34 C
Delhi
Tuesday, April 16, 2024
spot_img
spot_img

ਚਰਚਾ ਹੁੰਦੀ ਪੰਜਾਬੀ ਪਏ ਪੁੱਤ ਮੰਗਣ, ਜੰਮਦੀ ਧੀ ਤਾਂ ਵਰਤ ਜਾਏ ਸੋਗ ਬੇਲੀ

ਅੱਜ-ਨਾਮਾ

ਚਰਚਾ ਹੁੰਦੀ ਪੰਜਾਬੀ ਪਏ ਪੁੱਤ ਮੰਗਣ,
ਜੰਮਦੀ ਧੀ ਤਾਂ ਵਰਤ ਜਾਏ ਸੋਗ ਬੇਲੀ।

ਹਰਿਆਣੇ ਵੱਲ ਵੀ ਹੁੰਦਾ ਹੈ ਨਿੱਤ ਇਹੀ,
ਦਿੱਲੀਓਂ ਪਰੇ ਹੈ ਪੁੱਜ ਗਿਆ ਰੋਗ ਬੇਲੀ।

ਚੀਨ ਵਿੱਚ ਵੀ ਸੁਣੇ ਬਈ ਪੁੱਤ ਖਾਤਰ,
ਪਾਗਲ ਲੱਗ ਪਏ ਹੋਣ ਹਨ ਲੋਗ ਬੇਲੀ।

ਬਾਹਲੇ ਬੱਚਿਆਂ ਦੀ ਸਖਤ ਰੋਕ ਕਾਰਨ,
ਪਾਈ ਜਾਣ ਕਈ ਧੀਆਂ ਦਾ ਭੋਗ ਬੇਲੀ।

ਗੈਂਗਾਂ ਛੋਹ ਲਿਆ ਕੰਮ ਕਿ ਖੂਨ ਸੈਂਪਲ,
ਹਾਂਗ ਕਾਂਗ ਵਿੱਚ ਲੱਗ ਪਏ ਜਾਣ ਬੇਲੀ।

ਓਥੇ ਟੈੱਸਟ ਫਿਰ ਓਥੇ ਹੀ ਮਾਰ ਧੀਆਂ,
ਆਉਂਦੀ ਚੀਨ ਨੂੰ ਪਰਤ ਮਕਾਣ ਬੇਲੀ।

-ਤੀਸ ਮਾਰ ਖਾਂ

ਅਕਤੂਬਰ, 21 2019 –

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION