ਚੰਡੀਗੜ੍ਹ, 26 ਅਗਸਤ, 2019 –
ਪੰਜਾਬ ਸਰਕਾਰ ਨੇ ਸ੍ਰੀ ਅੰਗਦ ਸਿੰਘ ਐਮ.ਐਲ.ਏ., ਸ੍ਰੀ ਦਲਵੀਰ ਸਿੰਘ ਐਮ.ਐਲ.ਏ. ਅਤੇ ਸ੍ਰੀਮਤੀ ਸਤਿਕਾਰ ਕੌਰ ਐਮ.ਐਲ.ਏ. ਨੂੰ ਦਿਵਿਆਂਗਤਾ ਬਾਰੇ ਸੂਬਾਈ ਸਲਾਹਕਾਰੀ ਬੋਰਡ ਦੇ ਮੈਂਬਰ ਨਾਮਜ਼ਦ ਕੀਤਾ ਹੈ।
ਇੱਕ ਸਰਕਾਰੀ ਬੁਲਾਰੇ ਅਨੁਸਾਰ ਪੰਜਾਬ ਸਰਕਾਰ ਨੇ ਇਸ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।