35.1 C
Delhi
Saturday, April 20, 2024
spot_img
spot_img

ਪਟਿਆਲਾ ਪੁਲਿਸ ਵੱਲੋਂ ਰਾਜੀਵ ਰਾਜਾ ਗੈਂਗ ਦੇ 3 ਹੋਰ ਮੈਂਬਰ 5 ਪਿਸਟਲਾਂ ਸਮੇਤ ਗ੍ਰਿਫ਼ਤਾਰ

ਯੈੱਸ ਪੰਜਾਬ
ਪਟਿਆਲਾ, 26 ਅਪ੍ਰੈਲ, 2022:
ਡਾ: ਨਾਨਕ ਸਿੰਘ ,ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਮਿਤੀ 18.04.2022 ਨੂੰ ਜਾਰੀ ਕੀਤੇ ਪ੍ਰੈਸ ਨੋਟ ਦੀ ਲੜੀ ਵਿੱਚ ਦੱਸਿਆਂ ਕਿ ਮੁਕੱਦਮਾ ਨੰਬਰ 53 ਮਿਤੀ 12.04.2022 ਅ/ਧ 25 ਛਚਲ ਛਕਫਵਜਰਅ (7) & (8) ਂਗਠਤ ਂਫਵ 1959 ਼ਤ ਼ਠਕਅਦਕਦ ਲਖ ਵੀਕ ਂਗਠਤ ( ਂਠਕਅਦਠਕਅਵ ) ਂਫਵ 2019 & 34, 120 ਜ਼ਸ਼ਙ, ਥਾਣਾ ਪਸਿਆਣਾ ਵਿੱਚ ਰਾਜੀਵ ਰਾਜਾ ਪਢਪ ਦੇ 3 ਹੋਰ ਮੈਬਰ ਜਿੰਨ੍ਹਾ ਵਿੱਚ ਵਰਿੰਦਰਜੀਤ ਸਿੰਘ ਸਾਬੀ, ਦਿਲਬਾਗ ਸਿੰਘ ਬਾਜਾ ਅਤੇ ਗੁਰਦੀਪ ਸਿੰਘ ਉਰਫ ਦੀਪ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿੰਨ੍ਹਾ ਪਾਸੋਂ 5 ਪਿਸਟਲ 32 ਬੋਰ ਸਮੇਤ 12 ਰੋਦ ਬਰਾਮਦ ਕੀਤੇ ਗਏ ਹਨ।

ਇਸ ਤੋ ਪਹਿਲਾ ਤਾਰੁਨ ਕੁਮਰ , ਜਸਦੀਪ ਸਿੰਘ ਉਰਫ ਜੱਸ ਅਤੇ ਸੁਖਵਿੰਦਰ ਸਿੰਘ ਉਰਫ ਰਾਜਾ ਨੂੰ ਗ੍ਰਿਫਤਾਰ ਕਰਕੇ ਇੰਨ੍ਹਾ ਪਾਸੋਂ 5 ਪਿਸਟਲ 20 ਰੋਦ ਪਹਿਲਾ ਹੀ ਬ੍ਰਾਮਦ ਕੀਤੇ ਜਾ ਚੁੱਕੇ ਹਨ।ਇਸ ਤਰਾ ਰਾਜੀਵ ਰਾਜਾ ਗੈਗ ਦੇ ਮੈਬਰਾ ਤੋ ਕੁਲ 10 ਪਿਸਟਲ ਹੁਣ ਤੱਕ ਇਸ ਕੇਸ ਵਿੱਚ ਬਰਾਮਦ ਕੀਤੇ ਗਏ ਹਨ।

ਜਿੰਨ੍ਹਾ ਨੇ ਅੱਗੇ ਵਿਸਥਾਰ ਵਿੱਚ ਦੱਸਿਆ ਕਿ ਨਜਾਇਜ ਹਥਿਆਰਾਂ ਦੀ ਬਰਾਮਦਗੀ ਅਤੇ ਦੋਸੀਆਨ ਦੀ ਗ੍ਰਿਫਤਾਰੀ ਲਈ ਚਲਾਏ ਗਏ ਅਪਰੇਸਨ ਨੂੰ ਡਾ: ਮਹਿਤਾਬ ਸਿੰਘ, ਆਈ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸ੍ਰੀ ਅਜੈਪਾਲ ਸਿੰਘ, ਪੀ.ਪੀ.ਐਸ,ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਵੱਲੋ ਪਿਛਲੇ ਇਕ ਮਹੀਨ ਤੋ ਚਲਾਇਆਂ ਜਾ ਰਿਹਾ ਸੀ।

ਗ੍ਰਿਫਤਾਰੀ ਅਤੇ ਬਰਾਮਦਗੀ :—ਇਸੇ ਤਹਿਤ ਰਾਜੀਵ ਰਾਜਾ ਪੁੱਤਰ ਰਾਮ ਪਾਲ ਵਾਸੀ ਮਕਾਨ ਨੰਬਰ 1049 ਮੁਹੱਲਾ ਤਾਂਜ ਗੰਜ ਥਾਣਾ ਡਵੀਜਨ ਨੰਬਰ 03 ਲੁਧਿਆਣਾ ਦੇ ਖਿਲਾਫ ਪਹਿਲਾ ਹੀ ਕਰੀਬ 34 ਮੁਕੱਦਮੇ ਦਰਜ ਹਨ ਜੋ ਕਿ ਗੈਗਸਟਰ ਜੈਪਾਲ ਭੂਲਰ ਦਾ ਕਰੀਬੀ ਸਾਥੀ ਰਿਹਾ ਹੈ ਜਿਸ ਨਾਲ ਕਈ ਜੁਰਮਾਂ ਵਿੱਚ ਸਾਮਲ ਵੀ ਰਿਹਾ ਹੈ।ਰਾਜੀਵ ਰਾਜਾ ਨੂੰ ਵੀ ਮਿਤੀ 18.04.22 ਨੂੰ ਅਮਨਮ ਹਖl ੍ਰਰ ਬਞਰfਾਛਅ ਡਮਗਝਵ ਗ੍ਰਿਫਤਾਰ ਕੀਤਾ ਗਿਆ ।

ਤਫਤੀਸ ਦੋਰਾਨ ਵਰਿੰਦਰਜੀਤ ਸਿੰਘ ਸਾਬੀ ਪੁੱਤਰ ਲੇਟ ਸਵਰਨ ਸਿੰਘ ਵਾਸੀ ਨਹਿਰ ਕਲੋਨੀ ਹੁਸਿਆਰਪੁਰ ਅਤੇ ਦਿਲਬਾਗ ਸਿੰਘ ਬਾਜ ਪੁੱਤਰ ਜੰਗੀਰ ਸਿੰਘ ਵਾਸੀ ਸਬੀਰਪੁਰ ਡੇਰਾ ਕਪੰਤਗੜ੍ਹ ਥਾਣਾ ਦਸੂਹਾ ਜਿਲਾ ਹੁਸਿਆਰਪੁਰ ਨੂੰ ਮਿਤੀ 21.04.22 ਨੂੰ ਹੁਸਿਆਰਪੁਰ ਤੋ ਗ੍ਰਿਫਤਾਰ ਕੀਤਾ ਗਿਆ ਜੋ ਵਰਿੰਦਰਜੀਤ ਸਿੰਘ ਸਾਬੀ ਅਤੇ ਦਿਲਬਾਗ ਸਿੰਘ ਬਾਜਾ ਪਾਸੋਂ 2/2 ਪਿਸਟਲ (ਕੁਲ 4 ਪਿਸਟਲ 32 ਬੋਰ) ਸਮੇਤ 10 ਰੋਦ ਬਰਾਮਦ ਹੋਏ।ਗੁਰਦੀਪ ਸਿੰਘ ਉਰਫ ਦੀਪ ਪੁੱਤਰ ਗੁਰਦਿਆਲ ਸਿੰਘ ਵਾਸੀ ਸੀਸ ਮਹਿਲ ਕਲੋਲੀ ਪਟਿਆਲਾ ਨੂੰ ਮਿਤੀ 19.04.2022 ਨੂੰ ਪਟਿਆਲਾ ਤੋ ਗ੍ਰਿਫਤਾਰ ਕੀਤਾ ਜਿਸ ਪਾਸੋਂ ਇਕ ਪਿਸਟਲ 32 ਬੋਰ ਸਮੇਤ 2 ਰੋਦ ਬਰਾਮਦ ਹੋਏ।

ਹੁਣ ਤੱਕ ਸੀ.ਆਈ.ਏ.ਪਟਿਆਲਾ ਵੱਲੋਂ lੜਜ਼ਡਮਗ ਫੱlਖ ਤਬਢਛl ਂਬਗਖਛਅ ਜਡੱਫ ਦਰ ਡੱਾਂ ਡੱਾਂ ਾਖਤW ਜਡੱਫ 22 ਪਿਸਟਲ ਸਮੇਤ ਨਮਗਜ਼ ਐਮੋਨੀਸਨ ਵਿੱਚ ਬਰਾਮਦ ਹੋ ਚੁੱਕੇ ਹਨ।ਇੰਨ੍ਹਾ ਦੋਵੇ ਕੇਸਾ ਵਿੱਚ 12 ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ ।ਜਿਸ ਤਰਾਂ ਮ:ਨੰ 29/22 ਥਾਣਾ ਸੰਭੂ ਵਰਨਾ ਕਾਰ ਖੋਹ ਵਿੱਚ ਪਵਨਦੀਪ ਸਿੰਘ ਪਵਨ ਗਰਚਾ, ਮਨਵਿੰਦਰ ਸਿੰਘ ਉਰਫ ਚਮਕੋਰ ਸਿੰਘ ਅਤੇ ਰਣਯੋਧ ਸਿੰਘ ਜੋਤੀ, ਕੁਲਵਿੰਦਰ ਸਿੰਘ ਸੋਨੂੰ ਅਤੇ ਤਲਵਿੰਦਰ ਸਿੰਘ ਨਿੱਕੂ ਨੂੰ ਗ੍ਰਿਫਤਾਰ ਕੀਤਾ ਇਸ ਕੇਸ ਵਿੱਚ ਕੁਲ 12 ਪਿਸਟਲ ਬਰਾਮਦ ਕੀਤੇ ਅਤੇ ਇਸੇ ਦੀ ਲੜੀ ਵਿੱਚ ਨਜਾਇਜ ਹਥਿਆਰਾ ਦੀ ਸਪਲਾਈ ਵਾਲੇ ਮlਨੰ: 53/22 ਥਾਣਾ ਪਸਿਆਣਾ ਼ਚਾ੍ਰ ਵਿੱਚ ਤਾਰੁਨ ਕੁਮਾਰ, ਜਸਦੀਪ ਸਿੰਘ ਜੱਸ ਅਤੇ ਸੁਖਵਿੰਦਰ ਸਿੰਘ ਰਾਜਾ ,ਵਰਿੰਦਰਜੀਤ ਸਿੰਘ ਸਾਬੀ, ਦਿਲਬਾਗ ਸਿੰਘ ਬਾਜ , ਗੁਰਦੀਪ ਸਿੰਘ ਦੀਪ ਨੂੰ ਗ੍ਰਿਫਤਾਰ ਕਰਕੇ 10 ਪਿਸਟਲਾ ਦੀ ਬ੍ਰਾਮਦਗੀ ਤੇ ਭਾਰੀ ਮਾਤਰਾ ਵਿੱਚ ਐਮੋਨੀਸਨ ਦੀ ਬਰਾਮਦਗੀ ਕੀਤੀ ਗਈ ਹੈ। ਜਕਅ.W ਦਰਡW ਾਖਤW ਜਡੱਫ ੀਜ਼ ਜੇਲ ਵਿੱਚ ਬੰਦ ਗੈਗਸਟਰ ਰਘਵਿੰਦਰ ਸਿੰਘ ਰਿੱਕੀ ਅਜਨੌਦ (ਸੇਖੋ ਗਰੁੱਪ), ਂਮਾਮਛਦਜ਼ਬ ਸਿੰਘ ਉਰਫ ਆਕਾਸ (ਅਮ੍ਰਿਤਸਰ ਡਰੋਨ ਕੇਸ ਦਾ ਮੁੱਖ ਦੋਸੀ), ਦਰਸਨ ਸਿੰਘ ਦਰਸੀ (ਜਗਰਾਓੁ ਏ.ਐਸ.ਆਈ.ਕਤਲ ਕਾਂਢ) ਦਾ ਦੋਸੀ ਹੈ ਤੇ (ਜੈਪਾਲ ਭੂਲਰ) ਦਾ ਸਾਥੀ ਸੀ ਅਤੇ ਰਾਜੀਵ ਰਾਜਾ ਨੂੰ ਪ੍ਰੋਡੈਕਸਨ ਵਰੰਟ ਪਰ ਲਿਆਕੇ ਵੀ ਪੁੱਛਗਿੱਛ ਕੀਤੀ ਗਈ ਹੈ ਜੋ ਉਕਤ ਦੋਵੋਂ ਕੇਸਾਂ ਵਿੱਚ ਗ੍ਰਿਫਤਾਰ ਦੋਸੀਆਨ ਪਰ ਪਹਿਲਾ ਵੀ ਸੰਗੀਨ ਜੁਰਮਾਂ ਦੇ ਕੇਸ ਦਰਜ ਹਨ ਜੋ ਪੰਜਾਬ ਦੀਂW ਵੱਖ ਵੱਖ ਜੇਲਾਂ ਵਿੱਚ ਰਹਿ ਚੁੱਕੇ ਹਨ ਹਰ ਬਚਜlਤ ਦਜ਼ ਪਢਪਤਵਗW ਦਖ ਜਾਂlਮਸ਼ ਜਕੀ ਡੱਜ਼ਿ ਤਸ਼l੍ਰਮ ੀਢੁ

ਸੀ.ਆਈ.ਏ.ਪਟਿਆਲਾ ਵੱਲੋਂ ਨਜਾਇਜ ਹਥਿਆਰਾ ਦੀ ਸਪਲਾਈ ਦੀ ਇਸ ਵੱਡੀ ਸਪਲਾਈ ਚੈਨ ਨੂੰ ਤੋੜਿਆ ਹੈ।ਰਾਜੀਵ ਰਾਜੇ ਪਰ ਕਰੀਬ 34 ਮੁਕੱਦਮੇ ਵੱਖ ਵੱਖ ਜੁਰਮਾਂ ਤਹਿਤ ਦਰਜ ਹਨ, ਜਿੰਨ੍ਹਾ ਦਾ ਹੋਰ ਪੁਲਿਸ ਰਿਮਾਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION