35.1 C
Delhi
Thursday, April 25, 2024
spot_img
spot_img

ਪੰਜਾਬ ਵਿਧਾਨ ਸਭਾ ਦੀਆਂ 13 ਕਮੇਟੀਆਂ ਦਾ ਗਠਨ, ਚੇਅਰਮੈਨ ਅਤੇ ਮੈਂਬਰ ਨਾਮਜ਼ਦ – ਪੜ੍ਹੋ ਮੁਕੰਮਲ ਸੂਚੀ

ਚੰਡੀਗੜ, 18 ਮਈ, 2020 –
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਸਾਲ 2020-21 ਲਈ ਸਦਨ ਦੀਆਂ 13 ਵੱਖ-ਵੱਖ ਕਮੇਟੀਆਂ ਲਈ ਚੇਅਰਮੈਨ ਅਤੇ ਮੈਂਬਰ ਨਾਮਜ਼ਦ ਕੀਤੇ ਗਏ ਹਨ। ਇਸ ਸਬੰਧੀ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਜ਼ਿਆਦਾ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਲੋਕ ਲੇਖਾ ਕਮੇਟੀ ਦਾ ਚੇਅਰਮੈਨ ਗੁਰਮੀਤ ਸਿੰਘ ਮੀਤ ਹੇਅਰ ਨੂੰ ਬਣਾਇਆ ਗਿਆ ਹੈ ਜਦਕਿ ਸਰਕਾਰੀ ਕਾਰੋਬਾਰ ਕਮੇਟੀ ਦੇ ਚੇਅਰਮੈਨ ਕੁਲਜੀਤ ਸਿੰਘ ਨਾਗਰਾ ਹੋਣਗੇ। ਇਸੇ ਤਰ•ਾਂ ਹਰਦਿਆਲ ਸਿੰਘ ਕੰਬੋਜ਼ ਨੂੰ ਅਨੁਮਾਨ ਕਮੇਟੀ ਅਤੇ ਨੱਥੂ ਰਾਮ ਨੂੰ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਕਮੇਟੀ ਦਾ ਚੇਅਰਮੈਨ ਬਣਾਇਆਂ ਗਿਆ ਹੈ।

ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ (ਅਹੁਦੇ ਦੇ ਆਧਾਰ ‘ਤੇ) ਹਾਊਸ ਕਮੇਟੀ ਦੇ ਚੇਅਰਮੈਨ ਹੋਣਗੇ ਜਦਕਿ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਸਥਾਨਕ ਸੰਸਥਾਵਾਂ ਅਤੇ ਪੰਚਾਇਤੀ ਰਾਜ ਇਕਾਈਆਂ ਸਬੰਧੀ ਕਮੇਟੀ, ਇੰਦਰਬੀਰ ਸਿੰਘ ਬੁਲਾਰੀਆ ਨੂੰ ਸਰਕਾਰੀ ਭਰੋਸਿਆਂ ਸਬੰਧੀ ਕਮੇਟੀ, ਤਰਸੇਮ ਸਿੰਘ ਡੀ.ਸੀ. ਨੂੰ ਅਧੀਨ ਵਿਧਾਨ ਕਮੇਟੀ, ਗੁਰਕੀਰਤ ਸਿੰਘ ਕੋਟਲੀ ਨੂੰ ਪਟੀਸ਼ਨ ਕਮੇਟੀ, ਗੁਰਪ੍ਰਤਾਪ ਸਿੰਘ ਵਡਾਲਾ ਨੂੰ ਮੇਜ਼ ‘ਤੇ ਰੱਖੇ ਗਏ /ਰੱਖੇ ਜਾਣ ਵਾਲੇ ਕਾਗਜ਼-ਪੱਤਰਾਂ ਸਬੰਧੀ ਕਮੇਟੀ, ਸੁਰਿੰਦਰ ਕੁਮਾਰ ਡਾਵਰ ਨੂੰ ਲਾਇਬ੍ਰੇਰੀ ਕਮੇਟੀ, ਪਰਮਿੰਦਰ ਸਿੰਘ ਪਿੰਕੀ ਨੂੰ ਕੁਐਸਚਨਜ਼ ਅਤੇ ਰੈਫਰੈਂਸਿਜ਼ ਕਮੇਟੀ ਅਤੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਦਾ ਚੇਅਰਮੈਨ ਲਾਇਆ ਗਿਆ ਹੈ।

ਸਾਲ 2020-21 ਲਈ ਗਠਿਤ ਕੀਤੀਆਂ ਗਈਆਂ ਪੰਜਾਬ ਵਿਧਾਨ ਸਭਾ ਦੀਆਂ ਕਮੇਟੀਆਂ ਦੇ ਮੈਂਬਰਾਂ ਦੀ ਸੂਚੀ:

ਲੋਕ ਲੇਖਾ ਕਮੇਟੀ             ਸਰਕਾਰੀ ਕਾਰੋਬਾਰ ਕਮੇਟੀ        ਅਨੁਮਾਨ ਕਮੇਟੀ
ਸ. ਗੁਰਮੀਤ ਸਿੰਘ ਮੀਤ ਹੇਅਰ       ਸ. ਕੁਲਜੀਤ ਸਿੰਘ ਨਾਗਰਾ             ਸ. ਹਰਦਿਆਲ ਸਿੰਘ ਕੰਬੋਜ਼
ਸ਼੍ਰੀ ਰਾਕੇਸ਼ ਪਾਂਡੇ                       ਸ. ਸੰਗਤ ਸਿੰਘ ਗਿਲਜੀਆਂ            ਸ. ਦਰਸ਼ਨ ਸਿੰਘ ਬਰਾੜ
ਸ. ਅਮਰੀਕ ਸਿੰਘ ਢਿੱਲੋਂ             ਸ. ਰਮਨਜੀਤ ਸਿੰਘ ਸਿੱਕੀ              ਸ. ਨਿਰਮਲ ਸਿੰਘ
ਸ. ਨਵਜੋਤ ਸਿੰਘ ਸਿੱਧੂ               ਸ਼੍ਰੀ ਅਮਿਤ ਵਿੱਜ                         ਸ਼੍ਰੀ ਮਦਨ ਲਾਲ ਜਲਾਲਪੁਰ
ਸ. ਪਰਗਟ ਸਿੰਘ ਪੋਆਰ            ਸ਼੍ਰੀ ਸੁਨੀਲ ਦੱਤੀ                         ਸ. ਨਵਤੇਜ ਸਿੰਘ ਚੀਮਾ
ਸ. ਫਤਹਿਜੰਗ ਸਿੰਘ ਬਾਜਵਾ         ਚੌਧਰੀ ਸੁਰਿੰਦਰ ਸਿੰਘ                   ਸ. ਅਮਰਿੰਦਰ ਸਿੰਘ ਰਾਜਾ ਵੜਿੰਗ
ਸ਼੍ਰੀ ਸੁਸ਼ੀਲ ਕੁਮਾਰ ਰਿੰਕੂ              ਸ਼੍ਰੀ ਅਰੁਨ ਡੋਗਰਾ                       ਸ਼੍ਰੀ ਸੰਤੋਖ ਸਿੰਘ
ਸ਼੍ਰੀ ਪਵਨ ਕੁਮਾਰ ਆਦੀਆ           ਸ. ਪ੍ਰੀਤਮ ਸਿੰਘ ਕੋਟਭਾਈ              ਸ. ਸੁਖਪਾਲ ਸਿੰਘ ਭੁੱਲਰ
ਸ. ਕੁਲਦੀਪ ਸਿੰਘ ਵੈਦ ਬੁਲਾਰਾ      ਸ. ਦਲਬੀਰ ਸਿੰਘ ਗੋਲਡੀ             ਸ. ਅੰਗਦ ਸਿੰਘ
ਸ. ਹਰਦੇਵ ਸਿੰਘ ਲਾਡੀ              ਸ਼੍ਰੀ ਅਮਨ ਅਰੋੜਾ                       ਸ. ਸੁਖਪਾਲ ਸਿੰਘ ਖਹਿਰਾ
ਸ਼੍ਰੀ ਬੁੱਧ ਰਾਮ                         ਸ਼੍ਰੀ ਸਰਵਜੀਤ ਕੌਰ ਮਾਣੂੰਕੇ              ਸ. ਕੰਵਰ ਸੰਧੂ
ਸ. ਸ਼ਰਨਜੀਤ ਸਿੰਘ ਢਿੱਲੋਂ            ਸ. ਬਿਕਰਮ ਸਿੰਘ ਮਜੀਠੀਆ          ਸ. ਪਰਕਾਸ਼ ਸਿੰਘ ਬਾਦਲ
ਸ. ਬਲਦੇਵ ਸਿੰਘ ਖਹਿਰਾ            ਸ਼੍ਰੀ ਐਨ. ਕੇ. ਸ਼ਰਮਾ                   ਸ਼੍ਰੀ ਪਵਨ ਕੁਮਾਰ ਟੀਨੂ

ਭਲਾਈ ਕਮੇਟੀ                  ਹਾਊਸ ਕਮੇਟੀ               ਲੋਕਲ ਬਾਡੀਜ਼ ਕਮੇਟੀ

ਸ਼੍ਰੀ ਨੱਥੂ ਰਾਮ                        ਸ. ਅਜਾਇਬ ਸਿੰਘ ਭੱਟੀ,               ਡਿਪਟੀ ਸਪੀਕਰ
                                     (ਅਹੁਦੇ ਦੇ ਆਧਾਰ ਤੇ ਸਭਾਪਤੀ)        ਸ. ਹਰਪ੍ਰਤਾਪ ਸਿੰਘ ਅਜਨਾਲਾ
ਸ. ਸੁਰਜੀਤ ਸਿੰਘ ਧੀਮਾਨ           ਸ. ਰਣਦੀਪ ਸਿੰਘ                      ਸ. ਸੁਰਜੀਤ ਸਿੰਘ ਧੀਮਾਨ
ਸ਼੍ਰੀ ਜੋਗਿੰਦਰ ਪਾਲ                   ਸ. ਦਰਸ਼ਨ ਸਿੰਘ ਬਰਾੜ               ਸ. ਸੰਗਤ ਸਿੰਘ ਗਿਲਜੀਆਂ
ਸ. ਬਲਵਿੰਦਰ ਸਿੰਘ                ਸ਼੍ਰੀ ਪਵਨ ਕੁਮਾਰ ਆਦੀਆ             ਸ਼੍ਰੀ ਮਦਨ ਲਾਲ ਜਲਾਲਪੁਰ
ਡਾ. ਰਾਜ ਕੁਮਾਰ ਚੱਬੇਵਾਲ          ਸ. ਹਰਜੋਤ ਕਮਲ ਸਿੰਘ               ਸ਼੍ਰੀ ਅਮਿਤ ਵਿੱਜ
ਸ. ਗੁਰਪ੍ਰੀਤ ਸਿੰਘ                  ਸ. ਰਾਜਿੰਦਰ ਸਿੰਘ                     ਡਾ. ਰਾਜ ਕੁਮਾਰ
ਸ. ਲਖਵੀਰ ਸਿੰਘ ਲੱਖਾ            ਸ. ਜਗਤਾਰ ਸਿੰਘ ਜੱਗਾ ਹਿੱਸੋਵਾਲ     ਸ. ਸੁਖਜੀਤ ਸਿੰਘ
ਸ਼੍ਰੀਮਤੀ ਸਤਕਾਰ ਕੌਰ               ਸ. ਕੰਵਰ ਸੰਧੂ                         ਸ. ਪ੍ਰੀਤਮ ਸਿੰਘ ਕੋਟਭਾਈ
ਸ਼੍ਰੀ ਬਲਵਿੰਦਰ ਸਿੰਘ ਧਾਲੀਵਾਲ     ਸ. ਸ਼ਰਨਜੀਤ ਸਿੰਘ ਢਿੱਲੋਂ             ਸ਼੍ਰੀਮਤੀ ਇੰਦੂ ਬਾਲਾ
ਸ. ਮਨਜੀਤ ਸਿੰਘ                  ਸ. ਨਾਜ਼ਰ ਸਿੰਘ ਮਾਨਸ਼ਾਹੀਆ
ਸ਼੍ਰੀਮਤੀ ਰੁਪਿੰਦਰ ਕੌਰ ਰੂਬੀ          ਸ਼੍ਰੀਮਤੀ ਰੁਪਿੰਦਰ ਕੌਰ ਰੂਬੀ
ਸ਼੍ਰੀ ਪਵਨ ਕੁਮਾਰ ਟੀਨੂ              ਸ. ਪਰਮਿੰਦਰ ਸਿੰਘ ਢੀਂਡਸਾ
ਸ਼੍ਰੀ ਸੁਖਵਿੰਦਰ ਕੁਮਾਰ               ਸ. ਮਨਪ੍ਰੀਤ ਸਿੰਘ ਇਆਲੀ

