ਪੰਜਾਬ ਦੇ ਮਾਲ ਵਿਭਾਗ ਨੇ 4 ਤਹਿਸੀਲਦਾਰਾ ਨੂੰ ਦਿੱਤੀਆਂ ਤਰੱਕੀਆਂ, ਜ਼ਿਲ੍ਹਾ ਮਾਲ ਅਫ਼ਸਰ ਵਜੋਂ ਹੋਏ ਪਦਉੱਨਤ

ਯੈੱਸ ਪੰਜਾਬ
ਨਵੀਂ ਦਿੱਲੀ, 27 ਦਸੰਬਰ, 2021:
ਪੰਜਾਬ ਦੇ ਮਾਲ ਵਿਭਾਗ ਨੇ 4 ਤਹਿਸੀਲਦਾਰਾਂ ਨੂੰ ਜ਼ਿਲ੍ਹਾ ਮਾਲ ਅਫ਼ਸਰ ਵਜੋਂ ਤਰੱਕੀਆਂ ਦਿੱਤੀਆਂ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।

Tehsildars promoted as District Revenue Officers 271221

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