ਦਾਖ਼ਾ ਨੂੰ ਮਿਲਿਆ ਨਵਾਂ ਐਸ.ਐਚ.ਉ. – ਚੋਣ ਕਮਿਸ਼ਨ ਨੇ ਨਵੇਂ ਅਧਿਕਾਰੀ ਦੇ ਨਾਂਅ ਨੂੰ ਦਿੱਤੀ ਪ੍ਰਵਾਨਗੀ

ਚੰਡੀਗੜ੍ਹ, 15 ਅਕਤੂਬਰ, 2019:

ਦਫਤਰ ਮੁੱਖ ਚੋਣ ਅਫ਼ਸਰ ਪੰਜਾਬ ਡਾ.ਐਸ ਕਰੁਣਾ ਰਾਜੂ ਨੇ ਅੱਜ ਇੰਸਪੈਕਟਰ ਕਿੱਕਰ ਸਿੰਘ ਨੰਬਰ 35/ਐਫ.ਆਰ. ਇੰਚਾਰਜ ਸੀ.ਆਈ.ਸਟਾਫ ਨੂੰ ਐਸ.ਐਚ.ੳ. ਦਾਖਾ ਨਿਯੁਕਤ ਕਰਨ ਸਬੰਧੀ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਜਾਣਕਾਰੀ ਦਫਤਰ ਮੁੱਖ ਚੋਣ ਅਫ਼ਸਰ ਪੰਜਾਬ ਦੇ ਬੁਲਾਰੇ ਵੱਲੋਂ ਦਿੱਤੀ ਗਈ।

Share News / Article

Yes Punjab - TOP STORIES