31.1 C
Delhi
Saturday, April 20, 2024
spot_img
spot_img

ਮਾਇਆਵਤੀ ਦੇ ਸ਼ਕਤੀ ਪ੍ਰਦਰਸ਼ਨ ਤੋਂ ਘਬਰਾਕੇ ਚੰਨੀ ਅਤੇ ਸਿੱਧੂ ਰੱਬ ਦੀ ਸ਼ਰਨ ਚ ਗਏ: ਜਸਵੀਰ ਸਿੰਘ ਗੜ੍ਹੀ

ਯੈੱਸ ਪੰਜਾਬ
ਚੰਡੀਗੜ੍ਹ 9 ਫਰਵਰੀ, 2022 –
ਬਸਪਾ – ਅਕਾਲੀ ਗੱਠਜੋਡ਼ ਦੀ ਸਫਲ ਵਿਸ਼ਾਲ ਰੈਲੀ ਦੇ ਬਾਅਦ ਹੋਰ ਪਾਰਟੀਆਂ ਵਿੱਚ ਬੇਚੈਨੀ ਦਾ ਮਾਹੌਲ ਹੈ , ਸਾਰੇ ਪਾਰਟੀਆਂ ਜਾਂ ਸਟਾਰ ਪ੍ਰਚਾਰਕਾਂ ਦੀ ਸ਼ਰਨ ਵਿੱਚ ਹਨ ਜਾਂ ਫਿਰ ਰੱਬ ਦੀ ਸ਼ਰਨ ਲੈ ਰਹੇ ਹਨ ।

ਨਵਜੋਤ ਸਿੰਘ ਸਿੱਧੂ ਇੱਕ ਹਫਤੇ ਵਿੱਚ ਦੂਜੀ ਵਾਰ ਮਾਤਾ ਵੈਸ਼ਣੋ ਦੇਵੀ ਦੀ ਸ਼ਰਨ ਵਿੱਚ ਅੱਜ ਫਿਰ ਗਏ ਹਨ , ਇਸੇ ਤਰ੍ਹਾਂ ਚਰਨਜੀਤ ਚੰਨੀ ਵੀ ਮਾਂ ਬਗਲਾਮੁਖੀ , ਮਾਂ ਨੈਨਾ ਦੇਵੀ ਅਤੇ ਮਹਾਦੇਵ ਦੇ ਮੰਦਿਰ ਵਿੱਚ ਸ਼ਰਨ ਲੈਂਦੇ ਨਜ਼ਰ ਆਏ ਹਨ । ਇਸ ਗੱਲ ਦਾ ਪ੍ਰਗਟਾਵਾ ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਇਥੇ ਕੀਤਾ ।

ਉਨਾ ਪੰਜਾਬ ਦੀ ਜਨਤਾ ਅਤੇ ਖਾਸਕਰ ਦਲਿਤ ਸਮਾਜ ਦਾ ਵੱਡੀ ਗਿਣਤੀ ਵਿੱਚ ਰੈਲੀ ਵਿੱਚ ਸ਼ਾਮਿਲ ਹੋਣ ਉੱਤੇ ਧੰਨਵਾਦ ਦਿੰਦੇ ਹੋਏ ਕਿਹਾ ਕਿ 2022 ਵਿੱਚ ਬਸਪਾ ਅਕਾਲੀ ਗੱਠਜੋਡ਼ ਹੀ ਬਹੁਮਤ ਨਾਲ ਸਰਕਾਰ ਬਣਾਉਣ ਵਾਲਾ ਹੈ , ਕੱਲ ਦੀ ਰੈਲੀ ਵਿੱਚ ਇਹ ਗੱਲ ਸਪੱਸ਼ਟ ਹੋ ਗਈ ਹੈ ਇਸਲਈ ਹੋਰ ਸਾਰੇ ਦਲ ਸਟਾਰ ਪ੍ਰਚਾਰਕਾਂ ਜਾਂ ਫਿਰ ਰੱਬ ਦੀ ਸ਼ਰਨ ਵਿੱਚ ਸ਼ਰਨ ਲੈ ਰਹੇ ਹਨ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION