36.1 C
Delhi
Friday, March 29, 2024
spot_img
spot_img

ਬਦਲਾਅ ਦੇ ਸਮਰਥਨ ਵਿੱਚ ਨਿੱਤਰਿਆ ਸੀ.ਟੀ.ਗਰੁੱਪ, ਸਟਾਫ਼ ਅਤੇ ਵਿਦਿਆਰਥੀਆਂ ਨੇ ਸਜਾਈਆਂ ਪੀਲੇ ਰੰਗ ਦੀਆਂ ਪੱਗਾਂ ਅਤੇ ਚੁੰਨੀਆਂ

ਯੈੱਸ ਪੰਜਾਬ
ਜਲੰਧਰ, 16 ਮਾਰਚ, 2022 –
ਪਰਿਵਰਤਨ ਦੇ ਨੇਕ ਉਦੇਸ਼ ਦਾ ਸਮਰਥਨ ਕਰਦੇ ਹੋਏ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸਾਊਥ ਕੈਂਪਸ ਸ਼ਾਹਪੁਰ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਪੀਲੇ ਅਤੇ ਕੇਸਰੀ ਰੰਗ ਦੀਆਂ ਪੱਗਾਂ ਅਤੇ ਦੁਪੱਟੇ ਸਜਾ ਕੇ ਅੱਗੇ ਕਾਲਜ ਕੈਂਪਸ ਵਿੱਚ ਆਏ ਸਨ।

ਉਨ੍ਹਾਂ ਨੇ ਪੰਜਾਬ ਦੇ ਮਨੋਨੀਟ ਮੁੱਖ ਮੰਤਰੀ ਭਗਵੰਤ ਮਾਨ ਨੇ ਸਹੁੰ ਚੁੱਕ ਸਮਾਗਮ ਵਾਲੇ ਦਿਨ ਅਸੀਂ ਬਦਲਾਅ ਦਾ ਸਮਰਥਨ ਕਰਦੇ ਹਾਂ ਜਾਂ ਜ਼ਿਕਰ ਕਰਦੇ ਹੋਇਆਂ ਤਖ਼ਤੀਆਂ ਹੱਥਾ ਵਿੱਚ ਫੜੀਆਂ ਹੋਈਆਂ ਸਨ।

ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਿੱਥੇ ਤੱਕ ਪੰਜਾਬ ਦਾ ਸਬੰਧ ਹੈ ਅਸੀਂ ਆਉਣ ਵਾਲੇ ਕਾਰਜਕਾਲ ਵਿੱਚ ਇੱਕ ਚੰਗੀ ਤਬਦੀਲੀ ਦੀ ਉਮੀਦ ਅਤੇ ਸਮਰਥਨ ਕਰਦੇ ਹਾਂ।

ਲੋਕ ਇਸ ਪਲ ਦੀ ਉਡੀਕ ਕਰ ਰਹੇ ਸਨ ਕਿ ਕਦੋਂ ਕੁੱਝ ਕ੍ਰਾਂਤੀਕਾਰੀ ਸਮਾਜ ਦੀ ਬਿਹਤਰੀ ਲਈ ਕੰਮ ਕਰਨਗੇ। ਇਸ ਤਰ੍ਹਾਂ ਅਸੀ ਪੀਲੇ ਰੰਗ ਦੇ ਕੱਪੜੇ ਪਾ ਕੇ ਸਹੁੰ ਚੁੱਕ ਦਿਨ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION