Friday, June 9, 2023

ਵਾਹਿਗੁਰੂ

spot_img
spot_img
spot_img

ਪੁਲਿਸ ਵਾਲਾ ਬਣਕੇ ਰਿਸ਼ਵਤ ਲੈਂਦਾ ਕਾਬੂ, ਦੋ ਸਾਥੀ ਭੱਜ ਨਿੱਕਲੇ

- Advertisement -

ਯੈੱਸ ਪੰਜਾਬ

ਚੰਡੀਗੜ੍ਹ, 17 ਫਰਵਰੀ, 2020:

ਪੰਜਾਬ ਵਿਜੀਲੈਂਸ ਬਿਓਰੋ ਦੀ ਜਲੰਧਰ ਟੀਮ ਨੇ ਅੱਜ ਅਮਨਦੀਪ ਨਾਂਅ ਦੇ ਇਕ ਪ੍ਰਾਈਵੇਟ ਵਿਅਕਤੀ ਨੂੰ ਇੱਕ ਟ੍ਰੈਵਲ ਏਜੈਂਟ ਕੋਲੋਂ 20,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ। ਇਹ ਵਿਅਕਤੀ ਆਪਣੇ ਆਪ ਨੂੰ ਡੀਐੱਸਪੀ ਲੁਧਿਆਣਾ ਦਾ ਰੀਡਰ (ਏਐੱਸਆਈ) ਦੱਸ ਰਿਹਾ ਸੀ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਸਵੰਤ ਸਿੰਘ ਪਿੰਡ ਗੋਪੀਪੁਰ ਜ਼ਿਲ੍ਹਾ ਕਪੂਰਥਲਾ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਲੁਧਿਆਣਾ ਵਾਸੀ ਅਮਨਦੀਪ ਉਸ ਤੋਂ ਧਮਕੀਆਂ ਦੇ ਕੇ ਇੱਕ ਲੱਖ ਰੁਪਏ ਦੀ ਮੰਗ ਕਰ ਰਿਹਾ ਹੈ ਪਰ ਸੌਦਾ 30,000 ਰੁਪਏ ਵਿੱਚ ਤੈਅ ਹੋਇਆ ਹੈ। ਇਸ ਤੋਂ ਪਹਿਲਾਂ ਉਹ 10,000 ਰੁਪਏ ਪਹਿਲੀ ਕਿਸ਼ਤ ਵਜੋਂ ਰਿਸ਼ਵਤ ਦੋਸ਼ੀ ਨੂੰ ਦੇ ਚੁੱਕਾ ਹੈ।

ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਦੋਸ਼ੀ ਅਮਨਦੀਪ ਸਮੇਤ ਦੋ ਹੋਰ ਵਿਅਕਤੀ ਭੁਪਿੰਦਰ ਭਿੰਦਾ ਅਤੇ ਵਿੱਕੀ, ਜੋ ਕਿ ਆਪਣੇ ਆਪ ਨੂੰ ਇਹ ਐੱਸਆਈ ਦੱਸਦੇ ਹਨ ਅਤੇ ਇੱਕ ਮੁਹੱਲਾ ਮੁਖੀ ਬਬਲੂ ਦਿਸ਼ਾਵਰ, ਨੇ ਉਸ ਨੂੰ ਲੁਧਿਆਣਾ ਵਿਖੇ ਬੁਲਾਇਆ ਅਤੇ ਕੁਲਵਿੰਦਰ ਕੌਰ ਵਾਸੀ ਆਲਮਗੀਰ ਲੁਧਿਆਣਾ ਨਾਲ ਇੱਕ ਸਮਝੌਤਾ ਕਰਨ ਲਈ ਜ਼ੋਰ ਪਾਇਆ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਕੁਲਵਿੰਦਰ ਕੌਰ ਨੇ ਉਸ ਨੂੰ ਇੱਕ ਲੱਖ ਰੁਪਏ ਕੈਨੇਡਾ ਦਾ ਵੀਜ਼ਾ ਲਗਵਾਉਣ ਲਈ ਦਿੱਤੇ ਸਨ ਜਿਸ ਦੇ ਬਦਲੇ ਉਸ ਨੇ ਸਮਝੌਤੇ ਵਿੱਚ 25-25 ਹਜ਼ਾਰ ਦੇ ਚਾਰ ਚੈੱਕ ਕੱਟ ਕੇ ਮੌਕੇ ਉਪਰ ਹੀ ਦੇ ਦਿੱਤੇ। ਇਸ ਸਮਝੌਤੇ ਦੇ ਇਵਜ਼ ਵਿੱਚ ਉਕਤ ਜਾਅਲੀ ਪੁਲਸ ਮੁਲਾਜ਼ਮ ਉਸ ਤੋਂ 30,000 ਰੁਪਏ ਦੀ ਰਿਸ਼ਵਤ ਧੱਕੇ ਨਾਲ ਮੰਗ ਰਹੇ ਸਨ। ਉਸ ਦੇ ਘਰ ਵੀ ਉਨਾਂ ਰੇਡ ਮਾਰੀ ਸੀ।

ਵਿਜੀਲੈਂਸ ਬਿਊਰੋ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਵਿਜੀਲੈਂਸ ਟੀਮ ਦਾ ਗਠਨ ਕੀਤਾ ਅਤੇ ਰਾਮਾ ਮੰਡੀ ਜਲੰਧਰ ਵਿਖੇ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 20,000 ਰੁਪਏ ਲੈਣ ਪਹੁੰਚੇ ਦੋਸ਼ੀ ਅਮਨਦੀਪ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਮੌਕੇ ਤੇ ਹੀ ਕਾਬੂ ਕਰ ਲਿਆ ਜਦ ਕਿ ਉਸ ਦੇ ਦੋ ਸਾਥੀ ਖਿਸਕਣ ਵਿਚ ਕਾਮਯਾਬ ਹੋ ਗਏ ਕਿਉਂਕਿ ਉਹ ਦੂਰ ਖੜ੍ਹੇ ਦੋਸ਼ੀ ਦੀ ਉਡੀਕ ਕਰ ਰਹੇ ਸਨ।

- Advertisement -

Yes Punjab - TOP STORIES

Punjab News

Sikh News

Transfers, Postings, Promotions

spot_img

Stay Connected

117,091FansLike
113,113FollowersFollow

ENTERTAINMENT

Alia Bhatt to portray Sita alongside Ranbir Kapoor as Ram in ‘Ramayana’

Mumbai, June 8, 2023- As 'Adipurush' gears up for its theatrical release bringing forth the tale of Ramayana, another film on the same theme is...

One seat booked in all theatres playing ‘Adipurush’ to honour Lord Hanuman

Mumbai, June 8, 2023- Filmmaker Om Raut, who is gearing up for the release of his upcoming film 'Adipurush', strongly believes that Lord Hanuman is...

Vijay Varma finds rumoured girlfriend Tamannaah’s latest pictures lit

Mumbai, June 7, 2023- Actress Tamannaah Bhatia shared a slew of pictures on social media every she looked every inch gorgeous. In the images, she...

Big B reveals why he greets fans bare feet: ‘My well wishers are my temple’

Mumbai, June 7, 2023- Megastar Amitabh Bachchan has opened up about why he greets his fans, who come outside his house religiously every Sunday,...

Varun Dhawan, Sikandar Kher undergo intense action training for ‘Citadel’

Mumbai, June 7, 2023- Actors Varun Dhawan and Sikandar Kher are pushing the envelope for intense action training for the upcoming Indian remake of...

‘If I ever fall in love, age won’t matter,’ says Vandana Rao

Mumbai, June 7, 2023- Actress Vandana Rao, who plays Chitra in 'Na Umar Ki Seema Ho', feels age shouldn't be the criteria for love. The...

‘IBD 3’ to celebrate Indian cinema with ‘Cinema ke 110 Saal, Bemisaal’ special

Mumbai, June 7, 2023- As Indian cinema completes 110 years, the upcoming episode of the dance reality show 'India's Best Dancer 3' will celebrate...

Small-screen Lord Ram gets ready to unveil Ram Janmabhoomi film

Mumbai, June 6, 2023- Arun Govil, who is famous for playing Lord Ram in the iconic 1987-88 TV show 'Ramayan', and in two other...

National

GLOBAL

OPINION

AI can avert Train Accidents – by Narvijay Yadav

Railway safety can be improved by using Artificial Intelligence (AI), which has the ability to rapidly process large amounts of data and information, resulting...

Unveiling India’s Struggle: Addressing Violence Against Women and Challenging Stereotypes – by Deepika Bhan

Almost 15 years ago, in a residential society in Noida in the National Capital Region, a Class VIII boy invited seven-eight girls, all up...

Combating Violence Against Women in India: A Call for Non-Political Action and Social Reform – by DC Pathak

The recent case of the brutal killing of a young girl in public by a 'jilted' boyfriend in Delhi who stabbed her with a...

SPORTS

Health & Fitness

Gadgets & Tech

error: Content is protected !!