Sunday, January 17, 2021
Markfed Sohna New

verka new year

Innocent Hearts INNOKIDS Banner

ਹਲਕਾ ਫ਼ਤਹਿਗੜ੍ਹ ਸਾਹਿਬ ਵਿਚ ਮੈਡੀਕਲ ਕਾਲਜ ਖੋਲਿ੍ਹਆ ਜਾਵੇ: ਡਾ: ਅਮਰ ਸਿੰਘ ਨੇ ਡਾ: ਹਰਸ਼ਵਰਧਨ ਅੱਗੇ ਰੱਖੀ ਮੰਗ

- Advertisement -

ਖੰਨਾ (ਲੁਧਿਆਣਾ) 28 ਜੁਲਾਈ, 2020 –
ਹਲਕਾ ਫਤਹਿਗੜ੍ਹ ਸਾਹਿਬ ਤੋ ਲੋਕ ਸਭਾ ਮੈਬਰ ਡਾ. ਅਮਰ ਸਿੰਘ ਨੇ ਨਵੀ ਦਿੱਲੀ ਵਿਖੇ ਕੇਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ ਕੀਤੀ ਅਤੇ ਮੰਗ ਰੱਖੀ ਕਿ ਹਲਕਾ ਫਤਹਿਗੜ੍ਹ ਸਾਹਿਬ ਵਿੱਚ ਇੱਕ ਮੈਡੀਕਲ ਕਾਲਜ ਖੋਲ੍ਹਿਆ ਜਾਵੇ।

ਡਾ. ਅਮਰ ਸਿੰਘ ਨੇ ਦੱਸਿਆ ਕਿ ਹਲਕਾ ਫਤਹਿਗੜ੍ਹ ਸਾਹਿਬ ਸਿੱਖ ਇਤਿਹਾਸਕ ਪੱਖ ਤੋ ਬਹੁਤ ਹੀ ਮਹੱਤਵਪੂਰਨ ਸ਼ਹਿਰ ਹੈ। ਇਸ ਤੋ ਇਲਾਵਾ ਇਹ ਸ਼ਹਿਰ ਸਨਅਤੀ ਅਤੇ ਵਪਾਰਕ ਕੇਦਰਾਂ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਉੱਤਰੀ ਭਾਰਤ ਦਾ ਸਭ ਤੋ ਵੱਡਾ ਸਟੀਲ ਕਾਰੋਬਾਰ ਦਾ ਕੇਦਰ ਹੈ। ਖੰਨਾ ਵਿੱਚ ਏਸ਼ੀਆ ਦੀ ਸਭ ਤੋ ਵੱਡੀ ਦਾਣਾ ਮੰਡੀ ਅਤੇ ਕੈਟਲ ਫੀਡ ਸਨਅਤ ਮੌਜੂਦ ਹੈ। ਇਸੇ ਤਰ੍ਹਾਂ ਸਾਹਨੇਵਾਲ ਲਘੂ, ਸੂਖਮ ਅਤੇ ਦਰਮਿਆਨੇ ਉਦਯੋਗਾਂ ਦਾ ਕੇਦਰ ਹੈ।

ਉਨ੍ਹਾਂ ਦੱਸਿਆ ਕਿ ਉਕਤ ਤਿੰਨੋ ਸ਼ਹਿਰਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਪੰਜਾਬੀ ਅਤੇ ਪ੍ਰਵਾਸੀ ਮਜ਼ਦੂਰ ਲੋਕ ਵਸਦੇ ਅਤੇ ਕੰਮ ਕਰਦੇ ਹਨ। ਐਨੇ ਸਾਜਗਾਰ ਸਥਿਤੀ ਦੇ ਹੁੰਦਿਆਂ ਇਹ ਸ਼ਹਿਰ ਇੱਕ ਵਧੀਆ ਮੈਡੀਕਲ ਕਾਲਜ ਦੀ ਸਹੂਲਤ ਤੋ ਵਾਂਝਾ ਹੈ। ਇਸ ਕਾਲਜ ਦੀ ਅਣਹੋਦ ਕਾਰਣ ਪੀ.ਜੀ.ਆਈ. ਚੰਡੀਗੜ੍ਹ ਤੇ ਵੀ ਜਿਆਦਾ ਮਰੀਜ਼ਾਂ ਦੀ ਭੀੜ ਪੈਦੀ ਹੈ। ਇਸ ਤੋ ਇਲਾਵਾ ਇਸ ਕਾਲਜ ਦੀ ਅਣਹੋਦ ਕਾਰਣ ਗਰੀਬ ਅਤੇ ਲੋੜਵੰਦ ਲੋਕਾਂ ‘ਤੇ ਆਰਥਿਕ ਅਤੇ ਮਾਨਸਿਕ ਬੋਝ ਵੀ ਬਣਦਾ ਹੈ।

ਉਨ੍ਹਾਂ ਕੇਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਕੇਦਰੀ ਸਿਹਤ ਮੰਤਰਾਲੇ ਵੱਲੋ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਇੱਕ ਵਧੀਆ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ ਜਾਵੇ, ਜਿਸਦਾ ਪੰਜਾਬ ਵਾਸੀ ਲਾਭ ਲੈ ਸਕਣ।

Gall 700x100 1


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -HS Bawa Bandi Chhor Divas Diwali Message

Stay Connected

20,464FansLike
112,826FollowersFollow

ENTERTAINMENT

Freida Pinto to play Noor Inayat Khan in ‘Spy Princess’

Los Angeles, Jan 16, 2021- Actress Freida Pinto will essay British spy Noor Inayat Khan in the upcoming limited series, Spy Princess. Freida will also executive-produce...

Priyanka Chopra lauds India’s Covid vaccine drive

Los Angeles, Jan 16, 2021 - Bollywood actress and UNICEF Goodwill Ambassador Priyanka Chopra on Saturday lauded India's Covid vaccination drive, and also expressed gratitude...

Nushrratt Bharuccha’s sultry Saturday vibes

Mumbai, Jan 16, 2021- Nushrratt Bharuccha spent Saturday sending out sultry vibes to fans on social media. The actress posted pictures on Instagram Stories where...

Bigg Boss 14 - The Latest

National

GLOBAL

OPINION

Human Brain

Awareness is life – by DC Pathak

It is interesting that of all the professions it is a career in Intelligence that works for sublimating three important mandates that governed life....
US Capitol Violence

Political Violence in Washington – by DC Pathak

The presidential election in the US marked by an unusually confrontationist run up to the polls and an equally bitter post-poll phase of transition,...
Cryptocurrency Bitcoin

Bitcoin may not be a big hit in India, but tokenization will be – by Rahul Kumar

With Bitcoin reaching a record high of US $40,000, there is fresh media attention on the whole crypto subject. Once called the riskiest asset...

SPORTS

Health & Fitness

Cancer Logo

‘Over 50,000 cervical cancer cases can be prevented in India by 2050’

New Delhi, Jan 16, 2021- As every year 1,32,000 Indian women are diagnosed with cervical cancer and 74,000 die of the disease, it is considered as one of the deadliest forms of cancer that leads to mortality in women. If we see the Indian statistics, a large population of 436 million women falls into the age bracket of 15 years...

Gadgets & Tech

error: Content is protected !!