪਿੰਡਾਂ, ਸ਼ਹਿਰਾਂ ਤੇ ਹੋਰਨਾਂ ਥਾਂਵਾਂ ਦੇ ਜਾਤ-ਅਧਾਰਤ ਨਾਮ ਹਟਾਏ ਜਾਣ: ਪੰਜਾਬ ਐਸ.ਸੀ. ਕਮਿਸ਼ਨ ਨੇ ਮੁੱਖ ਸਕੱਤਰ ਨੂੰ ਲਿਖ਼ਿਆ ਪੱਤਰ
ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਵੱਲੋਂ 19 ਸਤੰਬਰ ਨੂੰ ਮੁੱਖ ਮੰਤਰੀ ਦੇ ਸਿਸਵਾਂ ਫ਼ਾਰਮ ਵੱਲ ਰੋਸ ਮਾਰਚ ਕਰਨ ਦਾ ਐਲਾਨ, ਮੰਗਾਂ ਮੰਨੇ ਜਾਣ ਤਕ ਲੱਗੇਗਾ ਪੱਕਾ ਮੋਰਚਾ
ਪ੍ਰਤਾਪ ਸਿੰਘ ਬਾਜਵਾ ਨੇ ਸੀ.ਐਚ.ਸੀ. ਧਾਰੀਵਾਲ ਵਿਖ਼ੇ 1 ਕਰੋੜ 18 ਲੱਖ ਦੀ ਲਾਗਤ ਨਾਲ ਬਣਨ ਵਾਲੇ ਆਕਸੀਜਨ ਪਲਾਂਟ ਦਾ ਨੀਂਹ ਪੱਥਰ ਰੱਖ਼ਿਆ
ਤਖ਼ਤ ਕੇਸਗੜ੍ਹ ਸਾਹਿਬ ਵਿਖ਼ੇ ਵਾਪਰੀ ਘਟਨਾ ਦੇ ਦੋਸ਼ੀ ਦੀ ਮਨਸ਼ਾ ਦਾ ਪਤਾ ਲਾ ਕੇ ਇਸ ਪਿਛਲੀਆਂ ਸ਼ਕਤੀਆਂ ਨੂੰ ਸਾਹਮਣੇ ਲਿਆਂਦਾ ਜਾਵੇ: ਬੀਬੀ ਜਗੀਰ ਕੌਰ
ਤਖ਼ਤ ਪਟਨਾ ਸਾਹਿਬ ਕਮੇਟੀ ਵੱਲੋਂ ਕਾਨਪੁਰ ਵਿਖੇ ਕੀਤਾ ਗਿਆ ਸਮਾਗਮ, ਜਨਵਰੀ ਵਿਚ ਹੋਣ ਵਾਲੇ 400 ਸਾਲਾ ਸਮਾਗਮ ਵਿੱਚ ਹਾਜਰੀ ਭਰਣ ਦੀ ਸਗਤ ਨੂੰ ਕੀਤੀ ਅਪੀਲ
ਬੱਬੀ ਬਾਦਲ ਨੇ ਲੁਟੇਰੀ ਹਾਕਮ ਜਮਾਤ ਨੂੰ ਸੱਤਾ ਤੋਂ ਸੱਤਾਹੀਣ ਕਰਨ ਲਈ ਨੌਜਵਾਨਾਂ ਤੋਂ ਸਾਥ ਮੰਗਿਆ – ਮੋਹਾਲੀ ’ਚ ਕੀਤੀ ਮੀਟਿੰਗ
ਵਪਾਰੀਆਂ ਦੀ ਮੁਸ਼ਕਲਾਂ ਦੇ ਮੌਕੇ ’ਤੇ ਹੱਲ ਲਈ ਪੰਜਾਬ ਟਰੇਡਰਜ਼ ਬੋਰਡ ਵੱਲੋਂ ਡਿਵੀਜ਼ਨ ਅਨੁਸਾਰ ਮੀਟਿੰਗਾਂ ਕਰਨ ਦਾ ਫੈਸਲਾ
ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪੰਜਾਬ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜ ਲੋਕਾਂ ਤੱਕ ਲਿਜਾਣ:ਬ੍ਰਹਮ ਮਹਿੰਦਰਾ
ਕਾਲੇ ਖ਼ੇਤੀ ਕਾਨੂੰਨਾਂ ਖਿਲਾਫ਼ ਪੰਜਾਬ ’ਚ ਪ੍ਰਦਰਸ਼ਨਾਂ ਦੀ ਬਜਾਏ ਕੇਂਦਰ ’ਤੇ ਦਬਾਅ ਬਣਾਓ: ਕੈਪਟਨ ਵੱਲੋਂ ਕਿਸਾਨ ਯੂਨੀਅਨਾਂ ਨੂੰ ਅਪੀਲ
ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਮਨਾਇਆ 77ਵਾਂ ਸਥਾਪਨਾ ਦਿਵਸ; ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਲਈ ਅਕਾਲ ਤਖ਼ਤ ’ਤੇ ਕੀਤੀ ਅਰਦਾਸ