ਸਰਕਾਰੀ ਭਰੋਸਿਆਂ ਸਬੰਧੀ ਕਮੇਟੀ ਅਧੀਨ ਵਿਧਾਨ ਕਮੇਟੀ ਪਟੀਸ਼ਨ ਕਮੇਟੀ

ਸ. ਇੰਦਰਬੀਰ ਸਿੰਘ ਬੁਲਾਰੀਆ       ਸ. ਤਰਸੇਮ ਸਿੰਘ ਡੀ.ਸੀ.            ਸ. ਗੁਰਕੀਰਤ ਸਿੰਘ ਕੋਟਲੀ
ਸ. ਸੁਖਵਿੰਦਰ ਸਿੰਘ ਡੈਨੀ ਬੁੰਡਾਲਾ     ਸ. ਰਮਨਜੀਤ ਸਿੰਘ ਸਿੱਕੀ           ਸ. ਨਵਤੇਜ ਸਿੰਘ ਚੀਮਾ
ਸ. ਹਰਮਿੰਦਰ ਸਿੰਘ ਗਿਂਲ             ਸ਼੍ਰੀ ਜੋਗਿੰਦਰ ਪਾਲ                   ਸ. ਸੁਖਪਾਲ ਸਿੰਘ ਭੁੱਲਰ
ਚੌਧਰੀ ਸੁਰਿੰਦਰ ਸਿੰਘ                  ਸ. ਬਰਿੰਦਰਮੀਤ ਸਿੰਘ ਪਾਹੜਾ      ਸ. ਅਵਤਾਰ ਸਿੰਘ ਜੂਨੀਅਰ
ਸ਼੍ਰੀ ਰਾਜਿੰਦਰ ਬੇਰੀ                      ਸ. ਬਲਵਿੰਦਰ ਸਿੰਘ                 ਸ. ਗੁਰਪ੍ਰੀਤ ਸਿੰਘ
ਸ਼੍ਰੀ ਅਰੁਨ ਡੋਗਰਾ                      ਸ਼੍ਰੀ  ਦਰਸ਼ਨ ਲਾਲ                    ਸ. ਲਖਵੀਰ ਸਿੰਘ ਲੱਖਾ
ਸ਼੍ਰੀ ਸੰਜੀਵ ਤਲਵਾੜ                   ਸ਼੍ਰੀਮਤੀ ਇੰਦੂ ਬਾਲਾ                   ਸ. ਕੁਲਬੀਰ ਸਿੰਘ ਜ਼ੀਰਾ
ਸ. ਦਲਵੀਰ ਸਿੰਘ ਗੋਲਡੀ            ਸ. ਕੁਲਤਾਰ ਸਿੰਘ ਸੰਧਵਾਂ            ਸ. ਦਵਿੰਦਰ ਸਿੰਘ ਘੁਬਾਇਆ
ਸ. ਬਲਦੇਵ ਸਿੰਘ                      ਸ. ਜਗਦੇਵ ਸਿੰਘ                    ਸ. ਅਮਰਜੀਤ ਸਿੰਘ ਸੰਦੋਆ
ਪ੍ਰੋਫੈਸਰ ਬਲਜਿੰਦਰ ਕੌਰ               ਸ. ਕੰਵਰਜੀਤ ਸਿੰਘ                  ਸ. ਜੈ ਕਿ੍ਰਸ਼ਨ ਸਿੰਘ
ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ     ਸ. ਬਲਦੇਵ ਸਿੰਘ ਖਹਿਰਾ           ਸ. ਦਿਲਰਾਜ ਸਿੰਘ
ਸ. ਕੰਵਰਜੀਤ ਸਿੰਘ                    ਸ਼੍ਰੀ ਅਰੁਨ ਨਾਰੰਗ                   ਸ. ਮਨਪ੍ਰੀਤ ਸਿੰਘ ਇਆਲੀ
ਸ. ਬਲਵਿੰਦਰ ਸਿੰਘ ਬੈਂਸ ਐਡਵੋਕੇਟ    ਜਨਰਲ ਸ਼੍ਰੀ ਦਿਨੇਸ਼ ਸਿੰਘ

