29 C
Delhi
Thursday, April 18, 2024
spot_img
spot_img

ਜਲੰਧਰ ਵਿਚ ਨਹੀਂ ਰੁਕ ਰਿਹਾ ਕੋਰੋਨਾ ਕਹਿਰ, ਦੁਪਹਿਰ ਤਕ ਹੀ ਆਏ ਨਵੇਂ ਕੇਸਾਂ ਨੇ ਦਹਿਲਾਇਆ ਜ਼ਿਲ੍ਹਾ

ਯੈੱਸ ਪੰਜਾਬ

ਜਲੰਧਰ, 3 ਅਗਸਤ, 2020:

ਜਲੰਧਰ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ।

ਅੰਦਰ ਸੋਮਵਾਰ ਚੜ੍ਹਦਿਆਂ ਹੀ ਜਲੰਧਰ ਦੇ ਆਏ ਪਹਿਲੇ ਨਤੀਜਿਆਂ ਵਿਚ ਹੀ 50 ਨਵੇਂ ਕੇਸ ਸਾਹਮਣੇ ਆਏ ਹਨ।

ਇਸ ਨਾਲ ਜ਼ਿਲ੍ਹੇ ਅੰਦਰ ਢਾਈ ਹਜ਼ਾਰ ਦਾ ਅੰਕੜਾ ਪਾਰ ਚੁੱਕੇ ਪਾਜ਼ਿਟਿਵ ਕੇਸਾਂ ਦੀ ਗਿਣਤੀ ਹੁਣ ਵਧ ਕੇ 2555 ਤਕ ਜਾ ਪੁੱਜੀ ਹੈ।

ਯਾਦ ਰਹੇ ਕਿ ਹੁਣ ਤਕ ਜਲੰਧਰ ਵਿਚ ਕੋਰੋਨਾ ਕਾਰਨ 54 ਮੌਤਾਂ ਹੋ ਚੁੱਕੀਆਂ ਹਨ।

ਜ਼ਿਲ੍ਹੇ ਵਿਚ ਹੁਣ ਪਾਜ਼ਿਟਿਵ ਕੇਸਾਂ ਦੀ ਗਿਣਤੀ 778 ਤਕ ਜਾ ਪੁੱਜੀ ਹੈ ਜਦਕਿ ਹੁਣ ਤਕ ਜ਼ਿਲ੍ਹੇ ਵਿਚ 1733 ਵਿਅਕਤੀ ਸਿਹਤਯਾਬ ਹੋ ਕੇ ਹਸਪਤਾਲਾਂ ਤੋਂ ਘਰ ਪਰਤ ਚੁੱਕੇ ਹਨ।

ਜਲੰਧਰ ਸਣੇ ਇਸ ਵੇਲੇ ਲੁਧਿਆਣਾ, ਅੰਮ੍ਰਿਤਸਰ ਅਤੇ ਪਟਿਆਲਾ ਐਸੇ ਕੁਲ ਚਾਰ ਜ਼ਿਲ੍ਹੇ ਹਨ ਜਿਹੜੇ ਕੋਰੋਨਾ ਦਾ ਹੌਟ ਸਪੌਟ ਬਣੇ ਹੋਏ ਹਨ।


ਪੰਜਾਬੀ ਖ਼ਬਰਾਂ ਲਈ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ – ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION