ਮਾਸਟਰ ਐਥਲੈਟਿਕ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਲਾਲ ਚੰਦ ਸੰਦਾਂ ਨੇ ਜਿੱਤੇ 4 ਗੋਲਡ ਮੈਡਲ

ਯੈੱਸ ਪੰਜਾਬ
ਫਿਰੋਜ਼ਪੁਰ, 
ਜ਼ਿਲ੍ਹਾ ਮਾਸਟਰ ਐਥੇਲੈਟਿਕ ਐਸੋਸਿਏਸ਼ਨ ਫਿਰੋਜ਼ਪੁਰ ਵੱਲੋਂ 19 ਦਸਬੰਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕਰਵਾਈ ਗਈ ਐਥੇਲੈਟਿਕ ਚੈਂਪਿਅਨਸ਼ਿਪ ਵਿਚ ਪਿੰਡ ਸੂਲੀਆ ਦੇ ਲਾਲ ਚੰਦ ਸੰਦਾਂ ਨੇ 4 ਗੋਲਡ ਮੈਡਲ ਹਾਸਲ ਕੀਤੇ। ਲਾਲ ਚੰਦ ਸੰਦਾਂ ਨੇ 100 ਮੀਟਰ ਸਪਰਿੰਟ, 400 ਮੀਟਰ ਰੇਸ, 5000 ਮੀਟਰ ਵਾਕ ਅਤੇ ਲੋਂਗ ਜੰਪ ਵਿਚ ਪਹਿਲੀ ਪੁਜੀਸ਼ਨ ਹਾਸਲ ਕੀਤੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