30.6 C
Delhi
Thursday, April 25, 2024
spot_img
spot_img

ਪੰਜਾਬ ਸਰਕਾਰ ਭਰੇਗੀ ਪੀ.ਸੀ.ਐਸ. ਅਧਿਕਾਰੀਆਂ ਦੀਆਂ 50 ਆਸਾਮੀਆਂ; ਲੋਕ ਸੇਵਾ ਕਮਿਸ਼ਨ ਨੂੰ ਕਾਰਵਾਈ ਆਰੰਭਣ ਲਈ ਕਿਹਾ

ਯੈੱਸ ਪੰਜਾਬ
ਚੰਡੀਗੜ੍ਹ, 29 ਮਈ, 2021:
ਪੰਜਾਬ ਸਰਕਾਰ ਨੇ ਪੀ.ਸੀ.ਐਸ. ਅਧਿਕਾਰੀਆਂ (ਕਾਰਜਕਾਰੀ ਸ਼ਾਖ਼ਾ) ਦੀਆਂ 50 ਆਸਾਮੀਆਂ ਭਰਨ ਦਾ ਫ਼ੈਸਲਾ ਕੀਤਾ ਹੈ ਅਤੇ ਇਨ੍ਹਾਂ ਆਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਵਾਸਤੇ ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਅਗਲੇਰੀ ਕਾਰਵਾਈ ਆਰੰਭਣ ਲਈ ਆਖ਼ਿਆ ਹੈ।

ਰਾਜ ਦੇ ਪ੍ਰਸੋਨਲ ਵਿਭਾਗ ਵੱਲੋਂ ਇਸ ਸੰਬੰਧੀ ਪੀ.ਪੀ.ਐਸ.ਸੀ. ਨੂੰ ਭੇਜੇ ਗਏ ਪੱਤਰ ਦਾ ਵੇਰਵਾ ਹੇਠ ਅਨੁਸਾਰ ਹੈ:

21 ਆਸਾਮੀਆਂ – ਰਜਿਸਟਰ ਏ-॥ (ਮਨਿਸਟੀਰੀਅਲ ਸਟਾਫ਼ ਵਿੱਚੋਂ)

05 ਆਸਾਮੀਆਂ – ਰਜਿਸਟਰ ਸੀ

ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਉਕਤ ਆਸਾਮੀਆਂ ਲਈ ਪ੍ਰੀਖ਼ਿਆ ਲੈਣ ਉਪਰੰਤ ਨਤੀਜੇ ਦੇ ਆਧਾਰ ’ਤੇ ਸਿਫ਼ਾਰਿਸ਼ਾਂ ਕਰਨ ਲਈ ਕਿਹਾ ਗਿਆ ਹੈ।

ਉਕਤ ਤੋਂ ਇਲਾਵਾ:

18 ਆਸਮੀਆਂ ਰਜਿਸਟਰ ਏ-। (ਜ਼ਿਲ੍ਹਾ ਮਾਲ ਅਫ਼ਸਰਾਂ, ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਵਿੱਚੋਂ)

04 ਆਸਮੀਆਂ ਰਜਿਸਟਰ ਏ- 999 (ਈ.ਟੀ.ਉਜ਼ ਵਿੱਚੋਂ)

02 ਆਸਾਮੀਆਂ ਰਜਿਸਟਰ ਏ-999 (ਬੀ.ਡੀ.ਪੀ.ਉਜ਼ ਅਤੇ ਡੀ.ਡੀ.ਪੀ.ਉਜ਼ ਵਿੱਚੋਂ)

ਇਸ ਸੰਬੰਧੀ ਪ੍ਰਸੋਨਲ ਵਿਭਾਗ ਵੱਲੋਂ ਲਿਖ਼ਿਆ ਗਿਆ ਅਸਲ ਪੱਤਰ ਹੇਠਾਂ ਦਿੱਤਾ ਜਾ ਰਿਹਾ ਹੈ:Punjab to fill posts of PCS officers 1 Punjab to fill posts of PCS officers 2

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION