33.1 C
Delhi
Wednesday, April 24, 2024
spot_img
spot_img

ਦਲਿਤ ਜਗਮੇਲ ਸਿੰਘ ਦੇ ਪਰਿਵਾਰ ਅਤੇ ਸਰਕਾਰ ਵਿਚਾਲੇ ਸਮਝੌਤਾ ਸਿਰੇ ਚੜਿ੍ਹਆ – ਪੜ੍ਹੋ ਕਿਹੜੀਆਂ ਸ਼ਰਤਾਂ ’ਤੇ ਹੋਇਆ ਸਮਝੌਤਾ

ਯੈੱਸ ਪੰਜਾਬ

ਸੰਗਰੂਰ, 18 ਨਵੰਬਰ, 2019 –

ਪਿੰਡ ਚੰਗਾਲੀ ਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਜਿਸ ਦੀ ਕੁਝ ਵਿਅਕਤੀਆਂ ਵੱਲੋਂ ਕੀਤੀ ਗਈ ਵਹਿਸ਼ੀਆਨਾ ਕੁੱਟ ਮਾਰ ਮਗਰੋਂ ਮੌਤ ਹੋ ਗਈ ਸੀ ਦੇ ਪਰਿਵਾਰਕ ਮੈਂਬਰਾਂ ਅਤੇ ਸਰਕਾਰ ਵਿਚਾਲੇ ਸਮਝੌਤਾ ਹੋ ਗਿਆ ਹੈ।

ਇਹ ਸਮਝੌਤਾ ਪੰਜਾਬ ਸਰਕਾਰ ਦੇ ਮੰਤਰੀਆਂ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸ: ਚਰਨਜੀਤ ਸਿੰਘ ਚੰਨੀ ਅਤੇ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਹਾਜ਼ਰੀ ਵਿਚ ਹੀ ਨਹੀਂ ਸਗੋਂ ਉਹਨਾਂ ਦੇ ਦਸਤਖ਼ਤਾਂ ਹੇਠ ਨੇਪਰੇ ਚਾੜਿ੍ਹਆ ਗਿਆ।

ਸਮਝੌਤੇ ਵਿਚ ਨਕਦ 20 ਲੱਖ ਰੁਪਏ ਦੀ ਅਦਾਇਗੀ ਤੋਂ ਇਲਾਵਾ ਵੀ ਕਈ ਗੱਲਾਂ ਮੰਨੀਆਂ ਗਈਆਂ ਹਨ। ਸਮਝੌਤੇ ਦੀ ਕਾਪੀ ਅਸੀਂ ਯੈੱਸ ਪੰਜਾਬ ਦੇ ਪਾਠਕਾਂ ਲਈ ਹੇਠਾਂ ਪ੍ਰਕਾਸ਼ਿਤ ਕਰ ਰਹੇ ਹਾਂ।

Dalit Jagmeel Singh Agreement letter

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION