Tuesday, July 5, 2022

ਵਾਹਿਗੁਰੂ

spot_img



ਫਿਰਦੇ ਦਿੱਲੀ ਹਨ ਚੀਕਦੇ ਕਾਂਗਰਸੀਏ, ਮੱਧ ਪ੍ਰਦੇਸ਼ ਵਿੱਚ ਲੱਗੀ ਆ ਢਾਹ ਬੇਲੀ

ਅੱਜ-ਨਾਮਾ

ਫਿਰਦੇ ਦਿੱਲੀ ਹਨ ਚੀਕਦੇ ਕਾਂਗਰਸੀਏ,
ਮੱਧ ਪ੍ਰਦੇਸ਼ ਵਿੱਚ ਲੱਗੀ ਆ ਢਾਹ ਬੇਲੀ।

ਉਧਾਲੇ ਕਈ ਵਿਧਾਇਕ ਹਨ ਭਾਜਪਾ ਨੇ,
ਲਾ ਗਈ ਸੱਟ ਚੁਪੀਤੀ ਉਹ ਠਾਹ ਬੇਲੀ।

ਚੁੱਕ ਕੇ ਸਿੱਧੇ ਬੰਗਲੌਰ ਦੇ ਵਿੱਚ ਪਹੁੰਚੇ,
ਰਾਹਾਂ ਵਿੱਚ ਨਹੀਂ ਲਿਆ ਹੈ ਸਾਹ ਬੇਲੀ।

ਬੈਠੇ ਵਿਕਣ ਨੂੰ ਕਈ ਵਿਧਾਇਕ ਭੁੱਖੜ,
ਭੱਜਦੇ ਚਰਨ ਨੂੰ ਦਿੱਸੇ ਜਦ ਘਾਹ ਬੇਲੀ।

ਜਿਹੜੇ ਦਾਅ ਨੇ ਢਾਹੇ ਹਨ ਕਾਂਗਰਸੀਏ,
ਪਾਇਆ ਉਨ੍ਹਾਂ ਸੀ ਆਪ ਰਿਵਾਜ ਬੇਲੀ।

ਉਹ ਹੀ ਢੰਗ ਆ ਵਰਤਦੀ ਭਾਜਪਾ ਵੀ,
ਕਰਦੇ ਦੁਸ਼ਮਣ ਨਾ ਕਦੇ ਲਿਹਾਜ ਬੇਲੀ।

-ਤੀਸ ਮਾਰ ਖਾਂ
7 ਮਾਰਚ, 2020

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,927FansLike
113,895FollowersFollow

ENTERTAINMENT

National

GLOBAL

OPINION

Air travel booms but airlines in trouble – by Narvijay Yadav

During the Covid pandemic, air travel was not possible for a full 2 years, due to which the aviation industry came to a standstill...

Losing opportunities: Opposition needs to get its act together – by Deepika Bhan

A sleepy and disjointed opposition may be a boon for any ruling dispensation, but for a nation and a democracy, it is a downhill...

Politics by proxy is disturbing internal peace – by DC Pathak

The diminished opposition in the second term of Prime Minister Narendra Modi in office has stepped up its propaganda offensive against the regime and...

SPORTS

Health & Fitness

Insufficient sleep now a key factor for heart attacks

New York, July 3, 2022- Proper sleep is now considered an essential component for ideal heart and brain health, according to the American Heart Association (AHA). The Association, this week, added sleep duration to its cardiovascular health score -- known as Life's Essential 8 that consists of diet, physical activity, nicotine exposure, weight, cholesterol, blood sugar and blood pressure. Cardiovascular diseases...

Gadgets & Tech

error: Content is protected !!