28.1 C
Delhi
Thursday, April 25, 2024
spot_img
spot_img

ਰਾਣਾ ਗੁਰਜੀਤ ਸਿੰਘ ਵੱਲੋਂ ਕਪੂਰਥਲਾ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ

ਕਪੂਰਥਲਾ, 14 ਸਤੰਬਰ, 2020 –

ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਅੱਜ ਕਪੂਰਥਲਾ ਸ਼ਹਿਰ ਦੇ ਸੁਭਾਸ਼ ਨਗਰ ਇਲਾਕੇ ਵਿੱਚ 23.75 ਲੱਖ ਰੁਪਏ ਦੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਗਿਆ ।

ਸੁਭਾਸ਼ ਨਗਰ ਵਿਖੇ 23.75 ਲੱਖ ਰੁਪਏ ਦੀ ਲਾਗਤ ਨਾਲ ਸੁਭਾਸ਼ ਨਗਰ ਚੌਂਕ ਤੋਂ ਵੀਨਸ ਸਵੀਟ ਤੱਕ ਇੰਟਰਲਾਕ ਟਾਈਲਾਂ ਲਗਾਈਆਂ ਗਈਆਂ ਹਨ ।

ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਉਦਘਾਟਨ ਲਈ ਰੀਬਨ ਕੱਟਣ ਦੀ ਰਸਮ ਮੁਹੱਲੇ ਦੇ ਇਕ ਬਜ਼ੁਰਗ ਵਸਨੀਕ ਕੋਲੋਂ ਕਰਵਾਈ।

ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਵਿਕਾਸ ਕਾਰਜਾਂ ਵਿੱਚ ਖੜੋਤ ਆਈ ਸੀ, ਪਰ ਹੁਣ ਕੋਰੋਨਾ ਸਬੰਧੀ ਹਦਇਤਾਂ ਦੀ ਪਾਲਣਾ ਕਰਦਿਆਂ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ ।ਇਹ ਵਿਕਾਸ ਕੰਮ ਨਗਰ ਨਿਗਮ ਵੱਲੋਂ ਕਰਵਾਏ ਜਾ ਰਹੇ ਹਨ ।

ਇਸ ਮੌਕੇ ਕਾਂਗਰਸੀ ਆਗੂ ਵਿਸ਼ਾਲ ਸੋਨੀ , ਅਮਰਜੀਤ ਸਿੰਘ ਸੈਦੋਵਾਲ, ਨਵਰਾਜ ਸਿੰਘ ਕਾਂਜਲੀ , ਅਸ਼ਵਨੀ ਰਾਜਪੂਤ, ਕੁਲਦੀਪ ਸਿੰਘ, ਮਾਸਟਰ ਵਿਨੋਦ ਸੂਦ, ਮਨਜਿੰਦਰ ਸਾਹੀ , ਬਲਵਿੰਦਰ ਸਿੰਘ, ਆਦਰਸ਼ ਕੁਮਾਰ ਸ਼ਰਮਾ, ਵਿਕਾਸ ਸ਼ਰਮਾ, ਨਰੇਸ਼ ਕਾਲੀਆ, ਅਮਿਤ ਬੇਰੀ, ਕਰਨ ਆਦੀਆ, ਰਣਜੀਤ ਪੱਡਾ , ਕੁਲਵੰਤ ਸਿੰਘ ਸੋਹੀ, ਸੁਭਾਸ਼ ਭਾਰਗਵ, ਸਤਨਾਮ ਸਿੰਘ ਵਾਲੀਆ, ਤਜਿੰਦਰ ਭੰਡਾਰੀ ਹਾਜਰ ਸਨ ।


ਇਸ ਨੂੰ ਵੀ ਪੜ੍ਹੋ:
ਖ਼ੇਤੀ ਆਰਡੀਨੈਂਸਾਂ ’ਤੇ ਅਕਾਲੀ ਦਲ ਦਾ ਮੋੜਾ: ਬਹੁਤ ਦੇਰ ਕੀ ਮੇਹਰਬਾਂ ਆਤੇ ਆਤੇ – ਐੱਚ.ਐੱਸ.ਬਾਵਾ


Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION