31.7 C
Delhi
Friday, April 19, 2024
spot_img
spot_img

ਆਦੇਸ਼ ਯੂਨੀਵਰਸਿਟੀ ਦੀ ਡੀਨ ਸੀਰਤ ਕੌਰ ਗਿੱਲ ਨੇ ਅਮਰੀਕਾ ਵਿਚ 79ਵੀਂ ਉਮ ਮੀਟ ਵਿਚ ਪੇਪਰ ਪੜ੍ਹੇ

ਬੋਸਟਨ, ਅਗਸਤ 19, 2019:
ਸੀਰਤ ਕੌਰ ਗਿੱਲ, ਡੀਨ ( ਫੈਕਲਟੀ), ਆਦੇਸ਼ ਇੰਸਚੀਚਉਟ, ਘੜੂਆਂ ਨੇ 79ਵੀਂ ਸਲਾਨਾ ਮੀਟਿੰਗ ਵਿੱਚ ਪੇਪਰ ਪੜ੍ਹੇ। ਇਹ ਮੀਟਿੰਗ ਪ੍ਰੇਸਟੀਜ਼ ਅਕੈਡਮੀ ਆੱਫ ਮੈਨਜਮੈਂਟ ਵਲੋਂ ਬੋਸਟਨ, ਮੈਸੇਚਿਉਸੇਟਸ, ਅਮਰੀਕਾ ਵਿਚ ਕਾਰਵਾਈ ਗਈ।ਇਸ ਸਾਲ ਪ੍ਰੋਗਰਾਮ ਦਾ ਉਦੇਸ਼ ਇੰਕਲੂਸਿਵ ਔਰਗੇਨਾਈਜ਼ੇਸ਼ਨ ਨੂੰ ਸਮਝਣਾ ਸੀ।

ਇਸ ਪ੍ਰੋਗਰਾਮ ਵਿਚ ਗਲੋਬਲ ਟ੍ਰੈਂਡ ਜਿਵੇਂ ਕਿ ਵੱਧਦੀ ਆਬਾਦੀ, ਮਾਈਗ੍ਰੇਸ਼ਨ ਦਾ ਵਧਣਾ ਅਤੇ ਜ਼ਿੰਦਗੀ ਦੀਆਂ ਇੱਛਾਵਾਂ ਵਿਚ ਵਾਧਾ ਕੰਮ ਵਾਲੀਆਂ ਜਗ੍ਹਾਂ ਤੇ ਵੱਡਾ ਬਦਲਾਅ ਲਿਆਂਦੀਆਂ ਹਨ, ਜੋ ਕਿ ਇੰਕਲੂਸਿਵ ਔਰਗੇਨਾਈਜ਼ੇਸ਼ਨ ਵਿੱਚ ਮੁਲਾਜਮਾਂ ਨੂੰ ਜੋੜੇ ਰੱਖਣ ਮਹੱਤਵਪੂਰਨ ਹੈ।

ਸੀਰਤ ਕੌਰ ਗਿੱਲ ਦੇ ਪੇਪਰ ਦਾ ਟਾਇਟਲ ਡੀਵੇਲਪਿੰਗ ਇੰਕਲੂਸਿਵ ਲਰਨਿੰਗ ਇਨਵਾਇਰਮੈਂਟ ਏਟ ਮੈਨੇਜਮੈਂਟ ਐਜ਼ੂਕੇਸ਼ਨ ਇੰਸਟੀਟਿਉਟਸ ਸੀ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਲਈ ਮਾਨ ਦੀ ਗੱਲ ਸੀ ਕਿ ਉੱਥੇ ਜਾ ਕੇ ਪੇਪਰ ਪੜ੍ਨਾ। ਇਸ ਮੌਕੇ ਤੇ ਆਦੇਸ਼ ਗਰੁੱਪ ਦੇ ਡਾਇਰੈਕਟਰ ਟੈਕਨੀਕਲ ਡਿਵੀਜਨ ਸ. ਗੁਰਫ਼ਤਿਹ ਗਿੱਲ ਨੇ ਉਹਨਾਂ ਨੂੰ ਵਧਾਈਆਂ ਦਿੱਤੀਆਂ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION