ਐਸ.ਸੀ. ਕਮਿਸ਼ਨ ਦੇ ਦਖ਼ਲ ਤੋਂ ਬਾਅਦ ਪਾਵਰਕੌਮ ਦੇ ਜੂਨੀਅਰ ਇੰਜਨੀਅਰ ਨੂੰ ਮਿਲੀ ਤਰੱਕੀ
ਦਿਵਾਲੀ ’ਤੇ ਕੇਂਦਰ ਸਰਕਾਰ ਦਾ ਵੱਡਾ ਐਲਾਨ: ਦਿਵਾਲੀ ਵਾਲੇ ਦਿਨ ਤੋਂ ਹੀ ਘਟੇਗੀ ਪੈਟਰੋਲ ਅਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ
ਮੁੱਖ ਮੰਤਰੀ ਚੰਨੀ ਵੱਲੋਂ ਲੋਕਾਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਤੇ ਵਿਸ਼ਵਕਰਮਾ ਦਿਵਸ ਦੀ ਵਧਾਈ
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬਰਨਾਲਾ ਜੇਲ੍ਹ ਦੇ ਕੈਦੀ ਨਾਲ ਵਾਪਰੀ ਘਟਨਾ ਦੇ ਜਾਂਚ ਦੇ ਆਦੇਸ਼
ਜੇਲ੍ਹ ਸੁਪਰਡੈਂਟ ਦਾ ਕਾਰਾ: ਕੈਦੀ ਦੀ ਬੇਤਹਾਸ਼ਾ ਕੁੱਟਮਾਰ ਕਰਨ ਉਪਰੰਤ ਉਸਦੀ ਪਿੱਠ ’ਤੇ ਲਿਖ਼ ਦਿੱਤਾ ‘ਅੱਤਵਾਦੀ’
ਪੰਜਾਬ ਤਬਾਦਲੇ: ਇਕ ਡਿਪਟੀ ਕਮਿਸ਼ਨਰ ਸਣੇ 2 ਆਈ.ਏ.ਐਸ. ਅਧਿਕਾਰੀ ਤਬਦੀਲ
ਪੰਜਾਬ ਪੁਲਿਸ ਤਰੱਕੀਆਂ – 80 ਸਬ ਇੰਸਪੈਕਟਰ ਤਰੱਕੀ ਦੇ ਕੇ ਬਣਾਏ ਗਏ ਇੰਸਪੈਕਟਰ – ਮੁਕੰਮਲ ਸੂਚੀ
‘ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖ਼ਿਓ’ – ਸਿੰਘੂ ਬਾਰਡਰ ਪੁੱਜੇ ਮਨਮੋਹਨ ਵਾਰਿਸ ਤੇ ਕਮਲ ਹੀਰ ਨੇ ਕੀਤਾ ਸੰਘਰਸ਼ਸ਼ੀਲ ਕਿਸਾਨਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ
ਪਰਗਟ ਸਿੰਘ ਵੀ ਖ਼ੇਡਣਗੇ ਟਵਿੱਟਰ ਟਵਿੱਟਰ; ਨਵਾਂ ਖ਼ਾਤਾ ਖੋਲ੍ਹ ਕੇ ਕੈਪਟਨ ਅਮਰਿੰਦਰ ਦੇ ਨਾਂਅ ਦੀ ਪਹਿਲੀ ਬੋਲੀ ਪਾਈ
ਮੁੱਖ ਮੰਤਰੀ ਚੰਨੀ ਵੱਲੋਂ ਰਜਿਸਟਰਡ ਉਸਾਰੀ ਕਿਰਤੀਆਂ ਲਈ 3100 ਰੁਪਏ ਦੀ ਵਿੱਤੀ ਰਾਹਤ ਦੇਣ ਦਾ ਐਲਾਨ
ਪੰਜਾਬ ਯੂਟੀ ਮੁਲਾਜਮ ਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਸਰਕਾਰ ਵਿਰੁੱਧ ਭਰਵੀਂ ਰੋਸ ਰੈਲੀ ਕਰਕੇ ਕੀਤਾ ਗਿਆ ਰੋਸ ਮੁਜਾਹਰਾ
ਐਨ.ਸੀ.ਸੀ. ਵੱਲੋਂ ਪਟਿਆਲਾ ਵਿਖੇ ਸਾਲਾਨਾ ਸਿਖਲਾਈ ਕੈਂਪ ਦਾ ਆਯੋਜਨ
