ਫਗਵਾੜਾ ਵਿਧਾਨ ਸਭਾ ਹਲਕੇ ਵਿਚ 21 ਅਕਤੂਬਰ ਨੂੰ ਛੁੱਟੀ ਘੋਸ਼ਿਤ

ਕਪੂਰਥਲਾ, 18 ਅਕਤੂਬਰ, 2019:
ਜ਼ਿਲਾ ਚੋਣ ਅਫ਼ਸਰ ਕਪੂਰਥਲਾ ਸ੍ਰੀ ਡੀ. ਪੀ. ਐਸ ਖਰਬੰਦਾ ਨੇ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਦੇ ਪੱਤਰ ਨੰਬਰ 78/ਈ. ਪੀ. ਐਸ/2019 ਦੀ ਪਾਲਣਾ ਵਿਚ ਵਿਧਾਨ ਸਭਾ ਚੋਣ ਹਲਕਾ-29 ਫਗਵਾੜਾ (ਅ.ਜ) ਦੀ ਉੱਪ ਚੋਣ ਦੇ ਸਬੰਧ ਵਿਚ ਮਿਤੀ 21 ਅਕਤੂਬਰ 2019 (ਸੋਮਵਾਰ) ਨੂੰ ਫਗਵਾੜਾ ਵਿਧਾਨ ਸਭਾ ਹਲਕੇ ਵਿਚ ਛੁੱਟੀ ਘੋਸ਼ਿਤ ਕੀਤੀ ਹੈ।

Share News / Article

Yes Punjab - TOP STORIES