ਚੋਣ ਕਮਿਸ਼ਨ ਵੱਲੋਂ ਐਸ.ਐਚ.ਉ. ਦਾਖ਼ਾ ਦੇ ਤਬਾਦਲੇ ਨੂੰ ਮਨਜ਼ੂਰੀ, ਨਵੀਂ ਨਿਯੁਕਤੀ ਲਈ ਪੈਨਲ ਦੀ ਮੰਗ

ਚੰਡੀਗੜ੍ਹ, 14 ਅਕਤੂਬਰ, 2019:

ਭਾਰਤੀ ਚੋਣ ਕਮਿਸਨ ਨੇ ਅੱਜ ਐਸ.ਐਚ.ਉ.ਦਾਖਾ ਦੇ ਤਬਾਦਲੇ ਨੂੰ ਮੰਨਜੂਰੀ ਦੇ ਦਿਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਐਸ.ਐਚ.ਉ.ਦਾਖਾ ਦੇ ਖਲਾਫ ਸਕਾਇਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਸਬੰਧੀ ਸਬੰਧਤ ਅਧਿਕਾਰੀਆਂ ਤੋਂ ਰਿਪੋਰਟ ਲੈ ਕੇ ਅਤੇ ਆਪਣੀ ਟਿੱਪਣੀ ਸਹਿਤ ਭਾਰਤ ਚੋਣ ਕਮਿਸਨ ਨੂੰ ਅਗਲੀ ਕਾਰਵਾਈ ਹਿੱਤ ਭੇਜ ਦਿੱਤੀ ਸੀ।

ਡਾ.ਰਾਜੂ ਨੇ ਦੱਸਿਆ ਕਿ ਦਾਖਾ ਵਿਖੇ ਨਵਾ ਐਸ.ਐਚ.ਉ.ਲਗਾਉਣ ਲਈ ਪੰਜਾਬ ਪੁਲਿਸ ਤੋਂ ਪੈਨਲ ਦੀ ਮੰਗ ਕਰ ਲਈ ਗਈ ਹੈ।

Share News / Article

Yes Punjab - TOP STORIES