Monday, July 26, 2021
400 July

Pension 1500 gif

Shaheed 50 lakh gif

Kisan Karza 5.64 lakh gif

Kisan 48 hours gif

Ashirwad 51000 gif

Markfed New Gif

Innocent Admission

ਭਗਵੰਤ ਮਾਨ, ਹਰਪਾਲ ਚੀਮਾ ਤੇ ਮੀਤ ਹੇਅਰ ਸਣੇ 220 ‘ਆਪ’ ਆਗੂਆਂ ਅਤੇ ਵਰਕਰਾਂ ਵਿਰੁੱਧ ਮੁੱਖ ਮੰਤਰੀ ਦੀ ਰਿਹਾਇਸ਼ ਘੇਰਣ ਦੇ ਮਾਮਲੇ ’ਚ ਐਫ.ਆਈ.ਆਰ.

- Advertisement -

ਯੈੱਸ ਪੰਜਾਬ
ਮੋਹਾਲੀ, 3 ਜੁਲਾਈ, 2021:
ਪੰਜਾਬ ਪੁਲਿਸ ਨੇ ‘ਆਪ’ ਪੰਜਾਬ ਦੇ ਪ੍ਰਧਾਨ ਸ: ਭਗਵੰਤ ਸਿੰਘ ਮਾਨ, ਵਿਰੋਧੀ ਧਿਰ ਦੇ ਨੇਤਾ ਸ: ਹਰਪਾਲ ਸਿੰਘ ਚੀਮਾ, ਯੂਥ ਵਿੰਗ ਦੇ ਪ੍ਰਧਾਨ ਸ੍ਰੀ ਮੀਤ ਹੇਅਰ ਵਿਧਾਇਕ ਅਤੇ 20 ਹੋਰਨਾਂ ਨੂੰ ਨਾਮਜ਼ਦ ਕਰਕੇ ਅਤੇ 200 ਹੋਰ ‘ਆਪ’ ਆਗੂਆਂ ਅਤੇ ਵਰਕਰਾਂ ਵਿਰੁੱਧ ਸਨਿਚਰਵਾਰ ਨੂੰ ਪਾਰਟੀ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੇ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕੀਤੀ ਹੈ।

ਪਾਰਟੀ ਪ੍ਰਧਾਨ ਭਗਵੰਤ ਮਾਨ ਦੀ ਅਗਵਾੲ!ੀ ਵਿੱਚ ਹੋਏ ਇਸ ਪ੍ਰਦਰਸ਼ਨ ਦੌਰਾਨ ਆਗੂਆਂ ਅਤੇ ਵਰਕਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਸਵਾਂ ਫ਼ਾਰਮ ਹਾਊਸ ਵਾਲੀ ਨਿੱਜੀ ਰਿਹਾਇਸ਼ ਨੂੰ ਘੇਰਣਾ ਸੀ।

‘ਆਮ ਆਦਮੀ ਪਾਰਟੀ’ ਵੱਲੋਂ ਇਹ ਪ੍ਰਦਰਸ਼ਨ ਰਾਜ ਵਿੱਚ ਬਿਜਲੀ ਸੰਕਟ ਨੂੰ ਤਰੀਕੇ ਨਾਲ ਹੱਲ ਨਾ ਕਰਨ ਦੇ ਵਿਰੋਧ ਵਿੱਚ ਕੀਤਾ ਗਿਆ ਸੀ।

ਮੋਹਾਲੀ ਦੇ ਐਸ.ਐਸ.ਪੀ. ਸ੍ਰੀ ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਥਾਣਾ ਮੁੱਲਾਂਪੁਰ ਵਿੱਚ 3 ਜੁਲਾਈ ਨੂੰ ਧਾਰਾ 188 ਆਈ.ਪੀ.ਸੀ. ਅਤੇ 51 ਏ ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਐਫ.ਆਈ.ਆਰ.ਦਰਜ ਕੀਤੀ ਗਈ ਹੈ।

ਐਫ.ਆਈ.ਆਰ. ਵਿੱਚ ਨਾਮਜ਼ਦ ਕੀਤੇ ਗਏ ਵਿਅਕਤੀਆਂ ਦੀ ਸੂਚੀ ਹੇਠ ਅਨੁਸਾਰ ਹੈ:

1. Harpal Cheema AAP leader

2.Bhagwant Mann MP

3. Meet Hayer MLA Barnala

4. Manjeet Singh Bilaspur MLA Nihalsingh wala

5. Kulwant Singh Pandori MLA Mehlkalan

6. Master Baldev Singh MLA Jaitu

7. Narender Singh Shergill Halka Incharge Kharar AAP

8. Parminder Singh Goldy, District Mohali President

9. Dr. Sunny Singh Ahluwalia, State Joint Secretary, Doctor Wing AAP Punjab

10. Jagdev Singh Maloa, former Vice President District Mohali

11. Amandeep Singh Rocky Vice President District Mohali Youth Wing.

12.Gurinder Singh Kairon President Ex-Servicemen District Mohali

13. Harish Kaushal Ex-President District Mohali

14.Gurmel Singh Kahlon Treasurer

15. Satveer Singh Sandhu Block President District Amritsar

16 Parambans Singh District President Ludhiana

17. Navjot Singh Saini Halka Derabassi

18. Captain Hardeep Singh Mangat Halka Khanna

19. Satwinder Singh Sohi District President Legal Cell Sangrur

20. Gagandeep Singh Chadda State Secretary

21. Jameel Ul Rehman Minority Wing President.

22. Govinder Mittal AAP District Mohali President

23. Gurvinder Singh Dhillon from Fatehgarh Sahib.

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,369FansLike
111,891FollowersFollow

ENTERTAINMENT

National

GLOBAL

OPINION

Attack on Chinese in Pakistan

Who is behind the attack on Chinese in Pakistan – by Amjad Ayub Mirza

The deadly attack, carried out on July 15, on a coach carrying Chinese engineers to an under-construction tunnel site at the 4300 MW Dasu...
Coexistence

Coexistence, a unifying factor for Indians – by Asad Mirza

For most political parties, sociologists and psephologists what a common Indian on the street thinks matters most. It is an insight into a common...
Taliban Afghanistan

Taliban’s Next Stop: Kabul, Kashmir and Kerala – by Amjad Ayub Mirza

The speedy advance of the Taliban from northern Afghanistan to Kabul in the eastern section of the country could not have been achieved without...

SPORTS

Health & Fitness

Diabetes Check

Covid-19 may bring a new wave of diabetes: Study

New York, July 24, 2021- While diabetes is known to be a risk factor for severe Covid outcomes, researchers are now observing a new long-term health concern in patients hospitalised with Covid-19 -- an increase in new-onset hyperglycemia, or high levels of blood sugar lasting months after the infection. Researchers from the Boston Children's Hospital assessed the health of 551...

Gadgets & Tech

error: Content is protected !!