37.1 C
Delhi
Friday, May 24, 2024
spot_img
spot_img
spot_img

ਡਾ: ਅਮਰਜੀਤ ਸਿੰਘ ਟਾਂਡਾ ਯੂ.ਕੇ. ਦੀ ‘ਲਿਨੀਅਨ’ ਸੋਸਾਇਟੀ ਦੇ ਫ਼ੈਲੋ ਚੁਣੇ ਗਏ

ਯੈੱਸ ਪੰਜਾਬ
ਜਲੰਧਰ, 26 ਅਪ੍ਰੈਲ, 2021:
ਪੰਜਾਬੀਆਂ, ਸਿੱਖਾਂ ਅਤੇ ਭਾਰਤੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਸਟਰੇਲੀਆ ਰਹਿੰਦੀ ਬਹੁਪੱਖ਼ੀ ਸ਼ਖਸ਼ੀਅਤ ਡਾ:ਅਮਰਜੀਤ ਸਿੱਘ ਟਾਂਡਾ ਨੂੰ ਇਸ ਸਾਲ ਯੂ.ਕੇ. ਦੀ ‘ਲਿਨੀਅਨ ਸੋਸਾਇਟੀ’ ਦਾ ਫ਼ੈਲੋ ਚੁਣਿਆ ਗਿਆ ਹੈ।

‘ਲਿਨੀਅਨ’ ਦਾ ਸੰਬੰਧ ਸਵੀਡਿਸ਼ ਬੋਟੈਨਿਸਟ ਕੈਰਸਲ ਨਿੇਅਸ ਜਾਂ ਉਸਦੀ ਆਧੁਨਿਕ ਬਨਸਪਤੀ ਅਤੇ ਜੀਵ ਵਿਗਿਆਨ ਦੀ ਪ੍ਰਣਾਲੀ ਜਾਂ ‘ਪੌਦੇ ਅਤੇ ਜਾਨਵਰਾਂ ਦੇ ਲਿਨੀਅਨ ਵਰਗੀਕਰਣ’ ਨਾਲ ਹੈ।

 

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION