ਪੰਜਾਬ ਦੇ 6 ਵਿਧਾਇਕ ਮੁੱਖ ਮੰਤਰੀ ਦੇ ਰਾਜਸੀ ਸਲਾਹਕਾਰ ਬਣੇ, ਕੈਬਨਿਟ ਵਜ਼ੀਰ ਦਾ ਦਰਜਾ ਮਿਲਿਆ

ਯੈੱਸ ਪੰਜਾਬ
ਚੰਡੀਗੜ੍ਹ, 9 ਸਤੰਬਰ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਕ ਵੱਡਾ ਅਤੇ ਚੌਂਕਾ ਦੇਣ ਵਾਲਾ ਫ਼ੈਸਲਾ ਲੈਂਦਿਆਂ ਰਾਜ ਦੇ 5 ਕਾਂਗਰਸ ਵਿਧਾਇਕਾਂ ਨੂੰ ਆਪਣੇ ਸਿਆਸੀ ਸਲਾਹਕਾਰ ਨਿਯੁਕਤ ਕੀਤਾ ਹੈ।

ਇਹਨਾਂ ਸਾਰੇ ਵਿਧਾਇਕਾਂ ਨੂੰ ਕੈਬਨਿਟ ਵਜ਼ੀਰ ਦਾ ਦਰਜਾ ਵੀ ਹਾਸਿਲ ਹੋਵੇਗਾ।

ਇਹਨਾਂ ਵਿਧਾਇਕਾਂ ਦੇ ਨਾਂਅ ਹੇਠ ਲਿਖ਼ੇ ਅਨੁਸਾਰ ਹਨ।

ਅਮਰਿੰਦਰ ਸਿੰਘ ਰਾਜਾ ਵੜਿੰਗ

ਕੁਲਜੀਤ ਸਿੰਘ ਨਾਗਰਾ

ਕੁਸ਼ਲਦੀਪ ਸਿੰਘ ਢਿੱਲੋਂ

ਸੰਗਤ ਸਿੰਘ ਗਿਲਜੀਆਂ

ਇੰਦਰਬੀਰ ਸਿੰਘ ਬੋਲਾਰੀਆ

ਤਰਸੇਮ ਸਿੰਘ ਡੀ.ਸੀ.

Share News / Article

YP Headlines