ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ ਪੁਰਬ ਨੂੰ ਮਨਾਂਉਣ ਲਈ ਪਾਵਰਕਾਮ ਵੱਲੋਂ ਫਿਰੋਜਪੁਰ ਸਰਕਲ ਅਧੀਨ ਰੁੱਖ ਲਗਾਏ ਗਏ

ਫਿਰੋਜਪੁਰ, 28 ਜੁਲਾਈ 2019:

ਪੰਜਾਬ ਸਟੇਟ ਪਾਵਰ ਕਾਰਪੋਰੇਸ.ਨ ਲਿਮਟਿਡ ਦੇ ਐੱਸ.ਈ. ਫਿਰੋਜ.ਪੁਰ ਇੰਜ: ਰਮੇਸ. ਸਾਰੰਗਲ ਨੇ ਸ.੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਵਸ ਨੂੰ ਮਨਾਉਣ ਲਈ ਰੁੱਖ ਲਗਾਉਣ ਦੀ ਮੁਹਿੰਮ ਦੀ ਸੁ.ਰੂਆਤ ਕੀਤੀ ਗਈ੍ਟ ਇੰਜ: ਰਮੇਸ. ਸਾਰੰਗਲ ਨੇ ਦੱਸਿਆ ਗਿਆ ਕਿ ਫਿਰੋਜ.ਪੁਰ ਅਧੀਨ ਆਉਂਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਬੜੇ ਜ.ੋਸ. ਨਾਲ ਇਸ ਮੁਹਿੰਮ ਵਿੱਚ ਭਾਗ ਲਿਆ ਗਿਆ|

ਇਸ ਮੌਕੇ ਵੱਖ^ਵੱਖ ਤਰ੍ਹਾਂ ਦੇ ਬੂਟੇ ਵੱਖ-ਵੱਖ ਥਾਵਾਂ ਉੱਪਰ 450 ਦੇ ਕਰੀਬ ਲਗਾਏ ਗਏ ਜਿਸ ਵਿੱਚ ਨਿੰਮ, ਡੇਕ, ਕਿੱਕਰ, ਜਾਮਨ ਆਦਿ ਸ.ਾਮਲ ਹਨ੍ਟ ਇਸ ਮੌਕੇ ਇੰਜ: ਸ.੍ਰੀ ਰਮੇਸ. ਸਾਰੰਗਲ ਵੱਲੋਂ ਪੰਜਾਬ ਸਰਕਾਰ ਵੱਲੋਂ ਸੀ.ਐਮ.ਡੀ ਇੰਜ: ਬਲਦੇਵ ਸਿੰਘ ਸਰਾਂ ਦੀ ਰਹਿਨੁਮਾਈ ਹੇਠ ਚਲਾਈ ਗਈ ਪਾਣੀ ਬਚਾਉਣ ਦੀ ਯੋਜਨਾ ” ਪਾਣੀ ਬਚਾਓ ਪੈਸਾ ਕਮਾਓ ” ਵਿੱਚ ਸਾਰੇ ਕਿਸਾਨ ਭਰਾਵਾਂ ਅਤੇ ਖਪਤਕਾਰਾਂ ਨੂੰ ਭਾਗ ਲੈਣ ਦਾ ਸੱਦਾ ਦਿੱਤਾ ਤਾਂ ਜੋ ਆਉਣ ਵਾਲੀਆਂ ਪੀੜੀਆ ਲਈ ਪਾਣੀ ਦੀ ਰਾਖੀ ਕੀਤੀ ਜਾ ਸਕੇ੍ਟ

Share News / Article

Yes Punjab - TOP STORIES