32.8 C
Delhi
Wednesday, April 24, 2024
spot_img
spot_img

ਪੰਜਾਬ ’ਚ ਕੋਰੋਨਾ ਨਾਲ 68 ਮੌਤਾਂ, 1930 ਨਵੇਂ ਕੇਸ

ਯੈੱਸ ਪੰਜਾਬ
ਚੰਡੀਗੜ੍ਹ, 25 ਸਤੰਬਰ, 2020:

ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਨਾਲ 68 ਵਿਅਕਤੀ ਆਪਣੀ ਜਾਨ ਗੁਆ ਬੈਠੇ ਜਦ ਕਿ 1930 ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ।

ਸਭ ਤੋਂ ਜ਼ਿਆਦਾ 11 ਮੌਤਾਂ ਅੰਮ੍ਰਿਤਸਰ ਵਿੱਚ ਹੋਈਆਂ ਜਦਕਿ ਸਭ ਤੋਂ ਜ਼ਿਆਦਾ 256 ਨਵੇਂ ਪਾਜ਼ਿਟਿਵ ਕੇਸ ਜਲੰਧਰ ਵਿੱਚ ਰਿਪੋਰਟ ਕੀਤੇ ਗਏ

ਹੋਰ ਵੇਰਵੇ ਲਈ ਹੇਠਾਂ ਅੱਜ ਦਾ ਕੋਵਿਡ ਬੁਲੇਟਿਨ ਵੇਖ਼ ਸਕਦੇ ਹੋ:

ਮੀਡੀਆ ਬੁਲੇਟਿਨ—(ਕੋਵਿਡ—19) ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਮਿਤੀ: 25092020
1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1 ਲਏ ਗਏ ਨਮੂਨਿਆਂ ਦੀ ਗਿਣਤੀ 1713652
2 ਅੱਜ ਲਏ ਗਏ ਕੁੱਲ ਨਮੂਨੇ 30929
3 ਹੁਣ ਤ¤ਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 107096
4 ਠੀਕ ਹੋਏ ਮਰੀਜ਼ਾਂ ਦੀ ਗਿਣਤੀ 84025
5 ਐਕਟਿਵ ਕੇਸਾਂ ਦੀ ਗਿਣਤੀ 19937

6 ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 435
7 ਮਰੀਜ਼ ਜਿਹਨਾਂ ਦੀ ਸਥਿਤੀ ਗµਭੀਰ ਹੈ ਅਤੇ ਵੈਟੀਲੇਟਰ ’ਤੇ ਹਨ 73
8 ਮ੍ਰਿਤਕਾਂ ਦੀ ਕੁ¤ਲ ਗਿਣਤੀ 3134

25।09।2020 ਨੂੰ ਕੇਸ:
ਆਕਸੀਜਨ ’ਤੇ ਰ¤ਖੇ ਨਵੇਂ ਮਰੀਜ਼ਾਂ ਦੀ ਗਿਣਤੀ—00
ਆਈਸੀਯੂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ —01
ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ— 16
ਠੀਕ ਹੋਏ ਨਵੇਂ ਮਰੀਜ਼ਾਂ ਦੀ ਗਿਣਤੀ—2550
ਨਵੀਆਂ ਮੌਤਾਂ ਦੀ ਗਿਣਤੀ—68

25ੑ09ੑ2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ—1930
ਜ਼ਿਲ੍ਹਾ ਮਾਮਲਿਆਂ ਦੀ ਗਿਣਤੀ *ਸµਕਰਮਣ ਦੇ ਪµਜਾਬ ਤੋਂ ਬਾਹਰ ਦੇ ਸੋਮੇ ਲੋਕਲ ਕੇਸ ਟਿ¤ਪਣੀ
ਲੁਧਿਆਣਾ 171
ਜਲੰਧਰ 256
ਪਟਿਆਲਾ 118
ਅੰਮ੍ਰਿਤਸਰ 176
ਐਸ ਏ ਐਸ ਨਗਰ 160
ਬਠਿੰਡਾ 163
ਗੁਰਦਾਸਪੁਰ 73
ਸੰਗਰੂਰ 35
ਹੁਸ਼ਿਆਰਪੁਰ 86
ਫਿਰੋਜ਼ਪੁਰ 79
ਪਠਾਨਕੋਟ 117
ਫਰੀਦਕੋਟ 38
ਮੋਗਾ 52
ਕਪੂਰਥਲਾ 95
ਮੁਕਤਸਰ 90
ਬਰਨਾਲਾ 12
ਫਤਿਹਗੜ੍ਹ ਸਾਹਿਬ 16
ਫਾਜ਼ਿਲਕਾ 67
ਰੋਪੜ 27
ਤਰਨ ਤਾਰਨ 41
ਮਾਨਸਾ 30
ਐਸ.ਬੀ.ਐਸ. ਨਗਰ 28

5 ਨਵੇਂ ਮਾਮਲੇ ਪੰਜਾਬ ਤੋਂ ਬਾਹਰ ਦੇ ਹਨ

Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION