29 C
Delhi
Saturday, April 20, 2024
spot_img
spot_img

ਕਾਂਗਰਸ ਪਾਰਟੀ ਅੰਦਰ ਨਾ ਸੁੱਖ ਲੱਗਦੀ, ਆਗੂ ਵਾਰੀ ਨਾਲ ਰਹੇ ਈ ਭੜਕ ਮਿੱਤਰ

ਅੱਜ-ਨਾਮਾ

ਕਾਂਗਰਸ ਪਾਰਟੀ ਅੰਦਰ ਨਾ ਸੁੱਖ ਲੱਗਦੀ,
ਆਗੂ ਵਾਰੀ ਨਾਲ ਰਹੇ ਈ ਭੜਕ ਮਿੱਤਰ।

ਕੋਈ ਕਹਿੰਦਾ ਕਿ ਆਈ ਗਰਾਂਟ ਹੈ ਨਹੀਂ,
ਚੱਲਣ ਜੋਗੀ ਨਾ ਕੋਈ ਵੀ ਸੜਕ ਮਿੱਤਰ।

ਦੂਜੇ ਕਿਹਾ ਕਿ ਅਫਸਰ ਨਾ ਮਿਲਣ ਸਾਨੂੰ,
ਅਕਾਲੀ ਲੀਡਰਾਂ ਦੀ ਪੂਰੀ ਮੜ੍ਹਕ ਮਿੱਤਰ।

ਸਰਕਾਰ ਸਾਡੀ ਤੇ ਟੌਹਰ ਅਕਾਲੀਆਂ ਦਾ,
ਸਾਨੂੰ ਏਸ ਦੀ ਬਾਹਲੀ ਹੈ ਰੜਕ ਮਿੱਤਰ।

ਚਰਚਾ ਅੰਦਰ ਅਖਬਾਰਾਂ ਦੇ ਬਹੁਤ ਹੁੰਦੀ,
ਕਰਦੇ ਲੋਕ ਵੀ ਗੱਲਾਂ ਕਈ ਵੱਖ ਮਿੱਤਰ।

ਚੰਡੀਗੜ੍ਹ ਵਿੱਚ ਕੋਈ ਨਾ ਫਿਕਰ ਕਰਦਾ,
ਪੜ੍ਹਦੇ ਖਬਰਾਂ ਤੇ ਦੇਂਦੇ ਹਨ ਰੱਖ ਮਿੱਤਰ।

-ਤੀਸ ਮਾਰ ਖਾਂ
18 ਫਰਵਰੀ, 2020

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION