Monday, January 17, 2022

ਵਾਹਿਗੁਰੂ

spot_img




‘ਲੌਕਡਾਊਨ’ ਕਰਕੇ ਕੋਟਾ ’ਚ ਫ਼ਸੇ ਜਲੰਧਰ ਦੇ 11 ਵਿਦਿਆਰਥੀ ਸੁਰੱਖ਼ਿਅਤ ਘਰ ਵਾਪਸ ਪਰਤੇ

- Advertisement -

ਜਲੰਧਰ, 27 ਅਪ੍ਰੈਲ, 2020 –

ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮੱਦੇ ਨਜ਼ਰ ਲਗਾਏ ਗਏ ਦੇਸ਼ ਵਿਆਪੀ ਲਾਕਡਾਊਨ/ਕਰਫ਼ਿਊ ਕਰਕੇ ਜਲੰਧਰ ਨਾਲ ਸਬੰਧਿਤ 11 ਵਿਦਿਆਰਥੀ ਕੋਟਾ ਰਾਜਸਥਾਨ ਵਿੱਚ ਫਸ ਗਏ ਸਨ ਜਿਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਕੀਤੇ ਗਏ ਸੰਜੀਦਾ ਯਤਨਾਂ ਤਹਿਤ ਸੁਰੱਖਿਅਤ ਵਾਪਿਸ ਲਿਆਂਦਾ ਗਿਆ।

11 ਵਿਦਿਆਰਥੀ ਜਿਨਾਂ ਵਿੱਚ ਰਾਹੁਲ, ਅਮਨ ਬਾਬੂ, ਸੁਬਰਤ ਬਹੇੜਾ, ਹਿਮਾਂਸ਼ੂ ਤਿਵਾੜੀ, ਮੋਹਿਤ ਕੁਮਾਰ, ਅੰਕੁਰ ਕੁਮਾਰ, ਸਨੇਹ ਗੁਪਤਾ, ਸੰਚੀਕਾ ਸ਼ਰਮਾ, ਤਾਮਿਨੀ, ਅਨਮੋਲ ਓਹਜਾ ਅਤੇ ਸੰਜੀਵ ਸ਼ਾਮਿਲ ਸਨ ਅੱਜ ਪੰਜਾਬ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਗਈਆਂ ਵਿਸ਼ੇਸ਼ ਬੱਸਾਂ ਰਾਹੀਂ ਕੋਟਾ ਤੋਂ ਵਾਪਿਸ ਪਹੁੰਚੇ।

ਮੁੱਖ ਮੰਤਰੀ ਪੰਜਾਬ ਵਲੋਂ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਿਸ ਲਿਆਉਣ ਲਈ ਨਿੱਜੀ ਤੌਰ ‘ਤੇ ਰਾਜਸਥਾਨ ਤੇ ਹਰਿਆਣਾ ਦੀਆਂ ਸਰਕਾਰਾਂ ਨਾਲ ਸੰਪਰਕ ਕੀਤਾ ਗਿਆ। ਵਿਦਿਆਰਥੀਆਂ ਨੂੰ ਦੇਰ ਰਾਤ ਜਲੰਧਰ ਪ੍ਰਸ਼ਾਸਨ ਦੀ ਟੀਮ ਵਲੋਂ ਪ੍ਰਾਪਤ ਕੀਤਾ ਗਿਆ। ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਨੂੰ ਸਿਵਲ ਹਸਪਤਾਲ ਡਾਕਟਰੀ ਜਾਂਚ ਲਈ ਭੇਜਿਆ ਗਿਆ।

ਇਹ ਵਿਦਿਆਰਥੀ ਕੋਟਾ ਵਿੱਚ ਪੜਾਈ ਕਰ ਰਹੇ ਸਨ ਅਤੇ ਲਾਕਡਾਊਨ/ਕਰਫ਼ਿਊ ਦੌਰਾਨ ਉਥੇ ਫਸ ਗਏ ਸਨ ਅਤੇ ਪੰਜਾਬ ਸਰਕਾਰ ਵਲੋਂ ਬੱਸਾਂ ਦੀ ਖੇਪ ਭੇਜਣ ਕਰਕੇ ਵਾਪਿਸ ਲਿਆਂਦੇ ਗਏ। ਇਸ ਮੌਕੇ ਵਿਦਿਆਰਥੀਆਂ ਵਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਉਨਾਂ ਨੂੰ ਵਾਪਿਸ ਲਿਆਉਣ ‘ਤੇ ਵਿਦਿਆਰਥੀਆਂ ਵਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ। ਉਨਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਸਾਰਿਆਂ ਨੂੰ ਸੁਰੱਖਿਅਤ ਘਰ ਵਾਪਿਸ ਲਿਆਉਣ ਲਈ ਸ਼ਾਨਦਾਰ ਕੰਮ ਕੀਤਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੀਤੇ ਗਏ ਅਣਥੱਕ ਯਤਨਾਂ ਸਦਕਾ ਹੀ ਉਹ ਅਪਣੇ ਘਰ ਸੁਰੱਖਿਅਤ ਤੇ ਅਰਾਮ ਨਾਲ ਘਰ ਵਾਪਿਸ ਆ ਸਕੇ ਹਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,323FansLike
113,490FollowersFollow

ENTERTAINMENT

National

GLOBAL

OPINION

5 ways to manage childhood allergies – By Dr Nidhi Gupta

Motherhood comes with its own mixed bag of emotions; we want to save our child from every little peril that comes their way, including...

Putin’s political chess – By Asad Mirza

Russia has demanded for a new security arrangement in Europe, and threatened war if the US and its NATO allies fail to comply. Western...

Principles that define success – by DC Pathak

Many among the most successful businessmen of our times have written about their experience of what they passed through in reaching to the top...

SPORTS

Health & Fitness

5 ways to manage childhood allergies – By Dr Nidhi Gupta

Motherhood comes with its own mixed bag of emotions; we want to save our child from every little peril that comes their way, including allergies. The most common allergen in India are milk, egg and peanuts. According to the IAP survey, 11.4 per cent children under the age of 14 years suffer from some form of allergies and they usually...

Gadgets & Tech