Sunday, April 11, 2021
400 GTB

NNP Ind

03 04 2021 NNP Weaker Sections

navan naroa 30

5.63 lakh karza maaf

1.40 cr Smart Ration Card

2 cr Sehat Bima Yojana

66 lakh saplings

state mega job fair

Edu 20 March

Markfed Sohna New

Verka Ice Cream

Innocent Hearts INNOKIDS Banner

ਵੱਧ ਰਹੇ Covid ਕੇਸਾਂ ਨੂੰ ਠਲ੍ਹ ਪਾਉਣ ਲਈ ਰੋਜ਼ਾਨਾ ਕੀਤੇ ਜਾਣਗੇ 1000 ਤੋਂ ਵੱਧ RT PCR Test: DC Sandeep Hans

- Advertisement -

ਯੈੱਸ ਪੰਜਾਬ
ਮੋਗਾ, 26 ਫਰਵਰੀ, 2021 –
ਪ੍ਰਭਾਵਸ਼ਾਲੀ ਕੋਰੋਨਾ ਟੈਸਟਿੰਗ ਨੂੰ ਯਕੀਨੀ ਬਣਾ ਕੇ ਕੋਵਿਡ-19 ਦੇ ਕੇਸਾਂ ਵਿੱਚ ਹੋ ਰਹੇ ਵਾਧੇ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸੰਦੀਪ ਹੰਸ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਟੀਮਾਂ ਦਾ ਪੁਨਰਗਠਨ ਕਰਕੇ ਜ਼ਿਲ੍ਹੇ ਵਿੱਚ ਰੋਜ਼ਾਨਾ 1000 ਰਿਵਰਸ ਟ੍ਰਾਂਸਕ੍ਰਿਪਸ਼ਨ ਪੋਲੀਮੇਰੇਸ ਚੇਨ ਰਿਐਕਸ਼ਨ (ਆਰ.ਟੀ.ਪੀ.ਸੀ.ਆਰ) ਟੈਸਟ ਕੀਤੇ ਜਾਣ ਤਾਂ ਜੋ ਕੋਰੋਨਾ ਦੀ ਚੇਨ ਨੂੰ ਤੋੜਿਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੋਗਾ ਜ਼ਿਲ੍ਹੇ ਸਮੇਤ ਪੂਰੇ ਸੂਬੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੋਜ਼ਟਿਵ ਕੇਸਾਂ ਵਿਚ ਥੋੜਾ ਜਿਹਾ ਵਾਧਾ ਦੇਖਿਆ ਜਾ ਰਿਹਾ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਆਰ.ਟੀ-ਪੀ.ਸੀ.ਆਰ. ਟੈਸਟ ਰਾਹੀਂ ਲੋਕਾਂ ਦੀ ਪ੍ਰਭਾਵਸ਼ਾਲੀ ਜਾਂਚ ਨੂੰ ਯਕੀਨੀ ਬਣਾਇਆ ਜਾ ਸਕੇ।

ਉਨ੍ਹਾਂ ਸਿਹਤ ਵਿਭਾਗ ਨੂੰ ਸਪੱਸ਼ਟ ਤੌਰ ‘ਤੇ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਵਿੱਚ ਰੋਜ਼ਾਨਾ 1000 ਆਰ.ਟੀ-ਪੀ.ਸੀ.ਆਰ. ਟੈਸਟ ਕੀਤੇ ਜਾਣ ਤਾਂ ਜੋ ਕੋਵਿਡ ਦੇ ਸਹੀ ਸੰਭਾਵਿਤ ਮਾਮਲਿਆਂ ਦੀ ਪਛਾਣ ਕਰਕੇ ਵਾਇਰਸ ਦੀ ਫੈਲਾਅ ਚੇਨ ਨੂੰ ਤੋੜਨ ਵਿੱਚ ਸਹਾਈ ਸਿੱਧ ਹੋਣਗੇ।

ਉਨ੍ਹਾਂ ਕਿਹਾ ਕਿ ਸੈਂਪਲਿੰਗ ਲਾਜ਼ਮੀ ਤੌਰ ਤੇ ਜੰਗੀ ਪੱਧਰ ‘ਤੇ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਜ਼ਿਲ੍ਹੇ ਵਿਚ ਜਲਦ ਤੋਂ ਜਲਦ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਹਰੇਕ ਜ਼ਿਲ੍ਹਾ ਵਾਸੀ ਤੱਕ ਵੈਕਸੀਨੇਸ਼ਨ ਉਪਲਬਧ ਨਹੀਂ ਹੋ ਜਾਂਦੀ ਉਦੋਂ ਤੱਕ ਮਾਸਕ ਲਗਾਉਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਜਰੂਰੀ ਬਣਾਇਆ ਜਾਵੇ। ਜਦੋਂ ਵੀ ਸਿਹਤ ਵਿਭਾਗ ਦੀਆਂ ਟੀਮਾਂ ਆਉਂਦੀਆਂ ਹਨ ਤਾਂ ਸੈਂਪਲਿੰਗ ਜਰੂਰ ਕਾਰਵਾਈ ਜਾਵੇ।

ਡਿਪਟੀ ਕਮਿਸ਼ਨਰ ਨੇ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ-19 ਦਾ ਮੁਕਾਬਲਾ ਕਰਨ ਲਈ ਹਰ ਪੱਖੋਂ ਤਿਆਰ ਹੈ ਅਤੇ ਇਸ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਲੋਕਾਂ ਦੇ ਸਹਿਯੋਗ ਨਾਲ ਜਿੱਤੀ ਜਾਵੇਗੀ, ਜੋ ਆਪਣੇ ਆਪ ਨੂੰ ਘਰ ਤੱਕ ਸੀਮਤ ਰੱਖ ਕੇ ਆਪਣਾ ਯੋਗਦਾਨ ਪਾ ਸਕਦੇ ਹਨ।

ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੋਵਿਡ ਦੇ ਬਿਹਤਰ ਪ੍ਰਬੰਧਨ ਲਈ ਕੰਟਰੋਲ ਰੂਮ ਅਤੇ ਹੋਮ ਆਈਸੋਲੇਸ਼ਨ ਸੈਂਲ ਮੁੜ ਚਾਲੂ ਕੀਤੇ ਜਾਣ। ਦੱਸਣਯੋਗ ਹੈ ਕਿ ਮੋਗਾ ਪੁਲਿਸ ਨੇ ਪਹਿਲਾਂ ਹੀ ਉਨ੍ਹਾਂ ਲੋਕਾਂ ਦੇ ਚਲਾਨ ਕੱਟਣੇ ਆਰੰਭ ਕਰ ਦਿੱਤੇ ਹਨ ਜਿਹੜੇ ਮਾਸਕ ਦੀ ਵਰਤੋਂ ਨਹੀਂ ਕਰਦੇ ਅਤੇ ਪਹਿਲੀ ਮਾਰਚ ਤੋਂ ਇਕੱਠ ਸਬੰਧੀ ਪਾਬੰਦੀਆਂ ਨੂੰ ਵੀ ਸਖਤੀ ਨਾਲ ਲਾਗੂ ਕੀਤਾ ਜਾਵੇਗਾ।

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -WhatsApp 300x300 1

Stay Connected

20,411FansLike
112,826FollowersFollow

ENTERTAINMENT

Did Mika Singh propose to Bhoomi Trivedi on TV?

Mumbai, April 10, 2021- Singer Mika Singh has 'proposed' to singer Bhoomi Trivedi, that too on national television! In an upcoming episode of the music reality...

Hello Charlie: Mindless monkey mayhem – Movie Review

Hello Charlie (film on Amazon Prime); Cast: Jackie Shroff, Aadar Jain, Shlokka Pandit, Elnaaz Norouzi, Rajpal Yadav, Girish Kulkarni; Direction: Pankaj Saraswat; Rating: *...

The Big Bull: Big bore – Movie Review

The Big Bull; Cast: Abhishek Bachchan, Sohum Shah, Ileana D'Cruz, Nikita Dutta, Saurabh Shukla, Mahesh Manjrekar, Ram Kapoor; Direction: Kookie Gulati; Rating: * *...

Rashmika Mandanna: I like surprising myself with different roles

Hyderabad, April 10, 2021- Actress Rashmika Mandanna, who has had a series of blockbusters in the Telugu industry, recently entered the Hindi entertainment scene with...

Diana Penty reveals ‘cool’ trick to deal with lockdown, curfews

Mumbai, April 7, 2021- Actress Diana Penty on Wednesday revealed her stressbuster, when it comes to dealing with lockdown and curfews, along with a throwback...

National

GLOBAL

OPINION

Democracy logo

There are two fundamentals of policy making in a democracy – by DC Pathak

After a long time since Independence, democratic India is taking to a kind of sovereign policy framework that rests on the two fundamentals of...
Lockdown logo

How I spent a year of lockdown – Veteran Journalist KS Chawla shares his ‘unwalked’ journey

On March 24, 2020, Prime Minister Narendra Modi suddenly announced the imposition of a complete lockdown in the country to check the spread of...
Tibetan People

A bill in solidarity with 6 million Tibetans – by Lobsang Sangay

The Tibetan Support and Policy Act of 2020 was passed by the US Congress, which is a landmark victory for the people of Tibet...

SPORTS

Health & Fitness

N95 Mask Valve

Better masks, adequate ventilation must to curb Covid indoors

Bhubaneswar, April 7, 2021- A commercial five-layered mask coupled with social distancing and good ventilation may be key to curtail the spread of SARS-CoV-2, the virus that causes Covid-19, in enclosed spaces like offices, prisons and hospitals, say researchers from the Indian Institute of Technology Bhubaneswar, Odisha. The findings, published in the journal AIP Advances, showed that just breathing or participating...

Gadgets & Tech

error: Content is protected !!