ਪੇਪਰ ਲੇਡ ਕਮੇਟੀ ਲਾਇਬ੍ਰੇਰੀ ਕਮੇਟੀ ਕੁਐਸਚਨਜ਼ ਅਤੇ ਰੈਫ਼ਰੈਂਸਿਜ਼ ਕਮੇਟੀ

ਸ. ਗੁਰਪ੍ਰਤਾਪ ਸਿੰਘ ਵਡਾਲਾ           ਸ਼੍ਰੀ ਸੁਰਿੰਦਰ ਕੁਮਾਰ ਡਾਵਰ          ਸ. ਪਰਮਿੰਦਰ ਸਿੰਘ ਪਿੰਕੀ
ਸ. ਨਿਰਮਲ ਸਿੰਘ                     ਸ. ਹਰਮਿੰਦਰ ਸਿੰਘ ਗਿੱਲ           ਸ. ਬਰਿੰਦਰਮੀਤ ਸਿੰਘ ਪਾਹੜਾ
ਸ. ਸੰਤੋਖ ਸਿੰਘ                        ਸ. ਅਵਤਾਰ ਸਿੰਘ ਜੂਨੀਅਰ          ਸ. ਸੁਖਵਿੰਦਰ ਸਿੰਘ ਡੈਨੀ ਬੁੰਡਾਲਾ
ਸ਼੍ਰੀ ਧਰਮਵੀਰ ਅਗਨੀਹੋਤਰੀ            ਸ. ਹਰਜੋਤ ਕਮਲ ਸਿੰਘ             ਸ਼੍ਰੀ ਸੁਨੀਲ ਦੱਤੀ
ਸ਼੍ਰੀ ਸੁਸ਼ੀਲ ਕੁਮਾਰ ਰਿੰਕੂ                 ਸ. ਸੁਖਜੀਤ ਸਿੰਘ                   ਸ. ਅੰਗਦ ਸਿੰਘ
ਸ਼੍ਰੀ ਰਾਜਿੰਦਰ ਬੇਰੀ                      ਸ. ਜਗਦੇਵ ਸਿੰਘ                    ਸ. ਕੁਲਬੀਰ ਸਿੰਘ ਜ਼ੀਰਾ
ਸ਼੍ਰੀ ਸੰਜੀਵ ਤਲਵਾੜ                   ਸ. ਜਗਤਾਰ ਸਿੰਘ ਜੱਗਾ ਹਿੱਸੋਵਾਲ    ਸ. ਅਮਰਜੀਤ ਸਿੰਘ ਸੰਦੋਆ
ਸ. ਦਵਿੰਦਰ ਸਿੰਘ ਘੁਬਾਇਆ          ਸ. ਲਖਬੀਰ ਸਿੰਘ ਲੋਧੀਨੰਗਲ        ਸ. ਪਿਰਮਲ ਸਿੋੰਘ ਧੌਲਾ
ਸ. ਕੁਲਤਾਰ ਸਿੰਘ ਸੰਧਵਾਂ             ਸ. ਸਿਮਰਜੀਤ ਸਿੰਘ ਬੈਂਸ              ਸ. ਦਿਲਰਾਜ ਸਿੰਘ
ਸ. ਕੁਲਵੰਤ ਸਿੰਘ ਪੰਡੋਰੀ

ਵਿਸ਼ੇਸ਼ ਅਧਿਕਾਰ ਕਮੇਟੀ

ਸ. ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ
ਸ. ਪਰਗਟ ਸਿੰਘ ਪੋਆਰ
ਸ. ਅਮਰਿੰਦਰ ਸਿੰਘ ਰਾਜਾ ਵੜਿੰਗ
ਸ. ਫਤਹਿਜੰਗ ਸਿੰਘ ਬਾਜਵਾ
ਸ਼੍ਰੀ ਧਰਮਵੀਰ ਅਗਨੀਹੋਤਰੀ
ਸ਼੍ਰੀ ਦਰਸ਼ਨ ਲਾਲ
ਸ. ਕੁਲਦੀਪ ਸਿੰਘ ਵੈਦ ਬੁਲਾਰਾ
ਸ. ਰਮਿੰਦਰ ਸਿੰਘ ਆਮਲਾ
ਸ਼੍ਰੀ ਬੁੱਧ ਰਾਮ
ਪ੍ਰੋਫੈਸਰ ਬਲਜਿੰਦਰ ਕੌਰ
ਸ. ਲਖਵੀਰ ਸਿੰਘ ਲੋਧੀਨੰਗਲ
ਡਾ. ਸੁਖਵਿੰਦਰ ਕੁਮਾਰ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION