28.1 C
Delhi
Friday, March 29, 2024
spot_img
spot_img

ਸੁਖ਼ਬੀਰ ਬਾਦਲ, ਵਲਟੋਹਾ ਤੇ ਬੋਨੀ ਅਜਨਾਲਾ ਦੇ ਖਿਲਾਫ਼ ਐਫ.ਆਈ.ਆਰ.- ਪੜ੍ਹੋ ਸ਼ਿਕਾਇਤ ਅਤੇ ਐਫ.ਆਈ.ਆਰ. ਦੀ ਕਾਪੀ

ਯੈੱਸ ਪੰਜਾਬ
ਬਿਆਸ, 2 ਜੁਲਾਈ, 2021:
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਦੋ ਹੋਰ ਸਾਬਕਾ ਵਿਧਾਇਕਾਂ ਸ: ਵਿਰਸਾ ਸਿੰਘ ਵਲਟੋਹਾ ਅਤੇ ਸ: ਅਮਰਪਾਲ ਸਿੰਘ ਬੋਨੀ ਅਜਨਾਲਾ ਦੇ ਖਿਲਾਫ਼ 30 ਜੂਨ ਨੂੰ ਬਿਆਸ ਵਿਖ਼ੇ ਇਕ ਰੇਤਾ ਦੀ ਖੱਡ ’ਤੇ ਪੁੱਜ ਕੇ ਸਰਕਾਰੀ ਕੰਮ ਕਾਜ ਵਿੱਚ ਦਖ਼ਲ ਦੇਣ ਅਤੇ ਹੋਰ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਇਸ ਸੰਬਰੰਧ ਵਿੱਚ ਥਾਣਾ ਬਿਆਸ ਵਿੱਚ ਐਫ.ਆਈ.ਆਰ.ਨੰਬਰ 0172 ਭਾਰਤੀ ਦੰਡਾਵਲੀ ਦੀ ਧਾਰਾ 269, 270, 188, 341, 506 ਅਤੇ ਐਪੀਡੈਮਿਕ ਡੀਸੀਜ਼ਿਜ਼ ਐਕਟ ਦੀ ਧਾਰਾ 3 ਤਹਿਤ ਦਰਜ ਕੀਤਾ ਗਿਆ ਹੈ।

ਇਹ ਐਫ.ਆਈ.ਆਰ. ਉਕਤ ਖੱਡ ਦੀ ਕਾਨੂੂੰਨੀ ਤੌਰ ’ਤੇ ਠੇਕੇਦਾਰ ਕੰਪਨੀ ਮੈਸਰਜ਼ ਫ਼ਰੈਂਡਜ਼ ਐਂਡ ਕੰਪਨੀ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ।

ਇਸ ਸੰਬੰਧੀ ਹੋਈ ਐਫ.ਆਈ.ਆਰ. ਅਤੇ ਇਸ ਵਿੱਚ ਸ਼ਾਮਲ ਸ਼ਿਕਾਇਤ ਦੇ ਵੇਰਵੇ ਪੜ੍ਹਣ ਲਈ ਕਲਿੱਕ ਕਰੋ

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION