26.1 C
Delhi
Tuesday, April 16, 2024
spot_img
spot_img

ਸੋਸ਼ਲ ਮੀਡੀਆ ’ਤੇ ਛਾਈ ਪੰਜਾਬ ਪੁਲਿਸ, ਨਿਵੇਕਲੇ ਵੀਡੀਓ 24 ਘੰਟਿਆਂ ’ਚ ਹੀ 10 ਲੱਖ ਲੋਕਾਂ ਨੇ ਵੇਖ਼ੇ

ਚੰਡੀਗੜ੍ਹ, 30 ਮਾਰਚ, 2020 –

24 ਘੰਟਿਆਂ ਤੋੰ ਘੱਟ ਸਮੇਂ ‘ਚ ਐਨੀਮੇਸ਼ਨ ਵੀਡੀਉ ਨੂੰ 10 ਲੱਖ ਲੋਕਾਂ ਨੇ ਦੇਖ ਕੀਤੀ ਸ਼ਲਾਂਘਾ ਕਰਫਿਊ ਦੇ ਸਮੇਂ ਲੋਕਾਂ ਨਾਲ ਰਾਬਤਾ ਕਾਇ ਮ ਕਰਨ ਦੇ ਲਈ ਪੰਜਾਬ ਪੁਲਿਸ ਅਤਿ ਪ੍ਰਭਾਵੀ ਢੰਗ ਨਾਲ ਸੋਸ਼ਲ ਮੀਡੀਆ ਦਾ ਉਪਯੋਗ ਕਰ ਰਹੀ ਹੈ ਅਤੇ ਨਵੇਂ ਸਿਰਜਣਾਤਮਕ ਤਰੀਕੇ ਨਾਲ ਲੋਕਾਂ ਤੱਕ ਆ ਪਣਾ ਸੰਦੇਸ਼ ਪਹੁੰਚਾ ਰਹੀ ਹੈ । ਪੁਲਿਸ ਅਧਿਕਾਰੀ ਹੁਣ ਸੰਦੇਸ਼ ਦਾ ਪ੍ਰਚਾਰ ਪਰਸਾਰ ਅਤੇ ਹਲਾਤਾਂ ‘ਤੇ ਨਿਗਰਾਨੀ ਕਰਨ ਦੇ ਇ ਲਾਵਾ ਪ੍ਰਤੀਕਿਰਿਆ ਇ ਕੱਠੀ ਕਰਨ ਦੇ ਲਈ ਟਿੱਕ ਟਾਕ, ਸ਼ੇਅਰਚੈਟ, ਫੇਸਬੁੱਕ ਅਤੇ ਟਵਿੱਟਰ ਵਰਗੇ ਯੁਵਾ ਕੇਂਦਰਿਤ ਪਲੇਟਫਾਰਮਾਂ ਦਾ ਉਪਯੋਗ ਕਰ ਰਹੇ ਹਨ ।

ਅਸਲ ‘ਚ ਇ ਹ ਪੁਲਿਸ ਮੁਖੀ ਦਿਨਕਰ ਗੁਪਤਾ ਸੀ, ਜਿਨ੍ਹਾਂ ਨੇ ਇ ਸ ਵੱਲ ਪਹਿਲ ਕਰਦੇ ਹੋਏ ਇ ੱਕ ਵੀਡੀਉ ਦੇ ਮਾਧਿਅਮ ਤੋੰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਵਾਇ ਰਸ ਨੂੰ ਰੋਕਣ ਦੇ ਲਈ ਆ ਪਣੇ ਵਿਚਾਰ ਸਾਂਝੇ ਕਰਨ ਤਾਂਕਿ ਕਰਫਿਊ ਲਗਾਉਣ ਦਾ ਉਦੇਸ਼ ਵੀ ਪੂਰਾ ਹੋ ਜਾਵੇ ਅਤੇ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਪ੍ਰਾਪਤ ਕਰਨ ਵਿੱਚ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ।

ਇ ਸ ਵੀਡੀਉ ‘ਤੇ ਹਜ਼ਾਰਾਂ ਲੋਕਾਂ ਨੇ ਆ ਪਣੇ ਵਿਚਾਰ ਪ੍ਰਗਟ ਕੀਤੇ ਅਤੇ ਉਸਦੇ ਬਾਅਦ ਪੰਜਾਬ ਪੁਲਿਸ ਨੇ ਟਿੱਕ ਟਾਕ ਅਤੇ ਸ਼ੇਅਰਚੈਟ ਵਰਗੇ ਮਾਧਿਅਮਾਂ ਦਾ ਵੀ ਉਪਯੋਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਿੱਥੇ ਉਹ ਮਨੋਰੰਜਕ ਤਰੀਕੇ ਨਾਲ ਕਰੋਨਾ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਨ ।

ਇ ਨ੍ਹਾਂ ਸਾਇ ਟਾਂ ‘ਤੇ ਵੀਡੀਉ ਨੂੰ 24 ਘੰਟਿਆ ਤੋੰ ਵੀ ਘੱਟ ਸਮੇੰ ਵਿੱਚ 10 ਲੱਖ ਲੋਕਾਂ ਵੱਲੋੰ ਦੇਖਿਆ ਗਿਆ । ਇ ਸ ਸਫਲਤਾ ਵੱਡਾ ਕਾਰਣ ਇ ਹ ਹੈ ਕਿ ਇ ਸ ਨਾਲ ਲੋਕਾਂ ਨੂੰ ਆ ਪਣੇ ਵਿਚਾਰਾਂ ਅਤੇ ਸ਼ਿਕਾਇ ਤਾਂ ਨਾਲ ਸਬੰਧਤ ਪ੍ਰਤੀਕਿਰਿਆ ਸਾਂਝੀ ਕਰਨ ‘ਚ ਸਹਾਇ ਤਾ ਮਿਲੀ ਅਤੇ ਉੱਚ ਅਧਿਕਾਰੀਆ ਂ ਵੱਲੋੰ ਇ ਨ੍ਹਾਂ ਸਭ ‘ਚ ਰੁਚੀ ਦਿਖਾਉਂਦੇ ਹੋਏ ਉਨ੍ਹਾਂ ਮੁਸ਼ਕਿਲਾਂ ਨੂੰ ਹੱਲ ਵੀ ਕੀਤਾ ਗਿਆ ।

ਪੁਲਿਸ ਵੱਲੋਂ ਸਾਂਝੀ ਕੀਤੀ ਗਈ ਮਨੋਰੰਜਕ ਵੀਡੀਉ ‘ਚ ‘ਦੀਪੂ ਦੀ ਬਿਰਯਾਨੀ’ ਐਨੀਮੇਸ਼ਮ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਦੀ ਪਾਤਰ ਹੈ । ਇ ਹ ਰਚਨਾਤਮਕ ਵੀਡੀਉ ਇ ੱਕ ਮਹਾਂਮਾਰੀ ਦੇ ਦੌਰਾਨ ਘਰ ਪਰ ਰਹਿਣ ਦੇ ਫਾਇ ਦੇ ਦੱਸਦੀ ਹੋਈ ਦਿਖਾਉਂਦੀ ਹੈ ਕਿ ਲਾਕਡਾਊਨ ਦੇ ਦੌਰਾਨ ਦੀਪੂ ਨੇ ਆ ਪਣੇ ਵਿਹਲੇ ਸਮੇਂ ਦਾ ਉਪਯੋਗ ਯੂਟਿਊਬ ਤੋਂ ਵੀਡੀਉ ਦੇਖ ਕੇ ਬਿਰਯਾਨੀ ਬਣਾਉਣ ‘ਚ ਕੀਤਾ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਬਿਰਯਾਨੀ ਖਵਾਈ । ਉਨ੍ਹਾਂ ਸਭ ਨੂੰ ਬਿਰਯਾਨੀ ਐਨੀ ਜ਼ਿਆ ਦਾ ਪਸੰਦ ਆ ਈ ਕਿ ਦੀਪੂ ਬਿਰਯਾਨੀ ਮਾਹਰ ਬਣ ਗਿਆ ਤੇ ਹਰ ਜਗ੍ਹਾ ਆ ਪਣੀ ਕਲਾ ਦਾ ਪ੍ਰਦਰਸ਼ਨ ਕਰ ਸਕਦਾ ਹੈ ।

ਇ ਸ ਤਰ੍ਹਾਂ ਦੀ ਵੀਡੀਉ ਦਾ ਪਹਿਲਾ ਉਦੇਸ਼ ਲੋਕਾਂ ਨੂੰ ਘਰਾਂ ‘ਚ ਸੁਰੱਖਿਅਤ ਰੱਖਣਾ ਹੈ । ਇ ੱਕ ਹੋਰ ਵਾਇ ਰਲ ਵੀਡੀਉ ‘ਚ ਪੁਲਿਸ ਕਰਮੀ ਲੋਕਾਂ ਕਰੋਨਾ ਤੋੰ ਬਚਣ ਦੇ ਲਈ ਖੰਘਦੇ ਜਾਂ ਛਿੱਕਦੇ ਹੋਏ ਮੂੰਹ ਢੱਕਣ ਲਈ ਕਹਿ ਰਹੇ ਹਨ । ਇ ਸ ਵੀਡੀਉ ‘ਚ ਵੱਖਰੀ ਗੱਲ ਇ ਹ ਹੈ ਕਿ ਪੁਲਿਸ ਕਰਮੀ ਢੋਲ ਦੀ ਥਾਪ ‘ਤੇ ਭੰਗੜਾ ਪਾਉਂਦੇ ਹੋਏ ਸੰਦੇਸ਼ ਦੇ ਰਹੇ ਹਨ ।

ਵੀਡੀਉ ‘ਚ ਪੁਲਿਸ ਕਰਮੀ ਲੋਕਾਂ ਨੂੰ ਇ ੱਕ ਮੀਟਰ ਦੀ ਦੂਰੀ ਬਣਾਈ ਰੱਖਣ ਵਾਲੇ ਨਿਯਮਾਂ ਦਾ ਪਾਲਣ ਕਰਨ ਤੇ ਸੈਨੀਟਾਇ ਜ਼ਰ ਦਾ ਉਪਯੋਗ ਕਰਨ ਦੀ ਸਲਾਹ ਦੇ ਰਹੇ ਹਨ । ਇ ਸਦੇ ਇ ਲਾਵਾ ਹੈਂਡਸ਼ੇਕ ਤੋਂ ਬਚਣ ਅਤੇ ਆ ਸ-ਪਾਸ ਨੂੰ ਸਵੱਛ ਰੱਖਣ ਦੀ ਸਲਾਹ ਇ ਸ ਵੀਡੀਉ ‘ਚ ਦਿੱਤੀ ਗਈ ਹੈ । ਲੋਕਾਂ ਨੇ ਐਨਾ ਪਸੰਦਾ ਕੀਤਾ ਕਿ ਪੰਜਾਬ ਪੁਲਿਸ ਹੁਣ ਇ ੰਟਰਨੈਟ ‘ਤੇ ਸਿਖਰ ‘ਤੇ ਟਰੈਂਡ ਕਰ ਰਹੀ ਹੈ ।

ਇ ਸਦੇ ਇ ਲਾਵਾ ਕਾਰਟੂਨ ਅਤੇ ਕੈਰੀਕੇਚਰ ਦੇ ਮਾਧਿਅਮ ਨਾਲ ਵੀ ਪੁਲਿਸ ਇ ਸ ਮੁਸ਼ਕਿਲ ਭਰੀ ਘੜੀ ਦੇ ਲਈ ਟੋਲ ਫ੍ਰੀ ਨੰਬਰਾਂ ਅਤੇ ਕੈਮਿਸਟਾਂ ਦੀ ਲਿਸਟ ਜਾਰੀ ਕਰ ਰਹੀ ਹੈ ਤਾਂਕਿ ਲੋਕਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਮ੍ਹਣਾ ਨਾ ਕਰਨਾ ਪਵੇ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION