27.1 C
Delhi
Thursday, April 18, 2024
spot_img
spot_img

ਪੰਜਾਬ ’ਚ ਇਕ ਹੋਰ ਕੋਰੋਨਾ ਮੌਤ, 63 ਨਵੇਂ ਪਾਜ਼ਿਟਿਵ ਕੇਸਾਂ ਨਾਲ ਕੁਲ ਗਿਣਤੀ 1886 ਹੋਈ

ਯੈੱਸ ਪੰਜਾਬ
11 ਮਈ, 2020:
ਪੰਜਾਬ ਵਿਚ ਅੱਜ ਕੋਰੋਨਾਵਾਇਰਸ ਨਾਲ ਇਕ ਹੋਰ ਮੌਤ ਹੋ ਗਈ ਜਿਸ ਨਾਲ ਰਾਜ ਵਿਚ ਹੁਣ ਤਕ ਇਸ ਨਾਮੁਰਾਦ ਬਿਮਾਰੀ ਦੀ ਭੇਂਟ ਚੜ੍ਹੇ ਲੋਕਾਂ ਦੀ ਗਿਣਤੀ 32 ਹੋ ਗਈ ਹੈ।

ਅੱਜ ਜਲੰਧਰ ਦੇ ਰਹਿਣ ਵਾਲੇ ਦਰਸ਼ਨ ਸਿੰਘ ਨਾਂਅ ਦੇ ਇਕ ਵਿਅਕਤੀ ਨੇ ਲੁਧਿਆਣਾ ਦੇ ਸੀ.ਐਮ.ਸੀ. ਵਿਚ ਕੋਰੋਨਾਵਾਇਰਸ ਕਾਰਨ ਦਮ ਤੋੜ ਦਿੱਤਾ।

ਰਾਜ ਵਿਚ ਅੱਜ 63 ਨਵੇਂ ਪਾਜ਼ਿਟਿਵ ਕੇਸ ਆਏ ਜਿਸ ਨਾਲ ਕੁਲ ਪਾਜ਼ਿਟਿਵ ਕੇਸਾਂ ਦੀ ਗਿਣਤੀ 1886 ਹੋ ਗਈ।

ਅੱਜ ਜਲੰਧਰ ਵਿਚ 14 ਪਾਜ਼ਿਟਿਵ ਕੇਸ ਆਏ। ਪਹਿਲਾਂ 13 ਕੇਸ ਸਨ ਪਰ ਸ਼ਾਮ ਇਕ ਹੋਰ ਕੇਸ ਆਉਣ ਨਾਲ ਗਿਣਤੀ ਵਧ ਕੇ 14 ਹੋ ਗਈ।

ਅੰਮ੍ਰਿਤਸਰ ਵਿਚ ਅੱਜ ਪਹਿਲਾਂ ਇਕ ਹੀ ਕੇਸ ਰਿਪੋਰਟ ਹੋਇਆ ਸੀ ਪਰ ਬਾਅਦ ਵਿਚ 8 ਹੋਰ ਨਵੇਂ ਕੇਸ ਆਉਣ ਨਾਲ ਕੁਲ ਗਿਣਤੀ 9 ਹੋ ਗਈ।

ਅੱਜ ਦੀ ਮੁਕੰਮਲ ਰਿਪੋਰਟ ਹੇਠ ਲਿਖ਼ੇ ਅਨੁਸਾਰ ਹੈ:

ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਮੀਡੀਆ ਬੁਲੇਟਿਨ-(ਕੋਵਿਡ-19) 11-05-2020

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1. ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 42306
2. ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ 42306
3. ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 1877
4. ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 37993
5. ਰਿਪੋਰਟ ਦੀ ਉਡੀਕ ਹੈ 2436
6. ਠੀਕ ਹੋਏ ਮਰੀਜ਼ਾਂ ਦੀ ਗਿਣਤੀ 168
7. ਐਕਟਿਵ ਕੇਸ 1678
8. ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 01
9. ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ 02

 

10. ਮ੍ਰਿਤਕਾਂ ਦੀ ਕੁੱਲ ਗਿਣਤੀ 31

11-05-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-54

ਜ਼ਿਲ੍ਹਾ ਮਾਮਲਿਆਂ ਦੀ ਗਿਣਤੀ *ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ        ਹੋਰ ਟਿੱਪਣੀ
ਗੁਰਦਾਸਪੁਰ 6 3 *ਨਵੇਂ ਕੇਸ ਵੇਰਵੇ ਉਡੀਕ ’ਚ  
ਜਲੰਧਰ 13 1 *ਨਵਾਂ ਕੇਸ 12 ਪਾਜ਼ੇਟਿਵ ਕੇਸ

ਦੇ ਸੰਪਰਕ

 
ਤਰਨਤਾਰਨ 1   ਪਾਜ਼ੇਟਿਵ ਕੇਸ ਦਾ

 ਸੰਪਰਕ

 
ਫ਼ਤਹਿਗੜ੍ਹ ਸਾਹਿਬ 11   9 ਨਵੇਂ ਕੇਸ (ਕੰਬਾਇਨ ਵਰਕਰ,1 ਟਰੱਕ ਡਰਾਈਵਰ, 1 ਆਈ.ਐਲ.ਆਈ.) ਅਤੇ 2 ਪਾਜ਼ੇਟਿਵ ਕੇਸ ਦੇ ਸੰਪਰਕ  
ਮੋਗਾ 2 1 *ਨਵਾਂ ਕੇਸ ਪਾਜ਼ੇਟਿਵ ਕੇਸ ਦਾ ਸੰਪਰਕ  
ਫ਼ਾਜਿਲਕਾ 1   1 ਨਵਾਂ ਕੇਸ  
ਮਾਨਸਾ 12 3 ਨਵੇਂ ਕੇਸ (ਨੋਆਇਡਾ ਦੇ ਵਿਦਿਆਰਥੀ) 4 ਨਵੇਂ ਕੇਸ (ਪੁਲਿਸ ਕਰਮਚਾਰੀ) ਅਤੇ 5 ਨਵੇਂ ਕੇਸ (ਲੇਬਰਰ)  
ਪਟਿਆਲਾ 1   ਵੇਰਵੇ ਉਡੀਕ ’ਚ  
ਫ਼ਰੀਦਕੋਟ 1   1 ਨਵਾਂ ਕੇਸ  
ਲੁਧਿਆਣਾ 2   1 ਨਵਾਂ ਕੇਸ ਅਤੇ 1 ਪਾਜ਼ੇਟਿਵ ਕੇਸ ਦਾ ਸੰਪਰਕ  
ਰੋਪੜ 1   1 ਨਵਾਂ ਕੇਸ(ਸਿਹਤ ਕਰਮਚਾਰੀ)  
ਹੁਸ਼ਿਆਰਪੁਰ 1   1 ਨਵਾਂ ਕੇਸ  
ਅੰਮ੍ਰਿਤਸਰ 1 1*ਨਵਾਂ ਕੇਸ    
ਫ਼ਿਰੋਜਪੁਰ 1 1*ਨਵਾਂ ਕੇਸ    

11.05.2020 ਨੂੰ ਕੇਸ:

  • ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 00
  • ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00
  • ਵੈਂਟੀਲੇਟਰ ’ਤੇਮਰੀਜ਼ਾਂ ਦੀ ਗਿਣਤੀ- 00
  • ਠੀਕ ਹੋਏ ਮਰੀਜ਼ਾਂ ਦੀ ਗਿਣਤੀ –2(ਪਟਿਆਲਾ)
  • ਮੌਤਾਂ ਦੀ ਗਿਣਤੀ-00
  1. ਕੁੱਲ ਮਾਮਲੇ
ਲੜੀ ਨੰ:

 

ਜ਼ਿਲ੍ਹਾ ਪੁਸ਼ਟੀ ਹੋਏਕੇਸਾਂ ਦੀਗਿਣਤੀ ਕੁੱਲ ਐਕਟਿਵ ਕੇਸ ਠੀਕ ਹੋਏ ਮਰੀਜ਼ਾਂ ਦੀ  ਗਿਣਤੀ ਮੌਤਾਂ ਦੀ ਗਿਣਤੀ
1. ਅੰਮ੍ਰਿਤਸਰ 296 285 8 3
2. ਜਲੰਧਰ 188 161 22 5
3. ਤਰਨਤਾਰਨ 158 158 0 0
4. ਲੁਧਿਆਣਾ 127 113 8 6
5. ਗੁਰਦਾਸਪੁਰ 122 121 0 1
6. ਐਸ.ਬੀ.ਐਸ. ਨਗਰ 103 84 18 1
7. ਐਸ.ਏ.ਐਸ. ਨਗਰ 102 45 54 3
8. ਪਟਿਆਲਾ 98 80 16 2
9. ਹੁਸ਼ਿਆਰਪੁਰ 91 81 6 4
10. ਸੰਗਰੂਰ 88 85 3 0
11. ਮੁਕਤਸਰ 65 64 1 0
12. ਮੋਗਾ 59 55 4 0
13. ਰੋਪੜ 56 53 2 1
14. ਫ਼ਤਹਿਗੜ੍ਹ ਸਾਹਿਬ 47 45 2 0
15. ਫ਼ਰੀਦਕੋਟ 46 43 3 0
16. ਫ਼ਿਰੋਜਪੁਰ 44 42 1 1
17. ਬਠਿੰਡਾ 40 40 0 0
18. ਫ਼ਾਜਿਲਕਾ 40 40 0 0
19. ਮਾਨਸਾ 32 26 6 0
20. ਪਠਾਨਕੋਟ 29 17 11 1
21. ਕਪੂਰਥਲਾ 25 21 2 2
22. ਬਰਨਾਲਾ 21 19 1 1
  ਕੁੱਲ 1877 1678 168 31

 

ਅੰਤਿਮ ਜ਼ਿਲ੍ਹਾਵਾਰ ਆਂਕੜੇ ਜ਼ਿਲ੍ਹਿਆਂ ਦੇ ਸ਼ਿਫਟਿੰਗ/ਡੁਪਲੀਕੇਟ ਕੇਸਾਂ ਕਾਰਨ ਵਿਭਿੰਨ ਹੋ ਸਕਦੇ ਹਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION