Friday, January 28, 2022

ਵਾਹਿਗੁਰੂ

spot_img


ਪੰਜਾਬ ਪੁਲਿਸ ਕੋਰੋੇਨਾ ਯੋਧਿਆਂ ਦਾ ਡੀ.ਜੀ.ਪੀ. ਆਨਰ ਡਿਸਕ ਨਾਲ ਸਨਮਾਨ ਕਰੇਗੀ – ਪੜ੍ਹੋ ਸੂਚੀ

- Advertisement -

ਚੰਡੀਗੜ੍ਹ, 3 ਮਈ, 2020:
ਕੋਵੀਡ -19 ਵਿਰੁੱਧ ਜੰਗ ਵਿੱਚ ਬੇਮਿਸਾਲ ਸੇਵਾਵਾਂ ਨਿਭਾਉਣ ਵਾਲੇ ਪੁਲਿਸ ਮੁਲਾਜ਼ਮਾਂ ਅਤੇ ਡਾਕਟਰਾਂ ਨੂੰ ਸਨਮਾਨਤ ਕਰਨ ਦੇ ਆਪਣੇ ਯਤਨਾਂ ਦੀ ਲਗਾਤਾਰਤਾ ਵਿੱਚ ਪੰਜਾਬ ਪੁਲਿਸ ਵੱਲੋਂ 108 ਪੁਲਿਸ ਕਰਮਚਾਰੀਆਂ, ਸਿਹਤ ਵਿਭਾਗ ਦੇ 3 ਡਾਕਟਰਾਂ, 1 ਸਮਾਜ ਸੇਵੀ ਅਤੇ 9 ਪੀ.ਜੀ.ਆਈ ਡਾਕਟਰਾਂ / ਨਰਸ ਦੀ ਸਮਾਜ ਪ੍ਰਤੀ ਮਿਸਾਲੀ ਸੇਵਾ ਵਾਸਤੇ ਵੱਕਾਰੀ ਪੁਰਸਕਾਰ ਡਾਇਰੈਕਟਰ ਜਨਰਲ ਆਫ਼ ਪੁਲਿਸ ਆਨਰ ਐਂਡ ਡਿਸਕ ਲਈ ਚੋਣ ਕੀਤੀ ਗਈ ਹੈ।

ਫਰੀਦਕੋਟ ਦੇ ਇੱਕ ਸਮਾਜ ਸੇਵੀ, ਜਿਸਨੇ ਗਰੀਬਾਂ ਨੂੰ ਸੁੱਕੇ ਰਾਸ਼ਨ ਅਤੇ ਪਕਾਏ ਹੋਏ ਖਾਣੇ ਦੀ ਸਪਲਾਈ ਲਈ ਐਨ.ਜੀ.ਓਜ਼ ਨੂੰ ਇੱਕ ਸਾਂਝੇ ਪਲੇਟਫਾਰਮ ‘ਤੇ ਲਿਆਂਦਾ, ਦੀ ਵੀ ਇਸ ਪੁਰਸਕਾਰ ਲਈ ਚੋਣ ਕੀਤੀ ਗਈ ਹੈ।

ਪੁਰਸਕਾਰ ਲਈ ਚੁਣੇ ਗਏ ਪੀਜੀਆਈ ਦੇ ਡਾਕਟਰਾਂ ‘ਚੋਂ ਚਾਰ ਡਾਕਟਰ ਪਲਾਸਟਿਕ ਸਰਜਰੀ ਵਿਭਾਗ ਅਤੇ ਇੱਕ ਪੁਰਸਕਾਰ ਇਸੇ ਹਸਪਤਾਲ ਦੀ ਨਰਸ ਸ਼ੀਤਲ ਨੂੰ ਮਿਲੇਗਾ। ਇਸ ਤੋਂ ਇਲਾਵਾ ਪੀਜੀਆਈ ਦੇ ਪਲਾਸਟਿਕ ਸਰਜਰੀ ਵਿਭਾਗ ਦੇ ਸਮੁੱਚੇ ਨਰਸਿੰਗ ਸਟਾਫ ਅਤੇ ਹਸਪਤਾਲ ਅਟੈਂਡੈਂਟਸ ਨੂੰ ਸਾਂਝਾ ਐਵਾਰਡ ਮਿਲੇਗਾ।

ਗੁਪਤਾ ਨੇ ਦੱਸਿਆ ਕਿ ਪੁਰਸਕਾਰ ਲਈ ਚੁਣੇ ਗਏ ਪੁਲਿਸ ਮੁਲਾਜ਼ਮਾਂ ਵਿੱਚ ਏ.ਐਸ.ਪੀਜ਼ (4), ਡੀਐਸਪੀਜ਼ (14), ਇੰਸਪੈਕਟਰ (14), ਸਬ ਇੰਸਪੈਕਟਰ (13), ਏ.ਐਸ.ਆਈ (21) ਅਤੇ ਹੱੈਡ ਕਾਂਸਟੇਬਲ / ਕਾਂਸਟੇਬਲ (42) ਸ਼ਾਮਲ ਹਨ।

ਪੀਜੀਆਈ ਦੇ ਪਲਾਸਟਿਕ ਸਰਜਰੀ ਵਿਭਾਗ ਦੇ 4 ਡਾਕਟਰ ਡਾ: ਮੋਹਸਿਨਾ ਸੁਬੇਰ, ਡਾ. ਗੌਤਮ ਕਮਪੱਲੀ, ਡਾ. ਅੰਸ਼ੂ ਤਿਵਾੜੀ, ਡਾ. ਤਾਰੁਸ਼ ਗੁਪਤਾ ਅਤੇ ਪੀਜੀਆਈ ਦੇ ਐਨਸਥੀਸੀਆ ਵਿਭਾਗ ਦੇ 3 ਡਾਕਟਰ ਡਾ. ਨਿਧੀ ਪਾਂਡਾ, ਡਾ. ਰਾਸ਼ੀ ਸਰਨਾ, ਡਾ. ਕਨਿਕਾ ਚਿਟੋਰਿਆ ਹਨ।

ਪੀਜੀਆਈ ਸਟਾਫ ਨੂੰ 12 ਅਤੇ 14 ਅਪ੍ਰੈਲ ਨੂੰ 2 ਸਫਲ ਸਰਜਰੀਆਂ ਅਤੇ ਸਰਜਰੀ ਤੋਂ ਬਾਅਦ ਦੇ ਇਲਾਜ ਅਤੇ ਦੇਖਭਾਲ ਦਾ ਸਿਹਰਾ ਜਾਂਦਾ ਹੈ ਜਿਸ ਕਰਕੇ ਐਸਆਈ ਹਰਜੀਤ ਸਿੰਘ ਨੂੰ ਜਲਦੀ ਛੁੱਟੀ ਮਿਲੀ ਅਤੇ ਉਨ੍ਹਾਂ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਹੋਇਆ ।

ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਪੁਰਸਕਾਰ ਦੀ ਤੀਸਰੀ ਲੜੀ ਵਿੱਚ ਬੇਮਿਸਾਲ ਸੇਵਾਵਾਂ ਨਿਭਾਉਣ ਵਾਲੇ 121 ਅਧਿਕਾਰੀ, ਡਾਕਟਰ, ਨਰਸਿੰਗ ਸਟਾਫ, ਹਸਪਤਾਲ ਅਟੈਂਡੈਂਟਸ ਅਤੇ ਵਿਅਕਤੀਗਤ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਨੇ ਕਰਫਿਊ/ਤਾਲਾਬੰਦੀ ਦੌਰਾਨ ਡਿਊਟੀ ਲਾਈਨ ਤੋਂ ਅੱਗੇ ਜਾ ਕੇ ਲੋਕਾਂ ਦੀ ਸੇਵਾ ਕੀਤੀ।

ਕੋਵੀਡ -19 ਦੇ ਇਨ੍ਹਾਂ ਮੁਸ਼ਕਲ ਸਮਿਆਂ ਵਿੱਚ ਸਮਾਜ ਪ੍ਰਤੀ ਬੇਮਿਸਾਲ ਸੇਵਾਵਾਂ ਨਿਭਾਉਣ ਵਾਲੇ ਉੱਘੇ ਐਵਾਰਡੀਆਂ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਡਾ. ਅਮਨ ਸ਼ਰਮਾ, ਜੋ ਕਿ ਲੁਧਿਆਣਾ (ਦਿਹਾਤੀ) ਦੇ ਪੁਲਿਸ ਹਸਪਤਾਲ ਵਿੱਚ ਮੈਡੀਕਲ ਅਫਸਰ ਵਜੋਂ ਤਾਇਨਾਤ ਹਨ, ਨੇ ਪੁਲਿਸ ਸਟੇਸ਼ਨਾਂ ਅਤੇ ਡਿਊਟੀ ਪੁਆਇੰਟਾਂ ‘ਤੇ ਪੁਲਿਸ ਅਧਿਕਾਰੀਆਂ ਦੀ ਨਿਯਮਤ ਮੈਡੀਕਲ ਜਾਂਚ ਕੀਤੀ ।

ਫਾਜ਼ਿਲਕਾ ਦੀ ਡਾਕਟਰ ਸੁਨੀਤਾ ਰਾਣੀ, ਜੋ ਕਿ ਸਿਵਲ ਸਰਜਨ ਦੁਆਰਾ ਨੋਡਲ ਅਧਿਕਾਰੀ ਵਜੋਂ ਜੁੜੇ ਹੋਏ ਹਨ, ਨੇ ਹਾਲ ਹੀ ਵਿਚ ਦੂਜੇ ਰਾਜਾਂ ਤੋਂ ਫਾਜਲਿਕਾ ਵਿਚ ਦਾਖਲ ਹੋਣ ਵਾਲੇ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੀ ਨਿਗਰਾਨੀ, ਇਕਾਂਤਵਾਸ ਕਰਨ ਅਤੇ ਟੈਸਟਿੰਗ ਕਰਨ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ।

ਸਿਵਲ ਸਰਜਨ, ਤਰਨ ਤਾਰਨ ਦੇ ਦਫ਼ਤਰ ਵਿੱਚ ਜ਼ਿਲ੍ਹਾ ਐਪੀਡੈਮੀਓਲੌਜਿਸਟ ਵਜੋਂ ਤਾਇਨਾਤ ਡਾ. ਬਿਧੀ ਲਾਰਡ ਸਿੰਘ ਜ਼ਮੀਨੀ ਪੱਧਰ ‘ਤੇ ਨਮੂਨੇ ਲੈਣ ਅਤੇ ਕੋਵਿਡ ਟੈਸਟਿੰਗ ਦੀਆਂ ਕੋਸ਼ਿਸ਼ਾਂ ਦੀ ਨਿੱਜੀ ਤੌਰ’ ਤੇ ਨਿਗਰਾਨੀ ਕਰ ਰਹੇ ਹਨ, ਅਤੇ ਸਿਵਲ ਹਸਪਤਾਲ ਤਰਨਤਾਰਨ ਵਿਖੇ ਇਨ੍ਹਾਂ ਯਤਨਾਂ ਦੇ ਮੁੱਖ ਕੋਆਰਡੀਨੇਟਰ ਹਨ।

ਫ਼ਰੀਦਕੋਟ ਦੇ ਸਰਗਰਮ ਸਮਾਜ ਸੇਵੀ ਪਰਵੀਨ ਕੁਮਾਰ ਕਾਲਾ ਨੇ ਫਰੀਦਕੋਟ ਦੀਆਂ ਐਨ.ਜੀ.ਓਜ਼ ਨਾਲ ਪ੍ਰਭਾਵਸ਼ਾਲੀ ਤਾਲਮੇਲ ਸਥਾਪਤ ਕੀਤਾ ਅਤੇ ਉਨ੍ਹਾਂ ਨੂੰ ਇਕ ਮੰਚ ‘ਤੇ ਲਿਆਂਦਾ। ਉਹ ਗਰੀਬਾਂ ਅਤੇ ਲੋੜਵੰਦਾਂ ਨੂੰ ਸੁੱਕਾ ਰਾਸ਼ਨ, ਪਕਾਇਆ ਹੋਇਆ ਭੋਜਨ ਅਤੇ ਦਵਾਈਆਂ ਮੁਹੱਈਆ ਕਰਵਾ ਰਿਹਾ ਹੈ। ਉਹ ਅਵਾਰਾ ਪਸ਼ੂਆਂ ਦੀ ਦੇਖਭਾਲ ਅਤੇ ਉਨ੍ਹਾਂ ਨੂੰ ਚਾਰਾ ਆਦਿ ਵੀ ਪ੍ਰਦਾਨ ਕਰ ਰਿਹਾ ਹੈ।

ਅੰਮ੍ਰਿਤਸਰ ਦਿਹਾਤੀ ਦੇ ਏਐਸਆਈ ਰਫੀ ਮੁਹੰਮਦ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਦੀ ਵੰਡ ਵਿੱਚ ਸਰਗਰਮੀ ਨਾਲ ਸ਼ਾਮਲ ਹਨ। ਅਸਲ ਵਿੱਚ ਉਨ੍ਹਾਂ ਨੇ ਗਰੀਬਾਂ ਅਤੇ ਲੋੜਵੰਦਾਂ ਦਾ ਢਿੱਡ ਭਰਨ ਲਈ ਆਪਣੀ ਆਪਣੀ ਤਨਖਾਹ ਵੀ ਖਰਚ ਦਿੱਤੀ ਅਤੇ ਇਸ ਉਦੇਸ਼ ਲਈ ਮੁਸਲਿਮ ਭਾਈਚਾਰੇ ਦੇ ਨਾਲ ਨਾਲ ਪ੍ਰਵਾਸੀ ਮਜ਼ਦੂਰਾਂ ਨਾਲ ਵੀ ਸੰਪਰਕ ਸਥਾਪਤ ਕੀਤਾ।

ਬਟਾਲਾ ਪੁਲਿਸ ਦੇ ਹੈਡ ਕਾਂਸਟੇਬਲ ਅਮਰੀਕ ਸਿੰਘ ਨੇ ਦਿਲ ਦੇ ਦੌਰੇ ਨਾਲ ਪੀੜਤ ਇੱਕ ਵਿਅਕਤੀ ਦੀ ਜਾਨ ਬਚਾਉਣ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ।

ਫਿਰੋਜ਼ਪੁਰ ਦੀ ਲੇਡੀ ਕਾਂਸਟੇਬਲ ਕਰਮਜੀਤ ਕੌਰ, ਜੋ ਕਰਫਿਊ ਦੌਰਾਨ ਗਰੀਬਾਂ / ਲੋੜਵੰਦਾਂ ਦੀ ਸਹਾਇਤਾ ਲਈ ਬਣਾਈ ਗਏ ‘ਮੇਅ ਆਈ ਹੈਲਪ ਯੂ ਗਰੁੱਪ’ ਦੀ ਸਰਗਮਰਮ ਮੈਂਬਰ ਹੈ, ਆਪਣੀ ਸੁਰੱਖਿਆ ਜੋਖ਼ਮ ਵਿੱਚ ਪਾ ਕੇ ਝੁੱਗੀ ਝੌਂਪੜੀ ਵਾਲਿਆਂ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਪਕਾਇਆ ਹੋਇਆ ਖਾਣਾ ਅਤੇ ਰਾਸ਼ਨ ਦੇਣ ਜਾਂਦੀ ਸੀ।

ਸਬ ਇੰਸਪੈਕਟਰ ਪ੍ਰਭਜੋਤ ਕੌਰ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਕੋਰੋਨਵਾਇਰਸ ਸਬੰਧੀ ਰੋਕਥਾਮ ਉਪਾਵਾਂ ਬਾਰੇ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਘਰ-ਘਰ ਦਵਾਈਆਂ ਪਹੁੰਚਾਉਣ ਲਈ ਸਨਮਾਨਿਤ ਕੀਤਾ ਗਿਆ ਹੈ।

ਏ.ਐਸ.ਪੀ. ਜਲੰਧਰ (ਦਿਹਾਤੀ) ਅੰਕੁਰ ਗੁਪਤਾ ਨੇ ਗਰੀਬਾਂ ਅਤੇ ਲੋੜਵੰਦਾਂ ਨੂੰ ਪਕਾਇਆ ਭੋਜਨ ਅਤੇ ਸੁੱਕੇ ਰਾਸ਼ਨ ਦੀ ਵੰਡ ਅਤੇ 24 ਘੰਟੇ ਸਹਾਇਤਾ ਪ੍ਰਦਾਨ ਕਰਨ ਲਈ ਫੀਲਡ ਵਿੱਚ ਲੰਮਾ ਸਮਾਂ ਕੰਮ ਕੀਤਾ।

ਐਸਐਚਓ ਪੁਲੀਸ ਥਾਣਾ ਸਦਰ ਧੂਰੀ, ਏਐਸਪੀ ਆਦਿੱਤਿਆ ਡਰੋਨਾਂ ਅਤੇ ਹੋਰ ਤਕਨੀਕੀ ਤਰੀਕਿਆਂ ਦੀ ਮਦਦ ਨਾਲ ਧੂਰੀ ਵਿੱਚ ਕਰਫਿਊ ਨੂੰ ਸਰਗਰਮੀ ਨਾਲ ਲਾਗੂ ਕਰ ਰਹੇ ਹਨ ਅਤੇ ਇਸ ਤਰ੍ਹਾਂ ਕੋਵਿਡ-19 ਦੇ ਫੈਲਾਅ ਨੂੰ ਰੋਕਣ ਵਿੱਚ ਸਹਾਇਤਾ ਪ੍ਰਦਾਨ ਕਰ ਰਹੇ ਹਨ।

ਫਰੀਦਕੋਟ ਦੇ ਸਬ ਇੰਸਪੈਕਟਰ ਲਖਵੀਰ ਸਿੰਘ ਨੇ ਕੋਵੀਡ -19 ਦੇ ਮਰੀਜ਼ਾਂ, ਐਨ.ਆਰ.ਆਈਜ਼ ਅਤੇ ਹਾਲ ਹੀ ਵਿੱਚ ਪੰਜਾਬ ਪਰਤੇ ਵਿਅਕਤੀਆਂ ਦਾ ਪਤਾ ਲਗਾਉਣ ਵਿੱਚ ਸ਼ਲਾਘਾਯੋਗ ਕੰਮ ਕੀਤਾ।

ਏਐਸਆਈ ਜਗਤਾਰ ਸਿੰਘ ਨੇ ਦਿਲ ਦੀ ਬਿਮਾਰੀ ਨਾਲ ਜੂਝ ਰਹੀ ਔਰਤ, ਜੋ ਕਰਫਿਊ ਵਿੱਚ ਫਸ ਗਈ ਸੀ, ਨੂੰ ਆਪਣੀ ਕਾਰ ਵਿੱਚ ਪਿੰਡ ਮੰਡਿਆਲਾ (ਮਲਸੀਆਂ) ਤੋਂ ਟੈਗੋਰ ਹਸਪਤਾਲ ਲਿਆਂਦਾ ਅਤੇ ਉਸਦੇ ਪਰਿਵਾਰ ਨੂੰ ਆਰਥਿਕ ਮਦਦ ਦੀ ਵੀ ਪੇਸ਼ਕਸ਼ ਕੀਤੀ।

ਇੰਸਪੈਕਟਰ ਸਨੀ ਖੰਨਾ, ਐਸ.ਐਚ.ਓ ਕੀਰਤਪੁਰ ਨੇ ਕੀਰਤਪੁਰ ਸਾਹਿਬ ਖੇਤਰ ਵਿੱਚ ਨਿੱਜੀ ਸਰਾਇਆਂ ਵਿੱਚ ਕੁਆਰੰਟੀਨ ਸੈਂਟਰਾਂ ਦੀ ਸਥਾਪਨਾ ਦੀ ਪਹਿਲ ਕੀਤੀ। ਉਨ੍ਹਾਂ ਦੀ ਪ੍ਰੇਰਣਾ ਨਾਲ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਕਈਂ ਪਿੰਡਾਂ ਨੇ ਸਵੈ ਇਕਾਂਤਵਾਸ ਕੀਤਾ।

ਸਪੈਸ਼ਲ ਬ੍ਰਾਂਚ, ਬਟਾਲਾ ਦੇ ਡੀਐਸਪੀ ਪ੍ਰੇਮ ਕੁਮਾਰ ਨੇ ਲੋੜਵੰਦ ਗਰੀਬ ਵਰਗਾਂ ਦੀ ਪਛਾਣ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ, ਜਦੋਂ ਕਿ ਗੁਰਦਾਸਪੁਰ ਦੇ ਡੀਐਸਪੀ ਰਾਜੇਸ਼ ਕੱਕੜ ਨੇ ਗੈਰ ਸਰਕਾਰੀ ਸੰਗਠਨਾਂ ਨਾਲ ਮਿਲ ਕੇ ਕੰਮ ਕੀਤਾ ਅਤੇ ਉਨ੍ਹਾਂ ਨੂੰ ਤਕਰੀਬਨ 2500 ਜ਼ਰੂਰਤਮੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾ ਨੇ ਖਾਣੇ ਅਤੇ ਸੁੱਕੇ ਰਾਸ਼ਨ ਦੀ ਢੁੱਕਵੇਂ ਢੰਗ ਨਾਲ ਇਕੱਤਰਤਾ ਅਤੇ ਵੰਡ ਸਬੰਧੀ ਕੰਬਾਇਨਡ ਡਿਸਟ੍ਰੀਬਿਊਸ਼ਨ ਆਫ ਰਾਸ਼ਨ ਕਮੇਟੀ ਵੀ ਸਥਾਪਤ ਕੀਤੀ ।

ਅਮ੍ਰਿਤਸਰ ਦਿਹਾਤੀ ਤੋਂ ਏਐਸਆਈ ਨਰਿੰਦਰ ਸਿੰਘ ਨੇ ਆਪਣੇ ਖੇਤਰ ਵਿਚ ਪਰਵਾਸੀ ਆਬਾਦੀ ਲਈ ਸੁੱਕੇ ਰਾਸ਼ਨ ਦੀ ਸਪਲਾਈ ਤੋਂ ਇਲਾਵਾ ਵਲੰਟੀਅਰਾਂ ਰਾਹੀਂ 500 ਮਾਸਕ ਤਿਆਰ ਕਰਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

S. No. District Name Rank
1 Amritsar City Abhimanyu Rana ASP
2 Amritsar City Dilpreet Singh Constable
3 Amritsar City Neeraj Kumar Inspector
4 Amritsar City Sahab Singh ASI
5 Amritsar Rural  Suhail Mir ASP ASP
6 Amritsar Rural Charan Singh ASI
7 Amritsar Rural Narinder Singh ASI
8 Amritsar Rural Rafi Mohammed ASI
9 Barnala HC  Jagpal Head Constable
10 Barnala HC Rajinder Singh Head Constable
11 Barnala Sukhchain Singh Head Constable
12 Batala HC Amrik Singh Head Constable
13 Batala Mukhtiar Singh Inspector
14 Batala Prem Kumar PPS DSP
15 Batala Prem Singh  3010 ASI
16 Bathinda Davinder Singh Inspector
17 Bathinda Gurjit Singh Romana DSP
18 Bathinda Harpreet Singh Constable
19 Bathinda Maninder Singh Sub-Inspector
20 Bathinda Aswant Singh DSP
21 Faridkot Balkar Singh DSP
22 Faridkot Jagbir Singh Inspector
23 Faridkot Lakhvir Singh Sub-Inspector
24 Faridkot Sahil Garg Constable
25 Fatehgarh Sahib Baljinder Singh ASI
26 Fatehgarh Sahib Gurnam Singh ASI
27 Fatehgarh Sahib Harinder Singh Head Constable
28 Fatehgarh Sahib Karamjeet Singh Constable
29 Fazilka Dr. Sunita Rani Heath Care
30 Fazilka Sandeep Kumar Constable
31 Ferozpur Abhinav Chauhan Inspector
32 Ferozpur Karansher Singh DSP
33 Ferozpur L/Ct Karamjit Kaur Constable
34 Ferozpur Sukhjinder Sharma ASI
35 Gurdaspur Anil Kumar ASI
36 Gurdaspur Lakhwinder Singh Constable
37 Gurdaspur Rajesh Kakkar DSP
38 Gurdaspur Subash Chander ASI
39 Hoshiarpur CT Kinder Singh Constable
40 Hoshiarpur Govinder kumar Inspector
41 Hoshiarpur LR/ SI Ranbir singh Sub-Inspector
42 Jalandhar (Rural) Jasbir Singh Constable
43 Jalandhar (Rural) Kewal Singh Inspector
44 Jalandhar (Rural) Ankur Gupta ASP
45 Jalandhar (Rural) ASI (LR) Jagtar Singh ASI
46 Jalandhar (Rural) Jagmohan Singh ASI
47 Jalandhar City Ashok Kumar Head Constable
48 Jalandhar City Atinder Pal Singh Head Constable
49 Jalandhar City Balwinder Iqbal Singh ACP
50 Jalandhar City Bimal Kant ACP
51 Jalandhar City Gurwinder Singh ASI
52 Jalandhar City Rishu Senior Constable
53 Jalandhar City Sikandya Devi Inspector
54 Kapurthala Depika Sub-Inspector
55 Kapurthala Onkar Singh Brar Inspector
56 Khanna Navjeet Singh Constable
57 Khanna Balvir Singh ASI
58 Khanna Karandeep Singh Constable
59 Khanna Sukhdeep Singh Constable
60 Khanna Tarlochan Singh DSP
61 Ludhiana Hari Singh ASI
62 Ludhiana Sanjiv Kumar Constable
63 Ludhiana Mohd. Jamil Inspector
64 Ludhiana Subeg Singh Head Constable
65 Ludhiana Ajaib Singh Constable
66 Ludhiana (Rural) Baldev Singh ASI
67 Ludhiana (Rural) Dr. Aman Sharma Heath Care
68 Ludhiana (Rural) Gurtar Singh Sub-Inspector
69 Ludhiana (Rural) Sukhdev Singh Head Constable
70 Mansa Gurmail Singh ASI
71 Mansa Hardeep Singh Constable
72 Mansa Harjinder Singh DSP
73 Mansa Sukhjinder Singh Head Constable
74 MOGA Balwinder Singh Head Constable
75 MOGA Jasvir Singh Head Constable
76 MOGA Parvesh Chopra DSP
77 MOGA Prabhjot Kaur Sub-Inspector
78 Pathankot Avtar Singh Inspector
79 Pathankot Vijay Kumar ASI
80 Pathankot Brahm Dutt Head Constable
81 Pathankot Dilavar Singh Head Constable
82 Patiala Karanbir Singh Constable
83 Patiala Priyanshu Singh Sub-Inspector
84 Patiala Ravinder Singh Constable
85 RUPNAGAR Ucee Chawla DSP
86 RUPNAGAR Sukhwinder Singh Head Constable
87 RUPNAGAR Sunny Khanna Inspector
88 RUPNAGAR Ashwani Kumar Head Constable
89 Sangrur Aditya, IPS ASP
90 Sangrur Mohit Kumar DSP
91 Sangrur Surinder Kumar Sub-Inspector
92 SAS Nagar Balwinder Singh Head Constable
93 SAS Nagar Deep Kama DSP
94 SAS Nagar Narpinderpal Singh Sub-Inspector
95 SAS Nagar Rajiv Kumar Inspector
96 SAS Nagar Varinder Singh Constable
97 SBS Nagar Sukhdev singh Constable
98 SBS Nagar Surjeet singh 1019/SBSN Constable
99 SBS Nagar Kuljeet singh Inspector
100 SBS Nagar Radha Krishan Sub-Inspector
101 SBS Nagar Rajiv Kumar Sub-Inspector
102 SBS Nagar Hitesh Arora Senior Constable
103 Sri Muktsar Sahib Guraditta Singh ASI
104 Sri Muktsar Sahib Gurjant singh ASI
105 Sri Muktsar Sahib Gursewak Singh Constable
106 Sri Muktsar Sahib Kasam Ali ASI
107 Tarn Taran Sarabhjit Singh Head Constable
108 Tarn Taran Sonamdeep Kaur Sub-Inspector
109 Tarn Taran Amritpal Singh Sub-Inspector
110 Tarn Taran Doctor Bidhi Lord Singh Heath Care
111 Tarn Taran Pawanpuneet Singh Constable

ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,323FansLike
113,562FollowersFollow

ENTERTAINMENT

National

GLOBAL

OPINION

Pakistan on a new track? – By Asad Mirza

Pakistan after 75 years of its existence has released its first ever National Security Policy (NSP), which it claims will ensure human security for...

Nationalism and Democracy go together – By DC Pathak

India got its Independence some 75 years ago but it still looks like a 'nation in making', judging from the in-terminate debate on 'the...

5 ways to manage childhood allergies – By Dr Nidhi Gupta

Motherhood comes with its own mixed bag of emotions; we want to save our child from every little peril that comes their way, including...

SPORTS

Health & Fitness

90% of people with Covid likely to have underlying heart damage: Experts

Delhi, Jan 25, 2022- While Covid-19 has primarily been a respiratory disease, about 90 per cent of people with moderate to severe infections have lasting effects on the heart, said experts here. Covid affects lungs the most, but studies have shown there is increasing evidence of cardiovascular complications due to Covid-19. The virus can cause acute myocardial injury and chronic damage...

Gadgets & Tech