26.1 C
Delhi
Saturday, April 20, 2024
spot_img
spot_img

ਪੰਜਾਬ ਦੇ 2 ਸਕੂਲਾਂ ਦੇ 20 ਵਿਦਿਆਰਥੀ ‘ਪਾਜ਼ਿਟਿਵ’ ਹੋਣ ਮਗਰੋਂ ਦੋਵੇਂ ਸਕੂਲ ਬੰਦ ਕਰਨ ਦੇ ਹੁਕਮ

ਯੈੱਸ ਪੰਜਾਬ
ਲੁਧਿਆਣਾ, 10 ਅਗਸਤ, 2021:
ਪੰਜਾਬ ਵਿੱਚ ਅੱਜ 2 ਸਕੂਲਾਂ ਵਿੱਚ 20 ਵਿਦਿਆਰਥੀ ਪਾਜ਼ਿਟਿਵ ਪਾਏ ਜਾਣ ਮਗਰੋਂ ਚਿੰਤਾ ਵਾਲਾ ਮਾਹੌਲ ਹੈ।

ਲੁਧਿਆਣਾ ਦੇ ਦੋ ਸਰਕਾਰੀ ਸਕੂਲਾਂ ਵਿੱਚ 20 ਵਿਦਿਆਰਥੀ ਪਾਜ਼ਿਟਿਵ ਪਾਏ ਗਏ ਹਨਉਂ

8 ਵਿਦਿਆਥਰੀ ਬਸਤੀ ਜੋਧੇਵਾਲ ਸਰਕਾਰੀ ਸਕੂਲ ਵਿੱਚ ਪਾਜਿਟਿਵ ਪਾਏ ਗਏ ਜਦਕਿ 12 ਵਿਦਿਆਰਥੀ ਸਰਕਾਰੀ ਸਕੂਲ ਕੈਲਾਸ਼ ਨਗਰ ਵਿੱਚ ਪਾਜ਼ਿਟਿਵ ਪਾਏ ਗਏ।

ਡਿਪਟੀ ਕਮਿਸ਼ਨਰ ਸ੍ਰੀ ਵਰਿਣਰ ਸ਼ਰਮਾ ਨੇ ਦੋਹਾਂ ਸਕੂਲਾਂ ਨੂੰ 24 ਅਗਸਤ ਤਕ ਬੰਦ ਕਰਨ ਦੇ ਹੁਕਮ ਦਿੱਤੇ ਹਨ।

ਇਸ ਤੋਂ ਇਲਾਵਾ ਦੋਹਾਂ ਸਕੂਲਾਂ ਦੇ ਸਾਰਰੇ ਵਿਦਿਆਰਥੀਆਂ ਦੀ ਕੋਵਿਡ ਟੈਸਟਿੰਗ ਦੇ ਹੁਕਮ ਵੀ ਦਿੱਤੇ ਗਏ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION