23.1 C
Delhi
Friday, March 29, 2024
spot_img
spot_img

6 ਮਹੀਨੇ ਤੋਂ ਉੱਪਰ ਦੀਆਂ ਪਈਆਂ ਤਰੀਕਾਂ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਸੰਬਰ-ਜਨਵਰੀ ’ਚ ਲੱਗੇ ਕੇਸ ਜੁਲਾਈ-ਸਤੰਬਰ 2022 ’ਤੇ ਪਾਏ – ਵੇਖ਼ੋ ਤਰੀਕਾਂ

ਯੈੱਸ ਪੰਜਾਬ
ਚੰਡੀਗੜ੍ਹ, 23 ਦਸੰਬਰ, 2021:
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਸੰਬਰ 25, 2021 ਤੋਂ ਲੈ ਕੇ 31 ਜਨਵਰੀ, 2021 ਤਕ ਲੱਗੇ ਕੇਸਾਂ ਦੀਆਂ ਤਾਰੀਕਾਂ ਅੱਗੇ ਪਾ ਦਿੱਤੀਆਂ ਹਨ।

ਇਸ ਸੰਬੰਧੀ ਹੁਕਮ ਕੋਵਿਡ-19 ਦੀ ਪੰਜਾਬ, ਹਰਿਆਣਾ ਅਤੇ ਯੂ.ਟੀ. ਚੰਡੀਗੜ੍ਹ ਵਿੱਚ ਸਥਿਤੀ ਦੇ ਮੱਦੇਨਜ਼ਰ ਜੱਜ ਸਾਹਿਬਾਨ, ਵਕੀਲਾਂ, ਸਟਾਫ਼ ਅਤੇ ਆਮ ਲੋਕਾਂ ਦੀ ਸਿਹਤ ਸੁਰੱਖ਼ਿਆ ਦੇ ਮੱਦੇਨਜ਼ਰ ਜਾਰੀ ਕੀਤੇ ਗਏ ਹਨ।

ਉਕਤ ਦਿਨਾਂ ਦੀਆਂ ਤਾਰੀਖ਼ਾਂ ਹੁਣ 21 ਜੁਲਾਈ ਤੋਂ ਲੈ ਕੇ 14 ਸਤੰਬਰ ਤਕ ਪਾਈਆਂ ਗਈਆਂ ਹਨ, ਜਿਨ੍ਹਾਂ ਦੀ ਸੂਚੀ ਹੇਠ ਅਨੁਸਾਰ ਹੈ।High Court adjourns Dec Jan cases 1 High Court adjourns Dec Jan cases 2 High Court adjourns Dec Jan cases 3

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION