29 C
Delhi
Friday, April 19, 2024
spot_img
spot_img

ਜਲੰਧਰ ਇਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨੇ ਜ਼ਾਦੀ ਦਿਹਾੜੇ ਮੌਕੇ ਫ਼ਹਿਰਾਇਆ ਤਿਰੰਗਾ

ਯੈੱਸ ਪੰਜਾਬ
ਜਲੰਧਰ, 15 ਅਗਸਤ, 2021:
ਸੀਨੀਅਰ ਕਾਂਗਰਸ ਆਗੂ ਅਤੇ ਜਲੰਧਰ ਇਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ: ਦਲਜੀਤ ਸਿੰਘ ਆਹਲੂਵਾਲੀਆ ਨੇ ਐਤਵਾਰ ਨੂੰ ਇਮਪਰੂਵਮੈਂਟ ਟਰੱਸਟ ਕੰਪਲੈਕਸ ਦੇ ਅੰਦਰ ਮਨਾਏ ਗਏ 75ਵੇਂ ਅਜ਼ਾਦੀ ਦਿਹਾੜਾ ਸਮਾਗਮ ਦੌਰਾਨ ਤਿਰੰਗਾ ਫ਼ਹਿਰਾਉਣ ਦੀ ਰਸਮ ਅਦਾ ਕੀਤੀ।

ਇਸ ਸਮਾਗਮ ਦੌਰਾਨ ਜਲੰਧਰ ਇਮਪਰੂਵਮੈਂਟ ਟਰੱਸਟ ਦੇ ਟਰੱਸਟੀ, ਸੀਨੀਅਰ ਅਧਿਕਾਰੀ, ਸਟਾਫ਼ ਮੈਂਬਰ ਅਤੇ ਕੁਝ ਹੋਰ ਲੋਕ ਹਾਜ਼ਰ ਸਨ।

ਹਾਜ਼ਰ ਲੋਕਾਂ ਵਿੱਚ ਟਰੱਸਟੀ ਸ੍ਰੀ ਰਾਜੇਸ਼ ਭੱਟੀ, ਸ੍ਰੀ ਭੁਪਿੰਦਰ ਜੌਲੀ, ਸ੍ਰੀ ਜਸਵਿੰਦਰ ਬਿੱਲਾ ਅਤੇ ਸ੍ਰੀਮਤੀ ਕਮਲੇਸ਼ ਗਰੋਵਰ ਆਦਿ ਸ਼ਾਮਲ ਸਨ।

ਇਸ ਤੋਂ ਇਲਾਵਾ ਟਰੱਸਟ ਦੇ ਐਕਸੀਐਨ ਸ੍ਰੀ ਜਸਵੰਤ ਅਤੇ ਸ੍ਰੀ ਵਿਕਰਮ, ਸ੍ਰੀਮਤੀ ਨਰਿੰਦਰ ਕੌਰ, ਸ: ਅਮਰਜੀਤ ਸਿੰਘ ਸੁਪਰਡੈਂਟ, ਕਾਂਗਰਸ ਆਗੂ ਸ: ਸਤਨਾਮ ਸਿੰਘ ਬਿੱਟਾ ਅਤੇ ਬੱਬੂ ਥਾਪਰ ਆਦਿ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION