Wednesday, July 6, 2022

ਵਾਹਿਗੁਰੂ

spot_img



ਸੁਖ਼ਜਿੰਦਰ ਰੰਧਾਵਾ ਵਲੋਂ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਜਲੰਧਰ ਦੀਆਂ 136 ਸਖਸ਼ੀਅਤਾਂ ਦਾ ਸਨਮਾਨ – ਮੁਕੰਮਲ ਸੂਚੀ

ਜਲੰਧਰ 26 ਜਨਵਰੀ 2020:

ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹਾਂ ਬਾਰੇ ਮੰਤਰੀ ਸ੍ਰ.ਸੁਖਜਿੰਦਰ ਸਿੰਘ ਰੰਧਾਵਾ ਵਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਗਣਤੰਤਰ ਦਿਵਸ ਸਬੰਧੀ ਜ਼ਿਲ੍ਹਾ ਪੱਧਰ ’ਤੇ ਮਨਾਏ ਗਏ ਸ਼ਾਨਦਾਰ ਸਮਾਗਮ ਦੌਰਾਨ ਵੱਖ ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ 136 ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਸ੍ਰ.ਰੰਧਾਵਾ ਵਲੋਂ ਜਿਨਾਂ ਦੇ ਨਾਲ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ,ਮੇਅਰ ਜਗਦੀਸ਼ ਰਾਜ ਰਾਜਾ, ਡਿਪਟੀ ਕਮਿਸ਼ਨਰ ਪੁਲਿਸ ਅਰੁਣ ਸੈਣੀ ਵੀ ਮੌਜੂਦ ਸਨ ਦੁਆਰਾ ਅਮਰਜੀਤ ਸਿੰਘ ਆਨੰਦ, ਸਰਪੰਚ ਪਿੰਡ ਬਜਦਾ ਅਵਿਨਾਸ਼ ਕੁਮਾਰ, ਗੌਲ ਪਿੰਡ ਦੇ ਸਰਪੰਚ ਲਛਮਣ ਸਿੰਘ, ਜੱਜਾ ਕਲਾਂ ਦੇ ਸਰਪੰਚ ਅਮਰੀਕ ਸਿੰਘ, ਰੁੜਕਾਂ ਕਲਾਂ ਦੇ ਸਰਪੰਚ ਕੁਲਵਿੰਦਰ ਕੌਰ, ਕਿਸਾਨ ਸੁਖਵੰਤ ਸਿੰਘ ਤੇ ਗੁਰਦੇਵ ਸਿੰਘ, ਐਸ.ਪੀ.ਸੀ.ਆਈ.ਡੀ. ਮਨਜੀਤ ਕੌਰ, ਡੀ.ਐਸ.ਪੀ.ਸੀ.ਆਈ.ਡੀ. ਕੁਲਦੀਪ ਸਿੰਘ, ਜ਼ਿਲ੍ਹਾ ਖਜ਼ਾਨਾ ਅਫ਼ਸਰ ਹਰਮਿੰਦਰ ਕੌਰ, ਲੈਫ.ਕਰਨਲ (ਰਿਟਾ.) ਮਨਮੋਹਨ ਸਿੰਘ, ਸਹਾਇਕ ਲੋਕ ਸੰਪਰਕ ਅਫ਼ਸਰ ਜਤਿੰਦਰ ਕੋਹਲੀ, ਜਗਦੀਸ਼ ਡਾਲੀਆ, ਅੰਗਰੇਜ਼ੀ ਲੈਕਚਰਾਰ ਅਸੋਕ ਸਹੋਤਾ ਤੇ ਕਾਜਲ, ਨੰਬਰਦਾਰ ਪਰਮਜੀਤ ਸਿੰਘ, ਲੈਫ.ਜਨਰਲ ਜੇ.ਐਸ.ਢਿਲੋਂ(ਵੀ.ਐਸ.ਐਮ., ਕੇ.ਐਮ.ਵੀ.ਕਾਲਜ ਦੀ ਪ੍ਰਿੰਸੀਪਲ ਡਾ.ਆਤਿਮਾ ਸ਼ਰਮਾ ਦਿਵੈਦੀ, ਬੀ.ਡੀ.ਪੀ.ਓ. ਭੁਪਿੰਦਰ ਸਿੰਘ, ਪੰਚਾਇਤ ਸਕੱਤਰ ਵਿਜੈ ਕੁਮਾਰ ਤੇ ਬਲਵਿੰਦਰ ਸਿੰਘ, ਏ.ਪੀ.ਓ.ਮਗਨਰੇਗਾ ਸੁਨੈਣਾ, ਏ.ਬੀ.ਪੀ.ਯੋਗੇਸ਼ਵਰ, ਡਾ.ਮੁਕੇਸ਼ ਮਿੱਤਲ, ਡਾ.ਐਸ.ਐਸ.ਕਟਾਰੀਆ, ਕਲਰਕ ਸਾਹਿਲ ਖੋਸਲਾ, ਡਾ.ਰਮਨ ਸ਼ਰਮਾ, ਕਲਰਕ ਰਜਿੰਦਰ ਕੁਮਾਰ, ਕਲਰਕ ਅੰਬਿਕਾ ਕੁਮਾਰੀ, ਸੁਪਰਡੰਟ ਗਰੇਡ-1 ਅਨਿਲ ਕਾਲਾ, ਪ੍ਰਿੰਸੀਪਲ ਮਿੰਨੀ ਰੂਜ਼ਮ, 12ਵੀਂ ਜਮਾਤ ’ਚ ਅਵੱਲ ਆਉਣ ਲਈ ਮੁਸਕਾਨ ਸੋਨੀ, ਅੰਜੂ ਸ਼ਰਮਾ, ਸਮਾਜ ਸੇਵਕ ਡਾ.ਸੁਰਿੰਦਰ ਕਲਿਆਨ, ਡਾ.ਸੰਜੀਵ ਨਾਇਲ, ਕਾਰਜਕਾਰੀ ਇੰਜੀਨੀਅਰ ਦਵਿੰਦਰ ਸਿੰਘ, ਨਈਂ ਉਡਾਣ ਵੈਲਫੇਅਰ ਸੁਸਾਇਟੀ ਐਨ.ਜੀ.ਓ., ਪੰਜਾਬੀ ਗਾਇਕ ਦਵਿੰਦਰ ਦਿਆਲਪੁਰੀ, ਜ਼ਿਲ੍ਹਾ ਡੈਂਟਲ ਅਫ਼ਸਰ ਡਾ.ਸਤਿੰਦਰ ਪੁਆਰ, ਡਾ.ਅਰੁਣ ਵਰਮਾ, ਕੰਪਿਊਟਰ ਓਪਰੇਟਰ ਸਤਿੰਦਰ ਸਿੰਘ, ਆਰਟਿਸਟ ਮਹਿੰਦਰ ਠਕਰਾਲ, ਸੱਚਾ ਸੌਦਾ ਚੈਰੀਟੇਬਲ ਵੈਲਫੇਅਰ ਟਰਸੱਟ, ਏ.ਐਸ.ਆਈ. ਸੁਖਦੇਵ ਸਿੰਘ, ਏ.ਐਸ.ਆਈ.ਮੰਗਤ ਰਾਏ, ਸਿਪਾਹੀ ਵਰਿੰਦਰ ਕੁਮਾਰ, ਡਾ.ਕੁਲਦੀਪ ਸਿੰਘ, ਡਿਪਟੀ ਜ਼ਿਲ੍ਹਾ ਅਟਾਰਟੀ ਗੁਰਪਾਲ ਸਿੰਘ, ਕਿਸਾਨ ਬਲਦੇਵ ਸਿੰਘ, ਐਨ.ਐਸ.ਐਸ.ਅਧਿਆਪਕਾ ਮੰਜੂ ਲੂਥਰ, ਲੈਕਚਰਾਰ ਹਰਿੰਦਰ ਸਿੰਘ, ਪ੍ਰੋ.ਮਾਧਵੀ ਸੇਠੀ, ਮਨੀਸ਼ ਦੁੱਗਲ, ਹਰਜੋਤ ਸਿੰਘ ਲੱਕੀ, ਕਲਰਕ ਕਰਮਵੀਰ ਸਿੰਘ, ਡਾ.ਜਸਬੀਰ ਕੌਰ ਗਿੱਲ, ਵਾਈ.ਐਫ.ਸੀ. ਕਪਤਾਨ ਫੁੱਟਬਾਲ ਟੀਮ, ਈ.ਟੀ.ਟੀ. ਅਧਿਆਪਕਾ ਪ੍ਰਵੀਨ ਕੁਮਾਰ, ਬੀ.ਪੀ.ਈ.ਓ. ਸਾਧੂ ਰਾਮ, ਬੈਸਟ ਬਡੀ ਸਵਾਮੀ ਸੰਤ ਦਾਸ ਪਬਲਿਕ ਸਕੂਲ,ਬੈਸਟ ਸੀਨੀਅਰ ਬਡੀ ਗੁਰਮੀਤ ਕੌਰ, ਖੇਤੀਬਾੜੀ ਵਿਕਾਸ ਅਫ਼ਸਰ ਡਾ.ਦਿਨੇਸ਼ ਕੁਮਾਰ, ਬਲਾਕ ਮਿਸ਼ਨ ਮੇਨੈਜਰ ਸੂਰਜ ਕਲੇਰ, ਓ.ਐਸ.ਡੀ. ਗੁਰੂ ਨਾਲਕ ਦੇਵ ਯੂਨੀਵਰਸਿਟੀ ਮਨਜੀਤ ਸਿੰਘ ਡੱਲ, ਮੁੱਖ ਅਧਿਆਪਕ ਹਰਬਿੰਦਰ ਪਾਲ, ਪ੍ਰਿੰਸੀਪਲ ਕੁਲਦੀਪ ਕੌਰ, ਮਨਿੰਦਰ ਕੌਰ, ਸੇਵਾਮੁਕਤ ਡੀ.ਐਸ.ਐਸ. ਬਲਜਿੰਦਰ ਸਿੰਘ, ਅੰਤਰਰਾਸ਼ਟਰੀ ਸਾਈਕਲਿਸਟ ਮਾਯੂਰੀ ਧਨਰਾਜ, ਡਾ.ਅੰਜਨਾ ਭਾਟੀਆ, ਮੈਡੀਕਲ ਅਫ਼ਸਰ ਮੋਹਿਤ ਸ਼ਰਮਾ, ਐਥਲੀਟ ਭਵਨੀਸ਼, ਇਸ਼ਵਿੰਦਰ ਸਿੰਘ, ਪ੍ਰਿੰਸੀਪਲ ਅਸੋਕ ਬਸਰਾ, ਸੀਨੀਅਰ ਮਾਸਟਰ ਬਲਜੀਤ ਸਿੰਘ, ਅੰਗਰੇਜ਼ੀ ਅਧਿਆਪਕ ਚੰਦਰ ਸ਼ੇਖਰ, ਵੀਰਪਾਲ ਸਰਮਾ, ਮਾਨਸੀ ਮੱਤੂ, ਗੁਦਿਆਲ ਸਿੰਘ ਸੈਣੀ, ਦਫ਼ਤਰੀ ਕਾਨੂੰਗੋ ਸੁਭਾਸ਼ ਚੰਦਰ, ਪਟਵਾਰੀ ਬਲਦੇਵ ਸਿੰਘ, ਪਟਵਾਰੀ ਤਲਵਿੰਦਰ ਸਿੰਘ, ਸੀ.ਡੀ.ਪੀ.ਓ. ਨੀਲਮ ਸ਼ੌਰ, ਵੈਦ ਪ੍ਰਕਾਸ਼, ਮਿਸ਼ਨਰੀ ਆਫ਼ ਚੈਰੇਟੀ ਹੈਡ ਸਿਸਟਰ ਰੋਸਾਬੈਲ, ਜਸਬੀਰ ਸਿੰਘ ਸੰਧੂ, ਸਟੈਨੌ ਸੁਖਜਿੰਦਰ ਕੌਰ, ਹਰਬੰਸ ਕੌਰ, ਸੁਖਵਿੰਦਰ ਸਿੰਘ, ਐਨ.ਆਰ.ਆਈ. ਰਾਜ ਸਿੰਘ ਗਿੱਲ, ਏ.ਐਸ.ਆਈ. ਜਗਦੀਸ਼ ਕੁਮਾਰ, ਹੈਡ ਕਾਂਸਟੇਬਲ ਸਤਬੀਰ ਸਿੰਘ, ਏ.ਐਸ.ਆਈ.ਸੁਰਿੰਦਰ ਸਿੰਘ, ਇੰਸਪੈਕਟਰ ਸੀਕੰਦਿਆ ਦੇਵੀ, ਏ.ਐਸ.ਆਈ. ਰਣਜੀਤ ਪਾਲ, ਸਿਪਾਹੀ ਲਲਿਤ ਕੁਮਾਰ ਤੇ ਨਿਤਿਨ ਸ਼ਰਮਾ, ਸਬ ਇੰਸਪੈਕਟਰ ਮੇਜਰ ਸਿੰਘ, ਸਿਪਾਹੀ ਗੁਰਪ੍ਰੀਤ ਕੁਮਾਰ, ਏ.ਐਸ.ਆਈ. ਪ੍ਰਵੀਨ ਕੁਮਾਰ, ਹੈਡ ਕਾਂਸਟੇਬਲ ਹਰਵਿੰਦਰ ਸਿੰਘ, ਸਿਪਾਹੀ ਮਨਜੀਤ ਸਿੰਘ, ਹੈਡ ਕਾਂਸਟੇਬਲ ਕਸਤੂਰੀ ਲਾਲ, ਐਨ.ਆਰ.ਆਈ. ਸੁਖਵਿੰਦਰ ਸਿੰਘ ਤੇ ਗੁਰਬਚਨ ਸਿੰਘ,ਮਨੋਚਕਿਸਤਕ ਡਾ.ਨਰੇਸ਼ ਕੁਮਾਰ, ਡਾ.ਐਸ.ਐਸ.ਕੈਰੋਂ, ਸੁਰਿੰਦਰ ਕੁਮਾਰ, ਸਹਾਇਕ ਜ਼ਿਲ੍ਹਾ ਅਟਾਰਨੀ ਮਨੀਤ ਦੁੱਗਲ, ਚੌਕੀਦਾਰ ਗੁਲਜ਼ਾਰ ਚੰਦ, ਪਟਵਾਰੀ ਕੁਲਵਿੰਦਰ ਪਾਲ, ਰੈਡ ਕਰਾਸ ਡਰਾਇਵਰ ਰਾਜੇਸ਼ ਕੁਮਾਰ, ਐਥਲੀਟ ਗੁਰਜੀਤ ਕੌਰ, ਕਾਨੂੰਨਗੋ ਬਰਜਿੰਦਰ ਸਿੰਘ, ਜਸਬੀਰ ਸਿੰਘ, ਸੂਬੇਦਾਰ ਅਮਰਜੀਤ ਸਿੰਘ, ਐਨ.ਕੇ.ਸੁਖਮਿੰਦਰ ਸਿੰਘ, ਸੂਬੇਦਾਰ ਮੇਜਰ ਮਹੇਂਦਰ ਸਿੰਘ, ਸੂਬੇਦਾਰ ਮੇਜਰ ਸਰਵਣ ਸਿੰਘ, ਰਮਨਜੀਤ ਸਿੰਘ, ਅਸ਼ੋਕ ਭੀਲ, ਮਨਮੀਤ ਕੌਰ, ਡਾ.ਅਮਨ ਸੂਦ, ਅਮਨਦੀਪ ਸਿੰਘ, ਸਿਪਾਹੀ ਅਮਨਦੀਪ ਵਰਮਾ, ਹੈਡ ਕਾਂਸਟੇਬਲ ਨਿਰਭੈਅ ਸਿੰਘ, ਸਿਪਾਹੀ ਗੁਰਵਿੰਦਰ ਸਿੰਘ, ਸਿਪਾਹੀ ਜਗਜੀਤ ਸਿੰਘ, ਲੇਡੀ ਕਾਂਸਟੇਬਲ ਦਵਿੰਦਰਪਾਲ ਕੌਰ, ਸਿਪਾਹੀ ਪਿਊਸ਼ ਭਗਤ, ਸਿਪਾਹੀ ਮਿਥੁਨ, ਸਿਪਾਹੀ ਨਿਖਿਲ, ਸਿਪਾਹੀ ਗੁਰਜੰਟ ਸਿੰਘ ਅਤੇ ਸਿਪਾਹੀ ਓਂਕਾਰ ਸਿੰਘ ਸ਼ਾਮਿਲ ਹਨ।

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

21,014FansLike
113,911FollowersFollow

ENTERTAINMENT

National

GLOBAL

OPINION

Air travel booms but airlines in trouble – by Narvijay Yadav

During the Covid pandemic, air travel was not possible for a full 2 years, due to which the aviation industry came to a standstill...

Losing opportunities: Opposition needs to get its act together – by Deepika Bhan

A sleepy and disjointed opposition may be a boon for any ruling dispensation, but for a nation and a democracy, it is a downhill...

Politics by proxy is disturbing internal peace – by DC Pathak

The diminished opposition in the second term of Prime Minister Narendra Modi in office has stepped up its propaganda offensive against the regime and...

SPORTS

Health & Fitness

7 indoor exercises to keep you fit during monsoon

New Delhi, July 5, 2022 - One of the best times of year to witness nature's full splendor is during the monsoon. However, monsoons are notorious for their never-ending spells of sickness and cold. One's immune system is tested though the entire season. And it doesn't stop there. There is always the possibility of contracting cholera, dengue fever, or other...

Gadgets & Tech

error: Content is protected !!