35.1 C
Delhi
Saturday, April 20, 2024
spot_img
spot_img

ਮਾਮਲਾ ਰਵਿਦਾਸ ਮੰਦਿਰ ਢਾਹੁਣ ਦਾ – ਰਾਜੇਸ਼ ਬਾਘਾ ਅਤੇ ਰਾਕੇਸ਼ ਸ਼ਾਂਤੀਦੂਤ ਦੀ ਅਗਵਾਈ ’ਚ ਦਿੱਤਾ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ

ਯੈੱਸ ਪੰਜਾਬ
ਜਲੰਧਰ, 10 ਅਗਸਤ, 2019:

ਭਾਜਪਾ ਆਗੂ ਅਤੇ ਪੰਜਾਬ ਐਸ.ਸੀ. ਕਮਿਸ਼ਨ ਦੇ ਸਾਬਕਾ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਅਤੇ ‘ਜਾਗਦਾ ਪੰਜਾਬ’ ਦੇ ਕਨਵੀਨਰ ਸ੍ਰੀ ਰਾਕੇਸ਼ ਸ਼ਾਂਤੀਦੂਤ ਦੀ ਅਗਵਾਈ ਵਿਚ ਇਕ ਵਫ਼ਦ ਨੇ ਅੱਜ ਰਾਸ਼ਟਰਪਤੀ ਦੇ ਨਾਂਅ ਇਕ ਮੰਗ ਪੱਤਰ ਏ.ਡੀ.ਸੀ. ਸ੍ਰੀ ਗਿਰੀਸ਼ ਦਯਾਲਨ ਨੂੰ ਦਿੱਤਾ।

ਇਸ ਮੰਗ ਪੱਤਰ ਵਿਚ ਕਿਹਾ ਗਿਆ ਹੈ ਕਿ ਸ੍ਰੀ ਗੁਰੂ ਰਵਿਦਾਸ ਮੰਦਿਰ ਢਾਹੁਣ ਦੀ ਕਾਰਵਾਈ ਅਸਹਿ ਹੈ ਅਤੇ ਇਸ ਨਾਲ ਭਾਈਚਾਰੇ ਵਿਚ ਰੋਸ ਫ਼ੈਲਿਆ ਹੈ ਜਿਸ ਲਈ ਰਾਸ਼ਟਰਪਤੀ ਕੇਂਦਰ ਸਰਕਾਰ ਨੂੰ ਇਸ ਮੰਦਿਰ ਨੂੰ ਬਚਾਉਣ ਲਈ ਫ਼ੌਰੀ ਹੁਕਮ ਜਾਰੀ ਕਰਨ।

ਦਿੱਤੇ ਗਏ ਮੰਗ ਪੱਤਰ ਦੀ ਕਾਪੀ ਹੇਠ ਲਿਖ਼ੇ ਅਨੁਸਾਰ ਹੈ।

Rakesh Shantidut Rajesh Bagha letter to President 1

Rakesh Shantidut Rajesh Bagha letter to President 2

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION