29 C
Delhi
Saturday, April 20, 2024
spot_img
spot_img

ਸ਼ੈਕਸਪੀਅਰ ਦੀਆਂ ਰਚਨਾਵਾਂ ਦਾ ਪੰਜਾਬੀ ਅਨੁਵਾਦ ਕਰਨ ਵਾਲੇ ਪ੍ਰੋ: ਸੁਰਜੀਤ ਹਾਂਸ ਚੱਲ ਵੱਸੇ

ਯੈੱਸ ਪੰਜਾਬ

ਚੰਡੀਗੜ੍ਹ, 17 ਜਨਵਰੀ, 2020:

ਨਾਮਵਰ ਲੇਖ਼ਕ ਅਤੇ ਸਿੱਖ ਇਤਿਹਾਸਕਾਰ ਪ੍ਰੋ: ਸੁਰਜੀਤ ਹਾਂਸ ਦਾ ਦਿਹਾਂਤ ਹੋ ਗਿਆ।

31 ਅਕਤੂਬਰ, 1939 ਨੂੰ ਜਨਮੇ ਪ੍ਰੋ: ਹਾਂਸ ਨੇ ਅੱਜ ਸਵੇਰੇ 6 ਵਜੇ ਆਖ਼ਰੀ ਸਾਹ ਲਏ।

ਉਹ ‘ਦਾ ਟ੍ਰਿਮਬਿਊਨ’ ਅਖ਼ਬਾਰ ਦੇ ਚੀਫ਼ ਨਿਊਜ਼ ਐਡੀਟਰ ਨਾਨਕੀ ਹਾਂਸ ਦੇ ਪਿਤਾ ਸਨ।

ਪੰਜਾਬੀ ਸਾਹਿਬਤ ਅਕਾਦਤੀ ਤੇ ਚੰਡੀਗੜ੍ਹ ਸਾਹਿਤ ਅਕਾਦਮੀ ਐਵਾਰਡਾਂ ਨਾਲ ਸਨਮਾਨਿਤ ਪ੍ਰੋ: ਹਾਂਸ 70 ਤੋਂ ਵੱਧ ਪੁਸਤਕਾਂ ਦੇ ਰਚੇਤਾ ਸਨ। ਉਨ੍ਹਾਂ ਦੀ ਪੁਸਤਕ ‘ਮਿੱਟੀ ਦੀ ਢੇਰੀ’ ਬਹੁਤ ਪ੍ਰਸਿੱਧ ਹੋਈ ਸੀ।

ਪ੍ਰੋ: ਹਾਂਸ ਨੇ ਸ਼ੈਕਸਪੀਅਰ ਦੀਆਂ ਸਾਰੀਆਂ ਰਚਨਾਵਾਂਦਾ ਪੰਜਾਜਬੀ ਅਨੁਵਾਦ ਕਰਕੇ ਆਪਣੀ ਇਕ ਵਿਲੱਖਣ ਪਛਾਣ ਸਥਾਪਿਤ ਕੀਤੀ ਸੀ। ਉਨ੍ਹਾਂ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਉਨ੍ਹਾਂ ਨੂੰ ਲੰਦਨ ਵਿਚ ਸਨਮਾਨਿਤ ਵੀ ਕੀਤਾ ਗਿਆ ਸੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION