- Advertisement -
ਯੈੱਸ ਪੰਜਾਬ
ਚੰਡੀਗੜ੍ਹ, 28 ਫ਼ਰਵਰੀ, 2020:
ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਸ਼ੁੱਕਰਵਾਰ, 28 ਫ਼ਰਵਰੀ, 2020 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਚੌਥਾ ਬਜਟ ਪੇਸ਼ ਕੀਤਾ।
ਯੈੱਸ ਪੰਜਾਬ ਦੇ ਪਾਠਕਾਂ ਲਈ ਪੇਸ਼ ਹੈ ਵਿੱਤ ਮੰਤਰੀ ਵੱਲੋਂ ਵਿਧਾਨ ਸਭਾ ਵਿਚ ਬਜਟ 2020-21 ਪੇਸ਼ ਕਰਦਿਆਂ ਪੜ੍ਹੇ ਗਏ ਭਾਸ਼ਣ ਦੀ ਮੁਕੰਮਲ ਕਾਪੀ।
ਬਜਟ ਭਾਸ਼ਣ ਪੜ੍ਹਣ ਲਈ ਕਲਿੱਕ ਕਰੋ
- Advertisement -