25.1 C
Delhi
Sunday, February 25, 2024
spot_img
spot_img
spot_img
spot_img
spot_img
spot_img
spot_img

ਮੰਗੀਆਂ ਸੀਟਾਂ ਨਾ ਦਿੱਤੀਆਂ ਭਾਜਪਾ ਤਾਂ, ਭੜਕਿਆ ਬਾਦਲਾਂ ਦਾ ਡਾਢਾ ਗੁੱਟ ਬੇਲੀ

ਅੱਜ-ਨਾਮਾ

ਸਾਂਭ ਲਈ ਨੱਢੇ ਕਮਾਨ ਜਦ ਭਾਜਪਾ ਦੀ,
ਅਕਾਲੀ-ਭਾਜਪਾ ਵਿੱਚ ਪਈ ਫੁੱਟ ਬੇਲੀ।

ਦਿੱਲੀ ਵਿੱਚ ਨਹੀਂ ਸਾਂਝ ਦੀ ਤੰਦ ਨਿਕਲੀ,
ਕਹਿੰਦੀ ਖਬਰ ਆ ਬਾਤ ਗਈ ਟੁੱਟ ਬੇਲੀ।

ਮੰਗੀਆਂ ਸੀਟਾਂ ਨਾ ਦਿੱਤੀਆਂ ਭਾਜਪਾ ਤਾਂ,
ਭੜਕਿਆ ਬਾਦਲਾਂ ਦਾ ਡਾਢਾ ਗੁੱਟ ਬੇਲੀ।

ਕਹਿੰਦੇ ਟੱਕਰ ਪਏ ਲੀਡਰ ਆ ਭਾਜਪਾ ਦੇ,
ਅਕਾਲੀਏ ਦੇਣੇ ਆ ਝਿੜਕ ਕੇ ਸੁੱਟ ਬੇਲੀ।

ਚੰਦਰ ਬਾਬੂ ਨੂੰ ਪਹਿਲਾਂ ਸੀ ਲਾਈ ਠਿੱਬੀ,
ਫਿਰ ਇਹ ਠਾਕਰੇ ਨੂੰ ਠਿੱਬੀ ਲਾਈ ਬੇਲੀ।

ਜੇ ਨਹੀਂ ਰੁੱਸਣ ਮਨਾਉਣ ਦੀ ਖੇਡ ਮੁੱਕੀ,
ਵਾਰੀ `ਕਾਲੀਆਂ ਦੀ ਸਮਝੋ ਆਈ ਬੇਲੀ।

-ਤੀਸ ਮਾਰ ਖਾਂ

21 ਜਨਵਰੀ, 2020 

TOP STORIES

PUNJAB NEWS

TRANSFERS & POSTINGS

spot_img
spot_img
spot_img
spot_img
spot_img

Stay Connected

223,537FansLike
113,236FollowersFollow
- Advertisement -

ENTERTAINMENT

NRI - OCI

GADGETS & TECH

SIKHS

NATIONAL

WORLD

OPINION