31.1 C
Delhi
Thursday, March 28, 2024
spot_img
spot_img

ਰਾਜੇਵਾਲ ਦੀ ਅਗਵਾਈ ਵਾਲੇ ਸੰਯੁਕਤ ਸਮਾਜ ਮੋਰਚੇ ਵੱਲੋਂ 17 ਹੋਰ ਉਮੀਦਵਾਰਾਂ ਦਾ ਐਲਾਨ

ਯੈੱਸ ਪੰਜਾਬ
ਲੁਧਿਆਣਾ, 19 ਜਨਵਰੀ, 2022:
ਕਿਸਾਨ ਆਗੂ ਸ: ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਾਲੇ ਸੰਯੁਕਤ ਸਮਾਜ ਮੋਰਚੇ ਨੇ ਅੱਜ 17 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ।

ਇਸ ਤੋ ਪਹਿਲਾਂ ਮੋਰਚੇ ਨੇ 10 ਉਮੀਦਵਾਰਾਂ ਦੀ ਇਕ ਸੂਚੀ ਅਤੇ 20 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਸੀ।

ਉਨ੍ਹਾਂ ਕਿਹਾ ਕਿ 10 ਉਮੀਦਵਾਰ ਸ:ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਵਾਲੀ ਸੰਯੁਕਤ ਸੰਘਰਸ਼ ਪਾਰਟੀ ਵੱਲੋਂ ਐਲਾਨੇ ਜਾਣਗੇ। ਜ਼ਿਕਰਯੋਗ ਹੈ ਕਿ ਅੱਜ ਸ:ਚੜੂਨੀ ਵੱਲੋਂ 9 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।

17 ਉਮੀਦਵਾਰਾਂ ਦੀ ਸੂਚੀ

ਧਰਮਕੋਟ: ਹਰਪ੍ਰੀਤ ਸਿੰਘ

ਜ਼ੀਰਾ: ਮੇਘ ਰਾਜ ਰਲਾ

ਬੁਢਲਾਡਾ: ਕ੍ਰਿਸ਼ਨ ਚੌਹਾਨ

ਨਿਹਾਲ ਸਿੰਘ ਵਾਲਾ: ਗੁਰਦਿੱਤਾ ਸਿੰਘ

ਡੇਰਾਬੱਸੀ: ਨਵਜੋਤ ਸਿੰਘ ਸੈਣੀ

ਲਹਿਰਾਗਾਗਾ: ਸਤਵੰਤ ਸਿੰਘ ਕੰਡੇਵਾਲਾ

ਰਾਜਪੁਰਾ: ਹਰਵਿੰਦਰ ਸਿੰਘ

ਬਾਬਾ ਬਕਾਲਾ: ਪ੍ਰਿਸੀਪਲ ਗੁਰਨਾਮ ਕੌਰ

ਤਲਵੰਡੀ ਸਾਬੋ: ਸੁਖ਼ਬੀਰ ਸਿੰਘ

ਅੰਮ੍ਰਿਤਸਰ ਪੱਛਮੀ: ਅਮਰਜੀਤ ਸਿੰਘ

ਰੋਪੜ: ਦਵਿੰਦਰ ਸਿੰਘ

ਅੰਮ੍ਰਿਤਸਰ ਪੂਰਬੀ: ਅਪਾਰ ਸਿੰਘ ਰੰਧਾਵਾ

ਪਟਿਆਲਾ ਦਿਹਾਤੀ: ਧਰਮਿੰਦਰ ਸ਼ਰਮਾ

ਨਕੋਦਰ: ਮਨਦੀਪ ਸਿੰਘ ਸਰਪੰਚ

ਸ਼ਾਮ ਚੁਰਾਸੀ: ਠੇਕੇਦਾਰ ਭਗਵਾਨ ਦਾਸ ਸਿੱਧੂ

ਡੇਰਾ ਬਾਬਾ ਨਾਨਕ: ਜਗਜੀਤ ਸਿੰਘ ਕਲਾਨੌਰ

ਖ਼ੇਮਕਰਨ: ਮਾਸਟਰ ਦਲਜੀਤ ਸਿੰਘ

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION