Sunday, August 14, 2022

ਵਾਹਿਗੁਰੂ

spot_img





ਛਿੜ ਗਈ ਕਿਤੇ ਜਦ ਬਾਤ ਬੰਗਾਲ ਵਾਲੀ, ਕਰਤਾਰੇ ਕਿਹਾ ਨਹੀਂ ਬੰਤਿਆ ਪੁੱਛ ਭਾਈ

ਅੱਜ-ਨਾਮਾ

ਛਿੜ ਗਈ ਕਿਤੇ ਜਦ ਬਾਤ ਬੰਗਾਲ ਵਾਲੀ,
ਕਰਤਾਰੇ ਕਿਹਾ ਨਹੀਂ ਬੰਤਿਆ ਪੁੱਛ ਭਾਈ।

ਬੀਬੀ ਮਮਤਾ ਬਈ ਸ਼ੇਰਨੀ ਬਣੀ ਫਿਰਦੀ,
ਕਹਿੰਦੀ ਸਾਨੂੰ ਨਹੀਂ ਸਮਝਿਓ ਤੁੱਛ ਭਾਈ।

ਮੋਦੀ-ਸ਼ਾਹ ਦੀ ਓਧਰ ਪਈ ਟੀਮ ਕਹਿੰਦੀ,
ਕਰਨੀ ਅਸੀਂ ਵੀ ਨੀਵੀਂ ਨਹੀਂ ਮੁੱਛ ਭਾਈ।

ਲੱਭਦੀ ਲਹਿਰ ਨਾ ਖੱਬੀ ਉਸ ਰਾਜ ਅੰਦਰ,
ਬਣ ਗਿਆ ਕਿੱਦਾਂ ਈ ਕੁਛ ਦਾ ਕੁਛ ਭਾਈ।

ਭਾਈਚਾਰਕ ਜਿਹੀ ਜਿੱਥੇ ਸੀ ਪੌਣ ਵਗਦੀ,
ਵਗੀ ਜਾਂਦੀ ਕੁਲਹਿਣੀ ਜਿਹੀ ਵਾਅ ਭਾਈ।

ਵਧਦਾ ਰਾਸ਼ਨ ਦਾ ਭਾਅ ਉਹ ਵਧੀ ਜਾਂਦਾ,
ਘਟ ਗਿਆ ਜਾਨ ਮਨੁੱਖੀ ਦਾ ਭਾਅ ਭਾਈ।

-ਤੀਸ ਮਾਰ ਖਾਂ
ਜੂਨ 13, 2019

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

25,345FansLike
113,940FollowersFollow

ENTERTAINMENT

National

GLOBAL

OPINION

Is the world sliding into a Chernobyl-plus nuclear disaster in Ukraine? – by Sergei Strokan

New Delhi, Aug 13, 2022- Tensions around the Zaporozhye nuclear power plant in Ukraine reached a climax by the weekend, after three more missiles...

When careers are sacrificed for advertisement billboards and statistics – by Vinit Goenka

Back in 1859, Macaulay's education system came into effect intending to colonise education and create a class of anglicised Indians. Post-Independence, India tried to...

The growing cyber threat to India from Far East – by Dr Shujaat Ali Quadri

Around 2,000 Indian websites were hacked in June-July 2022 alone. This is one of the most serious cyber attacks on India in the recent...

SPORTS

Health & Fitness

Rise in pregnancy-related complications during Covid pandemic

New York, Aug 13, 2022- Covid-19 has caused unprecedented stressors as a new study showed a rise in pregnancy-related complications during the pandemic. The study, published in the journal JAMA Network Open, assessed how pregnancy-related complications and obstetric outcomes changed during Covid compared to pre-pandemic. Looking at the relative changes in the mode of delivery, rates of premature births and mortality...

Gadgets & Tech

error: Content is protected !!