ਯੈੱਸ ਪੰਜਾਬ
ਚੰਡੀਗੜ੍ਹ, ਦਸੰਬਰ 19, 2019 –
ਆਖ਼ਰ ਪੰਜਾਬ ਸਰਕਾਰ ਨੇ ਮੋਟਰ ਵਹੀਕਲਜ਼ ਸੋਧ ਐਕਟ 2019 ਨੂੰ ਲਾਗੂ ਕਰ ਦਿੱਤਾ ਹੈ।
ਸੋਧਿਆ ਹੋਇਆ, ਭਾਰੀ ਜੁਰਮਾਨਿਆਂ ਵਾਲਾ ਇਹ ਐਕਟ, ਵੀਰਵਾਰ 19 ਦਸੰਬਰ ਤੋਂ ਰਾਜ ਵਿਚ ਲਾਗੂ ਹੋ ਗਿਆ ਹੈ।
ਇੱਥੇ ਕਲਿੱਕ ਕਰੋ ਅਤੇ ਪੜ੍ਹੋ ਕਿ ਕਿਸ ਟਰੈਫ਼ਿਕ ਉਲੰਘਣਾ ਲਈ ਹੋਵੇਗਾ ਕਿੰਨਾ ਜੁਰਮਾਨਾ: