- Advertisement -
ਚੰਡੀਗੜ੍ਹ, 7 ਫ਼ਰਵਰੀ, 2020 –
ਬੋਰਡ ਪ੍ਰੀਖਿਆਵਾਂ ਵਿੱਚ ਪਾਸ ਫੀਸਦ ਘੱਟ ਕਰਨ ਬਾਰੇ ਚੱਲ ਰਹੀਆਂ ਅਟਕਲਾਂ ਨੂੰ ਖ਼ਾਰਜ ਕਰਦਿਆਂ ਸਿੱਖਿਆ ਵਿਭਾਗ ਪੰਜਾਬ ਨੇ ਸਪੱਸ਼ਟ ਕੀਤਾ ਕਿ ਪਾਸ ਪ੍ਰਤੀਸ਼ਤ 33 ਫੀਸਦੀ ਤੋਂ ਘੱਟ ਕਰਨ ਬਾਰੇ ਕੋਈ ਫੈਸਲਾ ਨਹੀਂ ਹੋਇਆ।ਇਹ ਸਪੱਸ਼ਟੀਕਰਨ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਕੀਤਾ।
- Advertisement -