ਆਸ਼ੂ ਵੱਲੋਂ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਤੇ ਸੀਵਰਮੈਨਾਂ ਨਾਲ ਮਨਾਈ ਗਈ ਦਿਵਾਲੀ, ਕਰਮਚਾਰੀਆਂ ਦੇ ਅਣਥੱਕ ਯਤਨਾਂ ਦੀ ਕੀਤੀ ਸ਼ਲਾਘਾ
‘ਬੇਬਸ’ ਸੀ.ਐਮ. ਕੈਪਟਨ ਅਮਰਿੰਦਰ ਦੀ ਮੈਨੂੰ ਡੀ.ਜੀ.ਪੀ. ਨਾ ਬਣਨ ਦੇਣ ਦੀ ਸਾਜ਼ਿਸ਼ ’ਚ ਕੌਣ ਕੌਣ ਸੀ ਸ਼ਾਮਲ?: ਮੁਸਤਫ਼ਾ ਦਾ ਕੈਪਟਨ ’ਤੇ ਇਕ ਹੋਰ ਤਿੱਖਾ ਹਮਲਾ
ਕੇਂਦਰੀ ਸਿੱਖ ਅਜਾਇਬ ਘਰ ’ਚ 3 ਸਿੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ; ਜ: ਅਵਤਾਰ ਸਿੰਘ, ਬਾਬਾ ਹਰਦੇਵ ਸਿੰਘ ਤੇ ਜ: ਅਮਰ ਸਿੰਘ ਦੀਆਂ ਪੰਥਕ ਸੇਵਾਵਾਂ ਨਾ ਭੁੱਲਣਯੋਗ: ਬੀਬੀ ਜਗੀਰ ਕੌਰ
ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਪੁਲਿਸ ਵਿੱਚ ਗ਼ੈਰ ਪੰਜਾਬੀਆਂ ਦੀ ਹੋਈ ਭਰਤੀ ਸਬੰਧੀ ਡੀ.ਜੀ.ਪੀ. ਤੋਂ ਰਿਪੋਰਟ ਮੰਗੀ
ਬਾਦਸ਼ਾਹ ਦੇ ਗਾਏ ਗੀਤ ‘ਪਾਣੀ ਪਾਣੀ’ ਦੇ ਸੰਬੰਧ ਵਿੱਚ ‘ਐਨੀਮਲ ਵੈੱਲਫ਼ੇਅਰ ਬੋਰਡ’ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ
ਛੱਡਿਆ ਪੱਲਾ ਕਪਤਾਨ ਨੇ ਕਾਂਗਰਸ ਦਾ, ਪਾਰਟੀ ਨਵੀਂ ਆ ਕੋਈ ਬਣਾਉਣ ਲੱਗਾ
ਕਰਤਾਰ ਸਿੰਘ ਛੀਨਾ ਨੂੰ ਨਿੱਜੀ ਸਕੱਤਰ ਵਜੋਂ ਤਰੱਕੀ
ਮਹਿੰਦਰ ਸਿੰਘ ਕੇ.ਪੀ. ਨੇ 15.75 ਕਰੋੜ ਰੁਪਏ ਦੇ ਕਰਜ਼ਾ ਰਾਹਤ ਦੇ ਚੈੱਕ ਵੰਡੇ
ਵਿਰਾਟ ਕੋਹਲੀ ਦੀ ਮਾਸੂਮ ਧੀ ਬਾਰੇ ਗ਼ਲਤ ਟਿੱਪਣੀਆਂ ਕਰਨ ਵਾਲੇ ਬੀਮਾਰ ਮਾਨਸਿਕਤਾ ਵਾਲੇ: ਮਨੀਸ਼ਾ ਗੁਲਾਟੀ
ਲੋਕ ਭਲਾਈ ਲਈ ਲਏ ਇਤਿਹਾਸਕ ਫ਼ੈਸਲਿਆਂ ਲਈ ਮੰਤਰੀਆਂ ਅਤੇ ਵਿਧਾਇਕਾਂ ਨੇ ਇਕਮੁੱਠਤਾ ਨਾਲ ਕੀਤਾ ਮੁੱਖ ਮੰਤਰੀ ਚੰਨੀ ਦਾ ਧੰਨਵਾਦ
ਉਪ ਚੋਣ ਨਤੀਜਿਆਂ ਤੋਂ ਸਬਕ ਲਵੇ ਭਾਜਪਾ, ਖ਼ੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ: ਬੂਟਾ ਸਿੰਘ ਬੁਰਜਗਿੱਲ, ਜਗਮੋਹਨ ਸਿੰਘ
ਸਿੱਖਿਆ ਮੰਤਰੀ ਪਰਗਟ ਸਿੰਘ ਨੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੂੰ ਮੀਟਿੰਗ ਦੌਰਾਨ ਮੰਗਾਂ ਮੰਨਣ ਦਾ ਦਿੱਤਾ ਭਰੋਸਾ, 13ਵੇਂ ਦਿਨ ਵੀ ਟੈਂਕੀ ਉਪਰ ਡਟੇ ਰਹੇ ਅਧਿਆਪਕ