35.1 C
Delhi
Friday, April 19, 2024
spot_img
spot_img

ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ 80 ਅਧਿਆਪਕਾਂ ਨੂੂੰ ਰਾਜ ਪੁਰਸਕਾਰ ਦੇਣ ਲਈ ਸੂਚੀ ਜਾਰੀ – ਮੁਕੰਮਲ ਸੂਚੀ

ਯੈੱਸ ਪੰਜਾਬ
ਚੰਡੀਗੜ, 4 ਸਤੰਬਰ, 2021:
ਪੰਜਾਬ ਸਰਕਾਰ ਨੇ ਅਧਿਆਪਕ ਦਿਵਸ ਮੌਕੇ 80 ਅਧਿਆਪਕਾਂ ਨੂੰ ਐਵਾਰਡ ਦੇਣ ਸਬੰਧੀ ਸੂਚੀ ਜਾਰੀ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਾਲ-2021 ਦੇ ਵਾਸਤੇ 80 ਅਧਿਆਪਕਾਂ ਨੂੰ ਅਧਿਆਪਕ ਰਾਜ ਪੁਰਸਕਾਰ (ਅੱਪਰ ਪ੍ਰਾਇਮਰੀ), ਅਧਿਆਪਕ ਰਾਜ ਪੁਰਸਕਾਰ (ਪ੍ਰਾਇਮਰੀ), ਜੰਗ ਅਧਿਆਪਕ ਰਾਜ ਪੁਰਸਕਾਰ (ਅੱਪਰ ਪ੍ਰਾਇਮਰੀ), ਜੰਗ ਅਧਿਆਪਕ ਰਾਜ ਪੁਰਸਕਾਰ (ਪ੍ਰਾਇਮਰੀ) ਅਤੇ ਪ੍ਰਬੰਧਕੀ ਰਾਜ ਪੁਰਸਕਾਰ ਦਿੱਤੇ ਜਾਣਗੇ। ਬੁਲਾਰੇ ਅਨੁਸਾਰ 36 ਅਧਿਆਪਕਾਂ ਨੂੰ ਅਧਿਆਪਕ ਰਾਜ ਪੁਰਸਕਾਰ (ਅੱਪਰ ਪ੍ਰਾਇਮਰੀ), 22 ਅਧਿਆਪਕਾਂ ਨੂੰ ਅਧਿਆਪਕ ਰਾਜ ਪੁਰਸਕਾਰ (ਪ੍ਰਾਇਮਰੀ), 6 ਅਧਿਆਪਕਾਂ ਨੂੰ ਜੰਗ ਅਧਿਆਪਕ ਰਾਜ ਪੁਰਸਕਾਰ (ਅੱਪਰ ਪ੍ਰਾਇਮਰੀ), 5 ਅਧਿਆਪਕਾਂ ਨੂੰ ਜੰਗ ਅਧਿਆਪਕ ਰਾਜ ਪੁਰਸਕਾਰ (ਪ੍ਰਾਇਮਰੀ) ਅਤੇ 11 ਅਧਿਆਪਕਾਂ ਨੂੰ ਪ੍ਰਬੰਧਕੀ ਰਾਜ ਪੁਰਸਕਾਰ ਦਿੱਤੇ ਜਾਣਗੇ। ਅਧਿਆਪਕ ਰਾਜ ਪੁਰਸਕਾਰ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਦਿੱਤੇ ਜਾਂਦੇ ਹਨ।

ਸੂਚੀ ਪੜ੍ਹਣ ਲਈ ਇੱਥੇ ਕਲਿੱਕ ਕਰੋ

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION