35.1 C
Delhi
Thursday, April 25, 2024
spot_img
spot_img

ਚੜ੍ਹਦੀਕਲਾ ਅਖ਼ਬਾਰ ਗਰੁੱਪ ਦੇ ਮੁੱਖ ਸੰਪਾਦਕ ਜਗਜੀਤ ਸਿੰਘ ਦਰਦੀ ਨੂੰ ਵੱਡਾ ਸਦਮਾ, ਛੋਟਾ ਸਪੁੱਤਰ ਸੁਰਗਵਾਸ

ਯੈੱਸ ਪੰਜਾਬ
ਪਟਿਆਲਾ, 16 ਫਰਵਰੀ, 2021 (ਰਾਜਕੁਮਾਰ ਸ਼ਰਮਾ)
ਚੜ੍ਹਦੀਕਲਾ ਅਖ਼ਬਾਰ ਤੇ ਟੀ ਵੀ ਸਮੂਹ ਦੇ ਮੁੱਖ ਸੰਪਦਾਕ ਜਗਜੀਤ ਸਿੰਘ ਦਰਦੀ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ ਜਦੋਂ ਉਹਨਾਂ ਦੇ ਛੋਟੇ ਸਪੁੱਤਰ ਸਤਿਬੀਰ ਸਿੰਘ ਦਰਦੀ ਦਾ ਦਿਹਾਂਤ ਹੋ ਗਿਆ।

ਉਹਨਾਂ ਨੂੰ ਅੱਜ ਸਵੇਰੇ ਅਧਰੰਗ ਦਾਦੌਰਾ ਪਿਆ ਤੇ ਕੁਝ ਪਲਾਂ ਵਿਚ ਹੀ ਉਹ ਸਦੀਵੀਂ ਵਿਛੋੜਾ ਦੇ ਗਏ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION