- Advertisement -
ਯੈੱਸ ਪੰਜਾਬ
ਚੰਡੀਗੜ੍ਹ 6 ਮਾਰਚ, 2020:
ਮਾਲ ਵਿਭਾਗ ਵਿਚ 1090 ਅਸਾਮੀਆਂ ’ਤੇ ਮਾਲ ਪਟਵਾਰੀਆਂ ਦੀ ਭਰਤੀ ਲਈ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਹੈ।
ਇਹ ਅਸਾਮੀਆਂ ਪੇ ਸਕੇਲ 10300+34800+3200 ਗਰੇਡ ਪੇਅ ਅਨੁਸਾਰ ਭਰੀਆਂ ਜਾਣਗੀਆਂ।
ਇਸ ਦੀ ਕੈਟੇਗਰੀ ਮੁਤਾਬਿਕ ਵੰਡ ਹੇਠ ਲਿਖ਼ੇ ਅਨੁਸਾਰ ਹੋਵੇਗੀ।
- Advertisement -